ਚੰਡੀਗੜ੍ਹ ਯੂਨੀਵਰਸਿਟੀ ਦੀ ਕੁੜੀ ਨੇ ਸਰਕਾਰ ਦੇ ਨਾਲ ਲਿਆ ਸਿੱਧਾ ਮੱਥਾ ਦੇਖੋ ਕਿਵੇਂ ਕੋਰੋਨਾ ਦੇ ਨਾਂ ਤੇ ਸਰਕਾਰ ਕਰ ਰਹੀ ਹੈ ਧੱਕਾ

Uncategorized

ਪੰਜਾਬ ਸਰਕਾਰ ਦੇ ਵੱਲੋਂ ਹੁਣ ਮੁੜ ਤੋਂ ਕੋਰੋਨਾ ਦਾ ਹਵਾਲਾ ਦਿੰਦਿਆਂ ਹੋਇਆਂ ਵੱਖ ਵੱਖ ਤਰ੍ਹਾਂ ਦੀਆਂ ਗਾਈਡਲਾਈਂਸ ਜਾਰੀ ਕੀਤੀਆਂ ਗਈਆਂ ਹਨ ਅਤੇ ਨਾਈਟ ਕਰਫਿਊ ਵੀ ਲਗਾਇਆ ਜਾ ਰਿਹਾ ਹੈ ਅਤੇ ਹੁਣ ਪੰਜਾਬ ਦੇ ਵਿੱਚ ਯੂਕੇ ਦੀ ਕੋਰੋਨਾ ਸਟਰੇਨ ਦੀ ਹੋਣ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਹੁਣ ਪਹਿਲਾਂ ਦੇ ਨਾਲੋਂ ਸਖ਼ਤੀ ਕਰ ਦਿੱਤੀ ਗਈ ਹੈ ਸਿਨਮਾ ਘਰਾਂ ਦੇ ਵਿੱਚ ਵੀ ਪੰਜਾਹ ਫ਼ੀਸਦੀ ਲੋਕਾਂ ਨੂੰ ਵੀ ਅਨੁਮਤੀ ਦਿੱਤੀ ਗਈ ਤੇ ਸਕੂਲ ਵੀ ਬੰਦ ਕਰ ਦਿੱਤੇ ਗਏ ਨੇ ਦੂਜੇ ਪਾਸੇ ਹੁਣ ਯੂਨੀਵਰਸਿਟੀ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਦੁਆਰਾ ਸਰਕਾਰ ਦੇ ਵਿਰੁੱਧ ਕਦਮ ਚੁੱਕਿਆ ਜਾ ਰਿਹਾ ਹੈ

ਇਸ ਭੈਣ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋਂ ਇਸ ਕੋਰੋਨਾ ਦਾ ਹਵਾਲਾ ਦੇ ਕੇ ਸਰਕਾਰ ਵੱਲੋਂ ਜੋ ਕਾਲਜ ਬੰਦ ਕੀਤੇ ਜਾ ਰਹੇ ਨੇ ਉਨ੍ਹਾਂ ਵੱਲੋਂ ਕਾਲਜ ਦੇ ਵਿਚ ਵੀ ਆਇਆ ਜਾਏਗਾ ਤੇ ਆਪਣੇ ਹੋਸਟਲਾਂ ਦੇ ਵਿਚ ਵੀ ਰਹਿ ਕੇ ਪੜ੍ਹਾਈ ਜਾਰੀ ਰੱਖੀ ਜਾਵੇਗੀ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੋਟਾਂ ਹੁੰਦੀਆਂ ਹਨ ਉਸ ਵੇਲੇ ਕੋਰੋਨਾ ਨਹੀਂ ਹੁੰਦਾ ਅਤੇ ਜਦੋਂ ਕੈਪਟਨ ਸਰਕਾਰ ਦੀ ਪੋਤੀ ਦਾ ਵਿਆਹ ਸੀ ਉਸ ਵੇਲੇ ਵੀ ਕੋਰੋਨਾ ਨਹੀਂ ਸੀ ਪਰ ਜਦੋਂ ਹੁਣ ਵੋਟਾਂ ਹੋ ਗਈਆਂ ਤੇ ਨਤੀਜੇ ਵੀ ਆ ਗਏ ਹਨ

ਉਸ ਤੋਂ ਮਗਰੋਂ ਫਿਰ ਤੋਂ ਕੋਰੋਨਾ ਹੋ ਗਿਅਾ ਅਤੇ ਬੰਗਾਲ ਦੇ ਵਿਚ ਹੁਣ ਚੋਣਾਂ ਦੇ ਦੌਰ ਦੇ ਵਿੱਚ ਵੀ ਕੋਰੋਨਾ ਬਿਲਕੁਲ ਖ਼ਤਮ ਹੈ ਅਤੇ ਇਸ ਤੋਂ ਮਗਰੋਂ ਬੰਗਾਲ ਦੇ ਵਿੱਚ ਵੀ ਇਸ ਕੋਰੋਨਾ ਦੀ ਲਹਿਰ ਮੁੜ ਆ ਜਾਵੇਗੀ ਸਰਕਾਰ ਦੇ ਵੱਲੋਂ ਇੱਕ ਘੰਟੇ ਦੇ ਲਈ ਕਰਫਿਊ ਵੀ ਦੇਣ ਵੇਲੇ ਲਗਾਇਆ ਗਿਆ ਹੈ ਅਤੇ ਜਿਸ ਦੇ ਵਿਚ ਕੋਰੋਨਾ ਦੇ ਕਰਕੇ ਦਮ ਤੋੜ ਗਈ ਮਰੀਜ਼ਾਂ ਨੂੰ ਸ਼ਰਧਾਂਜਲੀ ਦੇਣ ਦਾ ਮਕਸਦ ਰੱਖਿਆ ਗਿਆ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦੇ ਵੱਲੋਂ ਸਿਰਫ਼ ਦਿਖਾਵਾ ਕੀਤਾ ਜਾ ਰਿਹਾ ਹੈ ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

Leave a Reply

Your email address will not be published. Required fields are marked *