ਬੱਸਾਂ ਦਾ ਕਿਰਾਇਆ ਫਰੀ ਕਰਕੇ ਕੈਪਟਨ, ਕੇਜਰੀਵਾਲ ਬਣਨ ਨੂੰ ਫਿਰਦਾ ਸ਼ੀ, ਅੱਗੋਂ ਬੀਬੀ ਨੇ ਕਰ ਦਿੱਤੀ ਲਾਹ ਪਾਹ

Uncategorized

ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਇਕ ਬੱਸ ਸਟੈਂਡ ਤੇ ਖੜ੍ਹੀ ਇਹ ਬਜ਼ੁਰਗ ਔਰਤ ਕੈਪਟਨ ਸਰਕਾਰ ਨੂੰ ਇਸ ਤਰ੍ਹਾਂ ਛੋਲੇ ਪਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿਚ ਇਸ ਅੌਰਤ ਨੇ ਕੈਪਟਨ ਸਰਕਾਰ ਤੇ ਕਿੰਨੇ ਦੋਸ਼ ਲਗਾਏ ਗਏ ਹਨ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਸ਼ਰ੍ਹੇਆਮ ਪਤਾ ਚੱਲ ਜਾਏਗਾ ਕਿ ਕੈਪਟਨ ਸਰਕਾਰ ਦੇ ਲਏ ਗਏ ਫ਼ੈਸਲੇ ਜੋ ਕਿ ਬੱਸਾਂ ਦਾ ਕਿਰਾਇਆ ਫਰੀ ਕਰਨਾ ਦੇ ਸਨ ਉਨ੍ਹਾਂ ਨੂੰ ਲੈ ਕੇ ਲੋਕ ਖ਼ੁਸ਼ ਨਹੀਂ ਹਨ ਇਸ ਬਜ਼ੁਰਗ ਔਰਤ ਦਾ ਕਹਿਣਾ ਹੈ

ਕਿ ਜੇਕਰ ਬੱਸਾਂ ਦਾ ਕਿਰਾਇਆ ਹੀ ਬਰੀ ਕਰ ਦਿੱਤਾ ਹੈ ਤਾਂ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਤਨਖਾਹ ਕਿੱਥੋਂ ਦੇਵੇਗੀ ਸਰਕਾਰ ਇਸ ਬਜ਼ੁਰਗ ਔਰਤ ਨੇ ਕਿਹਾ ਕਿ ਜਾਂ ਤਾਂ ਸਾਡੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣਾ ਨਹੀਂ ਫਿਰ ਇਹ ਸੜੇ ਹੋਏ ਕੰਮ ਕਰਨ ਦਾ ਕੋਈ ਫ਼ਾਇਦਾ ਨਹੀਂ ਇਸ ਦੇ ਨਾਲ ਹੀ ਕੈਪਟਨ ਸਰਕਾਰ ਦੇ ਉੱਤੇ ਹੋਰ ਵੱਡੇ ਦੋਸ਼ ਲਗਾਏ ਗਏ ਹਨ ਇਸ ਔਰਤ ਦਾ ਕਹਿਣਾ ਹੈ ਕਿ ਜੇਕਰ ਕਰਾੲਿਅਾ ਫਰੀ ਹੀ ਕਰਨਾ ਹੈ ਤਾਂ ਪ੍ਰਾਈਵੇਟ ਬੱਸਾਂ ਦਾ ਵੀ ਕੀਤਾ ਜਾਵੇ ਇਸ ਅੌਰਤ ਨੇ ਕਿਹਾ

ਕਿ ਬੱਸਾਂ ਦਾ ਕਿਰਾਇਆ ਫਰੀ ਕਰਕੇ ਕੈਪਟਨ ਸਰਕਾਰ ਕੇਜਰੀਵਾਲ ਵਣ ਨੂੰ ਫਿਰਦੀ ਹੈ ਪਰ ਉਹ ਭਲਾਈ ਦੇ ਕੰਮ ਕੈਪਟਨ ਸਰਕਾਰ ਨਹੀਂ ਕਰ ਸਕਦੀ ਜੋ ਕੇਜਰੀਵਾਲ ਨੇ ਕੀਤੇ ਹਨ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਵੋਟਾਂ ਮੰਗਣ ਵੇਲੇ ਗੁਟਕਾ ਸਾਹਿਬ ਦੀ ਸਹੁੰ ਖਾ ਜਾਂਦੇ ਹਨ ਕਿ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਸਮਾਰਟ ਫੋਨ ਵੰਡੇ ਜਾਣਗੇ ਕੈਪਟਨ ਸਰਕਾਰ ਇਹ ਗੱਲ ਦਾ ਜਵਾਬ ਦੇਵੇ ਕਿ ਸਰਕਾਰ ਨੇ ਕਿਹੜੇ ਬੰਦੇ ਨੂੰ ਸਮਾਰਟਫੋਨ ਦਿੱਤਾ ਹੈ

ਅਤੇ ਕਿਹੜੇ ਬੰਦੇ ਨੂੰ ਨੌਕਰੀ ਮਿਲੀ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਉਸ ਨੂੰ ਬੱਸਾਂ ਦਾ ਕਿਰਾਇਆ ਦੇਖਣ ਗਿਆ ਤਾਂ ਕੈਪਟਨ ਸਰਕਾਰ ਨੂੰ ਦਿੱਲੀ ਵਿੱਚ ਬੈਠੇ ਕਿਸਾਨ ਵੀ ਦੇਖਣੇ ਚਾਹੀਦੇ ਹਨ ਕਿਉਂਕਿ ਕਿਸਾਨ ਬਹੁਤ ਲੰਬੇ ਸਮੇਂ ਤੋਂ ਦਿੱਲੀ ਦੀਆਂ ਸੜਕਾਂ ਤੇ ਬੈਠੇ ਹਨ ਜਿਨ੍ਹਾਂ ਦਾ ਸਰਕਾਰ ਕੋਈ ਵੀ ਹੱਲ ਨਹੀਂ ਕਰ ਰਹੀ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *