ਲਓ ਜੀ ਹੋ ਗਿਆ ਏਕਾ ਲੱਖਾ ਸਿਧਾਣਾ ‘ਤੇ ਕਿਸਾਨ ਜਥੇਬੰਦੀਆਂ ‘ਚ, ਆ ਸੁਣ ਲਓ ਹੁਣ ਕਿਵੇਂ ਗੂੰਜੇਗਾ ਲੱਖਾ ਸਧਾਣਾ ਕਿਸਾਨਾਂ ਦੀ ਸਟੇਜ ਤੋਂ, ਮਨਜੀਤ ਰਾਏ ਦਾ ਲੱਖੇ ਦੇ ਸਮਰਥਕਾਂ ਨੂੰ ਸੁਨੇਹਾ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਲੱਖੇ ਸਿਧਾਣੇ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਥੇ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਦਿੱਲੀ ਦੇ ਵਿੱਚ ਕਿਸਾਨੀ ਸੰ ਘ ਰ ਸ਼ ਚੱਲ ਰਿਹਾ ਹੈ ਤੇ ਚੱਲ ਰਹੇ ਕਿਸਾਨੀ ਸੰ ਘ ਰ ਸ ਵਿੱਚ ਛੱਬੀ ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰਾਂ ਦੀ ਰੈਲੀ ਕੱਢੀ ਗਈ ਸੀ ਅਤੇ ਜਿਸ ਵਿੱਚ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾਇਆ ਗਿਆ ਸੀ ਜਿਸ ਵਿੱਚ ਲੱਖਾ ਸਧਾਣਾ ਅਤੇ ਦੀਪ ਸਿੱਧੂ ਦੇ ਨਾਲ ਹੋਰ ਕਈ ਲੋਕਾਂ ਨੂੰ ਦਿੱਲੀ ਦੀ ਪੁਲੀਸ ਨੇ ਗ੍ਰਿ ਫ਼ ਤਾ ਰ ਕਰ ਲਿਆ ਸੀ ਅਤੇ ਹੁਣ ਤੱਕ ਹੌਲੀ ਹੌਲੀ ਉਨ੍ਹਾਂ ਦੀ ਰਿਹਾਈ ਹੋ ਰਹੀ ਹੈ

ਵੱਡੀ ਖਬਰ ਸਾਹਮਣੇ ਆਈ ਹੈ ਕਿ ਲੱਖਾ ਸਧਾਣਾ ਅਤੇ ਕਿਸਾਨ ਜਥੇਬੰਦੀਆਂ ਵਿਚ ਜੋ ਤਰਾੜ ਆਈ ਹੋਈ ਸੀ ਉਹ ਅੱਜ ਖ਼ਤਮ ਹੋ ਗਈ ਹੈ ਲੱਖਾ ਸਧਾਣਾ ਅਤੇ ਕਿਸਾਨ ਜਥੇਬੰਦੀਆਂ ਵਿਚ ਅੱਜ ਏਕਾ ਹੋ ਗਿਆ ਜਿਸ ਦੀ ਖੁਸ਼ੀ ਮਨਜੀਤ ਰਾਏ ਨੇ ਆਪਣੇ ਮੂੰਹ ਨਾਲ ਦੱਸੀ ਹੈ ਜਦੋਂ ਪੱਤਰਕਾਰਾਂ ਵੱਲੋਂ ਮਨਜੀਤ ਰਾਏ ਨੂੰ ਸਵਾਲ ਕੀਤੇ ਗਏ ਕਿ ਲੱਖਾ ਸਧਾਣਾ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਜੋ ਗਿਲੇ ਸ਼ਿਕਵੇ ਸਨ ਉਹ ਦੂਰ ਹੋ ਗਏ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਗਿਲਾ ਸ਼ਿਕਵਾ ਪਹਿਲਾਂ ਵੀ ਕੋਈ ਨਹੀਂ ਹੈ ਪਰ ਕੁਝ ਗੱਲਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵਿਚ ਵਿਚਾਰ ਹੋ ਰਹੇ ਸਨ

ਤਾਂ ਅੱਜ ਉਹ ਵਿਚਾਰ ਕਰਦੇ ਹੋਏ ਇੱਕ ਵੱਡਾ ਫੈਸਲਾ ਲਿਆ ਹੈ ਅਤੇ ਲੱਖਾ ਸਧਾਣਾ ਤੇ ਕਿਸਾਨ ਜਥੇਬੰਦੀਆਂ ਦਾ ਏਕਾ ਹੋ ਗਿਆ ਹੈ ਅਤੇ ਮਨਜੀਤ ਰਾਏ ਨੇ ਲੱਖੇ ਸਮਰਥਕਾਂ ਨੂੰ ਵੱਡਾ ਸੁਨੇਹਾ ਦਿੱਤਾ ਹੈ ਮਨਜੀਤ ਰਾਏ ਨੇ ਦੱਸਿਆ ਹੈ ਕਿ ਲੱਖਾ ਸਧਾਣਾ ਹੁਣ ਕਿਸਾਨਾਂ ਦੀ ਸਟੇਜ ਤੋਂ ਇਕ ਵਾਰ ਫਿਰ ਤੋਂ ਭੱਜੇਗਾ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੰਵਰ ਗਰੇਵਾਲ ਵੀ ਸਟੇਜ ਤੋਂ ਲਾਈਵ ਬੋਲਣਗੇ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਤੇ ਇਸਨੂੰ ਕਰਦਿਆਂ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *