ਇਸ ਔਰਤ ‘ਨੇ ਅਰਵਿੰਦ ਕੇਜਰੀਵਾਲ ਨੂੰ ਕੀਤਾ ਅਜੀਬ ਸਵਾਲ, ਜਵਾਬ ਸੁਣ ਤੁਸੀਂ ਹੋ ਜਾਵੋਗੇ ਹੈਰਾਨ, ਦੇਖੋ ਵੀਡੀਓ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਦਿੱਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਅਰਵਿੰਦ ਕੇਜਰੀਵਾਲ ਇਕ ਮੀਟਿੰਗ ਦੇ ਵਿੱਚ ਬੈਠੇ ਸਨ ਤੇ ਚੱਲ ਰਹੀ ਮੀਟਿੰਗ ਦੇ ਦੌਰਾਨ ਇਕ ਔਰਤ ਨੇ ਅਰਵਿੰਦ ਕੇਜਰੀਵਾਲ ਨੂੰ ਅਜਿਹਾ ਸਵਾਲ ਕਰ ਲਿਆ ਜਿਸ ਦਾ ਜਵਾਬ ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨ ਅਜਿਹਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਅੌਰਤ ਨੇ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਕਿ ਦਿੱਲੀ ਦੇ ਵਿੱਚ ਐਨੇ ਸ਼ੁਭ ਕੰਮ ਹੋਏ ਹਨ

ਜਿਹੜੇ ਕਿ ਲੋਕਾਂ ਦੇ ਦਿਲ ਦੇ ਬਹੁਤ ਕਰੀਬ ਹਨ ਅਤੇ ਲੋਕ ਜਿਸ ਕੰਮ ਦੀ ਮੰਗ ਕਰ ਰਹੇ ਸਨ ਤੇ ਉਹ ਦਿੱਲੀ ਦੇ ਵਿੱਚ ਹੋਏ ਹਨ ਉਨ੍ਹਾਂ ਨੇ ਪੁੱਛਿਆ ਕਿ ਹੁਣ ਤੱਕ ਦਾ ਅਜਿਹਾ ਕਿਹੜਾ ਕੰਮ ਹੈ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੋਵੇ ਤੇ ਤੁਹਾਨੂੰ ਚੰਗਾ ਲੱਗਦਾ ਹੋਵੇ  ਤਾਂ ਅਰਵਿੰਦ ਕੇਜਰੀਵਾਲ ਨੇ ਜੋ ਜੁਆਬ ਦਿੱਤਾ ਉਸ ਨੂੰ ਦੇਖ ਸਾਰੇ ਖ਼ੁਸ਼ ਹੋ ਜਾਣਗੇ ਕਿਉਂਕਿ ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਵਿਚ ਭਾਵੇਂ ਅਜਿਹੇ ਬਹੁਤ ਸਾਰੇ ਕੰਮ ਹੋਏ ਹਨ

ਜੋ ਕਿ ਲੋਕਾਂ ਦੇ ਭਲੇ ਦੇ ਹਨ ਪਰ ਜਿਹੜਾ ਔਰਤਾਂ ਦੇ ਲਈ ਟ੍ਰੈਵਲ ਫਰੀ ਕਰ ਦਿੱਤਾ ਹੈ ਤਾਂ ਉਹ ਕੰਮ ਮੇਰੇ ਦਿਲ ਦੇ ਸਭ ਤੋਂ ਕਰੀਬ ਹੈ ਕਿਉਂਕਿ ਬੱਸਾਂ ਦੇ ਵਿੱਚ ਸਫ਼ਰ ਕਰ ਰਹੀਆਂ ਔਰਤਾਂ ਅਕਸਰ ਪ੍ਰੇਸ਼ਾਨ ਹੁੰਦੀਆਂ ਸਨ ਕਿਉਂਕਿ ਵਧ ਰਹੇ ਕਰਾਏ ਔਰਤਾਂ ਨੂੰ ਪ੍ਰੇਸ਼ਾਨ ਕਰਦੇ ਸਨ ਤਾਂ ਅਸੀਂ ਔਰਤਾਂ ਦੇ ਲਈ ਜਿਹੜਾ ਕੰਮ ਕੀਤਾ ਹੈ ਉਹ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਬੱਸ ਅੰਦਰ ਚੜ੍ਹ ਕੇ ਦੇਖ ਲੈਣਾ ਜਿਹੜੀ ਹੁਣ ਔਰਤਾਂ ਦੇ ਮੂੰਹ ਤੇ ਖ਼ੁਸ਼ੀ ਹੈ ਉਹ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਣ ਨੂੰ ਮਿਲੀ ਹੋਵੇਗੀ  ਅਤੇ ਦੂਸਰਾ ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲ ਇੰਨੇ ਵਧੀਆ ਬਣਾ ਦਿੱਤੇ ਹਨ

ਕਿ ਦਿੱਲੀ ਦੇ ਸੋਲ਼ਾਂ ਲੱਖ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਆਪਣਾ ਭਵਿੱਖ ਬਣਾ ਰਹੇ ਹਨ ਅਤੇ ਬੱਚਿਆਂ ਦੇ ਮਾਪਿਆਂ ਦੇ ਅੱਖਾਂ ਦੇ ਵਿੱਚ ਅਜਿਹੇ ਸੁਪਨੇ ਜਾਗੇ ਹਨ ਜਿਹੜਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਡੇ ਬੱਚੇ ਚੰਗੀ ਪੜ੍ਹਾਈ ਕਰਕੇ ਚੰਗੀ ਨੌਕਰੀ ਕਰ ਸਕਣਗੇ ਜੀ ਹਾਂ ਦੋਸਤੋ ਇਸ ਤੋਂ ਬਾਅਦ ਕੇਜਰੀਵਾਲ ਜੀ ਨੇ ਕੀ ਕਿਹਾ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਵੇਗਾ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *