ਦੀਪ ਸਿੱਧੂ ਦੀ ਜ਼ਮਾਨਤ “ਤੇ ਅਦਾਲਤ ‘ਨੇ ਸੁਣਾਇਆ ਵੱਡਾ ਫ਼ੈਸਲਾ, ਦੇਖੋ ਪੂਰੀ ਵੀਡੀਓ

Uncategorized

ਵੱਡੀ ਖ਼ਬਰ ਦੀਪ ਸਿੱਧੂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਥੇ ਕਿ ਛੱਬੀ ਜਨਵਰੀ ਦਿੱਲੀ ਪਰੇਡ ਦੇ ਦੌਰਾਨ ਦੀਪ ਸਿੱਧੂ ਨੂੰ ਪੁਲੀਸ ਮੁਲਾਜ਼ਮਾਂ ਦੇ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉੱਥੇ ਹੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਦੀਪ ਸਿੱਧੂ ਦੀ ਅੱਜ ਜ਼ਮਾਨਤ ਲਈ ਅਦਾਲਤ ਨੇ ਫ਼ੈਸਲਾ ਜੋ ਸੁਣਾਇਆ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਸ ਵੀਡੀਓ ਦੇ ਵਿੱਚ ਦੇਖੋ ਅਦਾਲਤ ਨੇ ਦੀਪ ਸਿੱਧੂ ਦੀ ਜ਼ਮਾਨਤ ਤੇ ਕੀ ਫੈਸਲਾ ਸੁਣਾਇਆ ਹੈ ਆਓ ਤੁਹਾਨੂੰ ਲੈ ਚਲਦੇ ਹਾਂ ਉਸ ਵੀਡਿਓ ਦੇ ਵੱਲ

ਛੱਬੀ ਜਨਵਰੀ ਨੂੰ ਲਾਲ ਕਿਲ੍ਹਾ ਚ ਹੋਈ ਘਟਨਾ ਮਾਮਲੇ ਚ ਮੁਲਜ਼ਮ ਦੀਪ ਸਿੱਧੂ ਨੇ ਜ਼ਮਾਨਤ ਦੀ ਮੰਗ ਕੀਤੀ ਸੀ ਜਿਸ ਦੀ ਅੱਜ ਸੁਣਵਾਈ ਹੋਣੀ ਸੀ ਦਿੱਲੀ ਕੋਰਟ ਨੇ ਸੁਣਵਾਈ ਦਾ ਹੱਕ ਜ਼ਿਲਾ ਦੇ ਸੈਸ਼ਨ ਕੋਰਟ ਨੂੰ ਦਿੱਤਾ ਸੀ ਤੁਹਾਨੂੰ ਦੱਸ ਦਈਏ ਕਿ ਅੱਜ ਫਿਰ ਦੀਪ ਸਿੱਧੂ ਦੀ ਜ਼ਮਾਨਤ ਤੇ ਅਦਾਲਤ ਵੱਲੋਂ ਕੋਈ ਫ਼ੈਸਲਾ ਨਹੀਂ ਸੁਣਾਇਆ ਗਿਆ ਅਤੇ ਜੱਜ ਚਾਰੂ ਅਗਰਵਾਲ ਵੱਲੋਂ ਭਲਕੇ ਦੱਸ ਵਜੇ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਕੀਤੀ ਜਾਵੇਗੀ

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਦੀਪ ਸਿੱਧੂ ਹੁਣ ਤੱਕ ਦੋ ਵਾਰ ਅਦਾਲਤ ਚ ਪੇਸ਼ ਹੋ ਚੁੱਕਿਆ ਹੈ ਜਿਸ ਦੇ ਦੌਰਾਨ ਦੀਪ ਸਿੱਧੂ ਨੂੰ ਇਸ ਤੋਂ ਪਹਿਲਾਂ ਚੌਦਾਂ ਦਿਨਾਂ ਲਈ ਰਿਮਾਂਡ ਤੇ ਭੇਜਿਆ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ  ਪਰ ਹੁਣ ਆਖਿਰਕਾਰ ਦੀਪ ਸਿੱਧੂ ਨੇ ਅਦਾਲਤ ਅੱਗੇ ਰਿਹਾਈ ਦੀ ਮੰਗ ਕੀਤੀ ਹੈ  ਅਦਾਲਤ ਵੱਲੋਂ ਕੱਲ੍ਹ ਸਵੇਰੇ ਦੱਸ ਵਜੇ ਦੀਪ ਸਿੱਧੂ ਦੀ ਜ਼ਮਾਨਤ ਤੇ ਫੈਸਲਾ ਸੁਣਾਇਆ ਜਾਵੇਗਾ

ਤੁਹਾਨੂੰ ਦੱਸ ਦਈਏ ਕਿ ਛੱਬੀ ਜਨਵਰੀ ਨੂੰ ਦਿੱਲੀ ਵਾਲੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ ਸੀ  ਅਤੇ ਜਿਸ ਦੀ ਵੀਡੀਓ ਦੀਪ ਸਿੱਧੂ ਨੇ ਖੁਦ ਸਾਂਝੀ ਕੀਤੀ ਸੀ ਜਿਸ ਤੋਂ ਬਾਅਦ ਦੀਪ ਸਿੱਧੂ ਵਿਵਾਦਾਂ ਵਿਚ ਘਿਰ ਗਿਆ ਅਤੇ ਉਸ ਨੂੰ ਦਿੱਲੀ ਪੁਲਸ ਵਲੋਂ ਗ੍ਰਿ ਫ ਤਾ ਰ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਦੀਪ ਸਿੱਧੂ ਇਸ ਵੇਲੇ ਜੁਡੀਸ਼ੀਅਲ ਰਿਮਾਂਡ ਤਹਿਤ ਜੇਲ੍ਹ ਵਿੱਚ ਬੰਦ ਹਨ  ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *