ਹੁਣੇ ਹੁਣੇ ਭਾਜਪਾ ਦੇ ਲੀਡਰ ਦਾ ਲੋਕਾਂ ਨੇ ਕੁੱ-ਟ ਕੁੱ-ਟ ਕੀਤਾ ਬੁਰਾ ਹਾਲ ਪਾੜੇ ਕੱਪੜੇ ਦੇਖੋ ਪੂਰੀ ਖ਼ਬਰ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਮਲੋਟ ਤੋਂ ਆਰੀ ਐ ਜਿੱਥੇ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦਿਆਂ ਕਿਸਾਨਾਂ ਨੇ ਭਾਜਪਾ ਆਗੂ ਤੇ ਹਮਲਾ ਕਰ ਦਿੱਤਾ ਮਿਲੀ ਜਾਣਕਾਰੀ ਮੁਤਾਬਕ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਾਜੇਸ਼ ਪਠੇਲਾ ਗੌਰਾ ਅੱਜ ਮਲੋਟ ਵਿਖੇ ਪ੍ਰੈੱਸ ਕਾਨਫ਼ਰੰਸ ਕਰਨ ਪਹੁੰਚੇ ਸਨ ਜਿਥੇ ਕਿਸਾਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ

ਉਨ੍ਹਾਂ ਵੱਲੋਂ ਭਾਜਪਾ ਆਗੂਆਂ ਦਾ ਡਟ ਕੇ ਵਿਰੋਧ ਕੀਤਾ ਗਿਆ ਮੌਕੇ ਤੇ ਤਾਇਨਾਤ ਪੁਲੀਸ ਵਿਧਾਇਕ ਨੂੰ ਸੁਰੱਖਿਅਤ ਵਾਪਸ ਭੇਜਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਸੀ ਇਸ ਦੌਰਾਨ ਕਿਸਾਨਾਂ ਨੇ ਹਮਲਾ ਕਰਕੇ ਜਿਥੇ ਭਾਜਪਾ ਆਗੂਆਂ ਨੂੰ ਕੁੱ-ਟਿ-ਆ ਉੱਥੇ ਹੀ ਅਰੁਣ ਨਾਰੰਗ ਦੇ ਸਾਰੇ ਕੱਪੜੇ ਪਾੜ ਉਸ ਨੰੂ ਭਾਰੀ ਇਕੱਠ ਦੇ ਵਿਚ ਨੰ ਗਾ ਕਰ ਦਿੱਤਾ ਗਿਆ ਪੁਲੀਸ ਦੇ ਵੱਲੋਂ ਬਹੁਤ ਹੀ ਮੁਸ਼ਕਲ ਦੇ ਨਾਲ ਵਿਧਾਇਕ ਨੂੰ ਇਕ ਦੁਕਾਨਦਾਰ ਦੀ ਦੁਕਾਨ ਵਿੱਚ ਵੜ ਕੇ ਸ਼ਟਰ ਸੁੱਟ ਕੇ ਇਸ ਪਲੀਡਰ ਦੀ ਜਾਨ ਬਚਾਉਣੀ ਪਈ ਭਾਜਪਾ ਆਗੂ

ਆਪਣੀ ਗੱਡੀ ਮਲੋਟ ਦੇ ਭਾਜਪਾ ਦਫ਼ਤਰ ਪਹੁੰਚੀ ਸਨ ਕਿ ਉੱਥੇ ਵੱਡੀ ਗਿਣਤੀ ਚ ਕਿਸਾਨ ਪਹੁੰਚਕੇ ਤੇ ਭਾਜਪਾ ਆਗੂਆਂ ਦਾ ਇਹ ਹਾਲ ਕਰ ਦਿੱਤਾ ਅਤੇ ਵਿਧਾਇਕ ਦੇ ਪੂਰੇ ਕੱਪੜੇ ਪਾੜ ਉਸ ਨੂੰ ਨੰ ਗਾ ਹੀ ਕਰ ਦਿੱਤਾ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਤੇ ਕਾਲੇ ਤੇਲ ਵਰਗਾ ਕੋਈ ਤਰਲ ਪਦਾਰਥ ਵੀ ਭਾਜਪਾ ਆਗੂਆਂ ਉੱਪਰ ਸੁੱਟਿਆ ਜਿਨ੍ਹਾਂ ਨਾਲ ਉਨ੍ਹਾਂ ਦੇ ਮੂੰਹ ਤੇ ਤਾਂ ਨਹੀਂ ਲੱਗਾ ਪਰ ਕੱਪੜਿਆਂ ਤੇ ਇਹ ਕਾਲਾ ਤਰਲ ਪਦਾਰਥ ਪੈ ਗਿਆ

Leave a Reply

Your email address will not be published. Required fields are marked *