ਲੁਧਿਆਣਾ ਵਿੱਚ ਪੰਜਾਬ ਬੰਦ ਦੌਰਾਨ ਖੋਹ ਵਾਪਰੀ ਅਜਿਹੀ ਘਟਨਾ ਕਿ ਬੱਚਿਆਂ ਨੇ ਹੀ ਕਰਵਾਈ ਵਾਹ ਵਾਹ

Uncategorized

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਪਿਛਲੇ ਚਾਰ ਮਹੀਨੇ ਤੋਂ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਮਿਲੀ ਦੂਜੇ ਪਾਸੇ ਇਸ ਦੇ ਉਲਟ ਸਰਕਾਰ ਆਪਣੇ ਰਵੱਈਏ ਤੇ ਪੂਰੀ ਤਰ੍ਹਾਂ ਅੜੀ ਹੋਈ ਹੈ ਕਿਸਾਨਾਂ ਦੇ ਪਿਛਲੇ ਚਾਰ ਮਹੀਨਿਆਂ ਵਿੱਚ ਸਰਕਾਰ ਨੂੰ ਮਨਾਉਣ ਲਈ ਕਈ ਯਤਨ ਕੀਤੇ ਪਰ ਫ਼ਿਲਹਾਲ ਕਿਸਾਨ ਸਰਕਾਰ ਨੂੰ ਮਨਾਉਣ ਵਿੱਚ ਨਾਕਾਮ ਨਜ਼ਰ ਆ ਰਹੇ ਜਿਸ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਤੇਜ਼ ਕਰਨ ਦੀ ਤਿਆਰੀ ਵਿੱਢ ਲਈ ਹੈ

ਅਤੇ ਇਸੇ ਤਹਿਤ ਅੱਜ ਭਾਰਤ ਬੰਦ ਦਾ ਸੱਦਾ ਪੰਜਾਬ ਭਰ ਵਿੱਚ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲੀ ਹੈ ਹਾਲਾਂਕਿ ਬਹੁਤੇ ਥਾਈਂ ਦੁਕਾਨਾਂ ਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਪਰ ਲੁਧਿਆਣਾ ਵਿਚ ਕੁਝ ਹੋਰ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਜਿੱਥੇ ਸੜਕ ਜਾਮ ਲਈ ਸੜਕ ਦੇ ਵਿਚਾਲੇ ਵਿਛਾਈਆਂ ਦਰੀਆਂ ਉੱਪਰ ਕੋਈ ਵੀ ਆ ਕੇ ਨਾ ਬੈਠਿਆ ਜਦ ਕੇਸ ਦੌਰਾਨ ਇੱਕ ਨੌਜਵਾਨ ਸਣੇ ਕੁਝ ਬੱਚੇ ਸੜਕ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਭਾਰਤ ਬੰਦ ਦੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਹੋਰ ਕਿਸਾਨਾਂ ਦੇ ਦੁਆਰਾ

ਪੰਜਾਬ ਦੇ ਵਿੱਚ ਵੀ ਪੂਰੀ ਤਰ੍ਹਾਂ ਦੇ ਨਾਲ ਭਾਰਤ ਬੰਦ ਦੀ ਕਾਲ ਦੇ ਸੱਦੇ ਉੱਪਰ ਪੂਰਾ ਸਮਰੱਥ ਦਿੱਤਾ ਗਿਆ ਅਤੇ ਸਾਰੇ ਸ਼ਹਿਰਾਂ ਦੇ ਵਿਚ ਅੱਜ ਪੂਰੀ ਤਰ੍ਹਾਂ ਸ਼ਾਂਤੀ ਪਈ ਸੀ ਅਤੇ ਕੋਈ ਵੀ ਆਵਾਜਾਈ ਨਹੀਂ ਚੱਲ ਰਹੀ ਸੀ ਸ਼ਹਿਰਾਂ ਵਿੱਚ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਹੋਈਆਂ ਸੀ ਤੇ ਆਵਾਜਾਈ ਵੀ ਘੱਟ ਹੋਣ ਦੇ ਕਰਕੇ ਭਾਰਤ ਬੰਦ ਦਾ ਪੂਰਾ ਸਮਰਥਨ ਹੁੰਦਾ ਨਜ਼ਰ ਆਇਆ ਅਤੇ ਇਸ ਦਾ ਅਸਰ ਵੇਖਣ ਨੂੰ ਮਿਲਿਆ ਦੇਖੋ ਵੀਡੀਓ ਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਲਦ ਹੀ ਹਾਜ਼ਰ ਹੋਵਾਂਗੀ ਇੱਕ ਨਵੀਂ ਖਬਰ ਨਾਲ

Leave a Reply

Your email address will not be published. Required fields are marked *