ਮੋਦੀ ਭਗਤ ਨੇ ਬੰਦ ਨਾ ਕੀਤੀ ਦੁਕਾਨ ਦੇਖੋ ਫਿਰ ਕਿਸਾਨਾਂ ਨੇ

Uncategorized

ਬੀਤੇ ਦਿਨੀਂ ਜਿਥੇ ਕਿਸਾਨ ਆਗੂਆਂ ਦੇ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਤੇ ਇਸ ਭਾਰਤ ਬੰਦ ਦੇ ਦੌਰਾਨ ਸਭ ਕੁਝ ਬੰਦ ਰਿਹਾ ਪਰ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚੱਲ ਰਹੀਆਂ ਸੀ ਅਤੇ ਇਹ ਭਾਰਤ ਬੰਦ ਦਾ ਅੈਲਾਨ ਸਵੇਰੇ ਛੇ ਵਜੇ ਤੋਂ ਸ਼ਾਮ ਛੇ ਵਜੇ ਤੱਕ ਹੋਇਆ ਸੀ ਹਰ ਕੋਈ ਹੁਣ ਕਿਸਾਨਾਂ ਦੇ ਨਾਲ ਆ ਕੇ ਖੜ੍ਹ ਰਿਹਾ ਏ ਪਰ ਕਈ ਅਜਿਹੇ ਮੋਦੀ ਦੇ ਭਗਤੀ ਨੇ ਜਾਂ ਫਿਰ ਕਹਿ ਲਓ ਕਿ

ਭਾਜਪਾ ਦੇ ਬੰਦੇ ਵੀ ਨੇ ਜੋ ਕਿ ਕਿਸਾਨਾਂ ਦੇ ਨਾਲ ਹਾਲੇ ਵੀ ਵਿਰੋਧੀ ਨਿਗ੍ਹਾ ਨਾਲ ਦੇਖ ਰਹੇ ਨੇ ਅਤੇ ਇਹ ਜੀ ਹਿੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਹੋ ਰਹੀ ਹੈ ਜਿੱਥੇ ਇੱਕ ਦੁਕਾਨਦਾਰ ਦੇ ਵੱਲੋਂ ਆਪਣੀ ਦੁਕਾਨਾਂ ਬੰਦ ਕਰਨ ਦੇ ਲਈ ਕਹੀ ਜਾਂਦੀ ਹੈ ਅਤੇ ਕਿਸਾਨਾਂ ਵੱਲੋਂ ਅੱਗੋਂ ਉਨ੍ਹਾਂ ਨੂੰ ਇਹ ਦੁਕਾਨ ਬੰਦ ਕਰਨ ਦੇ ਲਈ ਕਿਹਾ ਜਾਂਦਾ ਹੈ ਪਰ ਜਦੋਂ ਉਨ੍ਹਾਂ ਦੀ ਆਪਸ ਦੇ ਵਿੱਚ

ਕਾਫ਼ੀ ਗਹਿਮਾ ਗਹਿਮੀ ਹੋ ਜਾਂਦੀ ਹੈ ਤਾਂ ਕਿਸਾਨਾਂ ਦਾ ਕਹਿਣਾ ਹੁੰਦਾ ਹੈ ਕਿ ਉਹ ਉਨ੍ਹਾਂ ਦੀ ਦੁਕਾਨ ਦੇ ਅੱਗੇ ਪੱਕਾ ਧਰਨਾ ਲਗਾ ਦੇਣਗੇ ਤਾਂ ਫਿਰ ਦੇਖੋ ਕਿਸ ਤਰ੍ਹਾਂ ਦੁਕਾਨਦਾਰ ਦੇ ਬੋਲਾਂ ਵਿਚ ਪੈ ਜਾਂਦਾ ਹੈ ਫ਼ਰਕ ਕਿਸਾਨਾਂ ਦੇ ਵੱਲੋਂ ਆਪਣਾ ਸਾਰਾ ਦੁੱਖ ਬਿਆਨ ਕੀਤਾ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਇਸ ਨਾਲ ਇਕੱਲੇ ਕਿਸਾਨ ਹੀ ਨਹੀਂ ਸਗੋਂ ਸਾਰੇ ਦੁਕਾਨਦਾਰਾਂ ਦੇ ਉੱਪਰ ਵੀ ਫਰਕ ਪਵੇਗਾ

Leave a Reply

Your email address will not be published. Required fields are marked *