ਸਿੰਘ ਲਿਆਏ ਲੱਖਾਂ ਦਾ ਅਜਿਹਾ ਸ਼ਾਸਤਰ ਡੇਢ ਕਿਲੋਮੀਟਰ ਦੂਰ ਬੈਠੇ ਬੰਦੇ ਦਾ ਸੀਨਾ ਕਰਦੇ ਛੱਲੀ, ਦੇਖੋ ਪੂਰੀ ਵੀਡੀਓ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਆਨੰਦਪੁਰ ਸਾਹਿਬ ਵਿਖੇ ਚੱਲ ਰਹੇ ਹੋਲੇ ਮਹੱਲੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸਿੰਘਾਂ ਦੇ ਵੱਲੋਂ ਬਾਣੇ ਵਿਚ ਸੱਜ ਧੱਜ ਕੇ ਹੋਲੇ ਮਹੱਲੇ ਦੇ ਵਿਚ ਰੌਣਕਾਂ ਲਾਈਆਂ ਜਾ ਰਹੀਆਂ ਹਨ ਤਾਂ ਉੱਥੇ ਹੀ ਸਿੰਘਾਂ ਦੇ ਕੋਲ ਅਜਿਹੇ ਸ਼ਾਸਤਰ ਦੇਖਣ ਲਈ ਮਿਲੇ ਜਿਹੜੇ ਕਿ ਪਹਿਲਾਂ ਤੁਸੀਂ ਕਦੇ ਨਹੀਂ ਦੇਖੇ ਹੋਣਗੇ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਕ ਖ਼ਾਲਸਾ ਸਿੰਘ ਨੇ ਅਮਰੀਕਾ ਤੋਂ ਅਜਿਹਾ ਸ਼ਾਸਤਰ ਮਘਾਇਆ ਹੈ ਜਿਸ ਦੀ ਮਾਰ ਲਗਪਗ ਡੇਢ ਕਿਲੋਮੀਟਰ ਤੱਕ ਦੂਰ ਬੈਠੇ ਬੰਦੇ ਦਾ ਸੀਨਾ ਛੱਲੀ ਕਰਨ ਤੱਕ ਦੀ ਹੈ

ਤੁਹਾਨੂੰ ਦੱਸ ਦਈਏ ਕਿ ਉਸ ਨੌਜਵਾਨ ਖ਼ਾਲਸੇ ਦਾ ਨਾਮ ਦੀਪ ਸਿੰਘ ਹੈ ਅਤੇ ਉਹ ਜਲੰਧਰ ਦਾ ਰਹਿਣ ਵਾਲਾ ਹੈ ਜਿਸ ਦੇ ਕੋਲ ਇੱਕ ਅਜਿਹਾ ਸ਼ਸਤਰ ਦੇਖਿਆ ਗਿਆ ਜਿਸ ਨੂੰ ਦੇਖ ਹਰ ਕੋਈ ਹੈਰਾਨ ਹੋ ਜਾਵੇਗਾ  ਪੱਤਰਕਾਰ ਦੇ ਵੱਲੋਂ ਜਦੋਂ ਉਸ ਸਿੰਘ ਨੂੰ ਸਵਾਲ ਕੀਤੇ ਕਿ ਕੀ ਇਹ ਸ਼ਸਤਰ ਕਿੱਥੋਂ ਆਇਆ ਹੈ ਅਤੇ ਕਿੰਨੇ ਰੁਪਏ ਦਾ ਹੈ ਤਾਂ ਉਸ ਪੱਤਰਕਾਰ ਨੂੰ ਜਵਾਬ ਦਿੱਤਾ ਕਿ ਇਹ ਅਮਰੀਕਾ ਤੋਂ ਮੰਗਵਾਇਆ ਗਿਆ ਹੈ  ਅਤੇ ਇਸ ਦੀ ਕੀਮਤ ਲਗਭਗ ਇੱਕ ਤੋਂ ਡੇਢ ਲੱਖ ਦੇ ਵਿਚਕਾਰ ਦੀ ਹੈ

ਉਸ ਸਿੰਘ ਵੀਰ ਨੇ ਦੱਸਿਆ ਕਿ ਇਸ ਤੀਰ ਕਮਾਨ ਦੀ ਮਾਰ ਲਗਪਗ ਡੇਢ ਕਿਲੋਮੀਟਰ ਤਕ ਦੀ ਹੈ ਇਸ ਉੱਪਰ ਲੱਗਿਆ ਇੱਕ ਸਕੋਪ ਅੱਧਾ ਕਿਲੋਮੀਟਰ ਤੱਕ ਦੀ ਦੂਰੀ ਦਾ ਆਕਾਰ ਦਿਖਾਉਂਦੀ ਹੈ ਅਤੇ ਉਸ ਤੋਂ ਬਾਅਦ ਉਸ ਸਿੰਘ ਵੀਰ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਸੱਤਰ ਕਿੱਲੋ ਭਾਰ ਖਿੱਚ ਸਕਦਾ ਹੈ ਇਸ ਤੀਰ ਕਮਾਨ ਨੂੰ ਉਹੀ ਵਿਅਕਤੀ ਲੋੜ ਕਰੇਂਗਾ ਜਿਹੜਾ ਵਿਅਕਤੀ ਸੱਤਰ ਕਿਲੋ ਵਜ਼ਨ ਨਹੀਂ ਖਿੱਚ ਸਕਦਾ ਉਹ ਇਸ ਤੀਰ ਕਮਾਨੋਂ ਲੋਡ਼ ਨਹੀਂ ਕਰ ਸਕਦਾ ਕਿਉਂਕਿ ਇਸ ਨੂੰ ਲੋਡ ਕਰਨ ਦੇ ਲਈ ਕਾਫੀ ਜ਼ਿਆਦਾ ਜ਼ੋਰ ਲੱਗਦਾ ਹੈ

ਇਸ ਸਿੰਘ ਵੀਰ ਦੇ ਵੱਲੋਂ ਹੋਲੇ ਮਹੱਲੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਹਨ ਜੋ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਮਿਲ ਜਾਵੇਗੀ ਅਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਆਧੁਨਿਕ ਸ਼ਸਤਰ ਪੰਜਾਬ ਦੇ ਸਿੰਘਾਂ ਕੋਲ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਅਸੀਂ ਸ਼ੌਂਕੀਆ ਤੌਰ ਤੇ ਆਪਣੇ ਕੋਲ ਰੱਖਦੇ ਹਾਂ ਪਰ ਲੋੜ ਪੈਣ ਤੇ ੲਿਨ੍ਹਾਂ ਨੂੰ ਚਲਾੲਿਅਾ ਵੀ ਜਾਵੇਗਾ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *