ਸਰਕਾਰੀ ਬੱਸਾਂ ਔਰਤਾਂ ਨੂੰ ਦੇਖ ਲੱਗੀਆਂ ਭੱਜਣ, ਜਿਹੜੀਆਂ ਔਰਤਾਂ ਖੁਸ਼ ਹੁੰਦੀਆਂ ਸੀ ਪੇਕੇ ਜਾਣ ਲਈ, ਉਹ ਇਹ ਵੀਡਿਓ ਜ਼ਰੂਰ ਦੇਖ ਲੈਣ

Uncategorized

ਕੈਪਟਨ ਸਰਕਾਰ ਦੁਆਰਾ ਲਏ ਗਏ ਫ਼ੈਸਲੇ ਜੋ ਕਿ ਪਿਛਲੇ ਦਿਨ ਇੱਕ ਅਪ੍ਰੈਲ ਤੋਂ ਹੀ ਲਾਗੂ ਹੋਏ ਹਨ ਦੇਸ਼ ਦੇ ਵਿਚ ਸਰਕਾਰੀ ਬੱਸਾਂ ਵਿੱਚ ਔਰਤਾਂ ਦਾ ਕਿਰਾਇਆ ਮੁਆਫ਼ ਕੀਤਾ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਅਜੇ ਇਹ ਸਕੀਮ ਲਾਗੂ ਹੋਏ ਨੂੰ ਇੱਕ ਦਿਨ ਹੀ ਹੋਇਆ ਹੈ ਤਾਂ ਦੂਸਰੇ ਦਿਨ ਹੀ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਡਰਾੲੀਵਰ ਔਰਤਾਂ ਨੂੰ ਦੇਖ ਬੱਸਾਂ ਭਜਾਉਣ ਲੱਗੇ ਜਿਸ ਦੀ ਵੀਡੀਓ ਹੋਈ ਵਾਇਰਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ

ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਰਕਾਰੀ ਰੋਡਵੇਜ਼ ਬੱਸ ਦੇ ਪਿੱਛੇ ਇਕ ਵਿਅਕਤੀ ਸਕੂਟਰ ਦੇ ਉੱਤੇ ਆਪਣੀ ਪਤਨੀ ਨੂੰ ਬਿਠਾ ਕੇ ਬੱਸ ਚ ਚੜ੍ਹਾਉਣ ਲਈ ਉਸ ਦਾ ਪਿੱਛਾ ਕਰ ਰਿਹਾ ਹੈ ਕਾਫੀ ਲੰਬੇ ਸਮੇਂ ਤੱਕ ਬੱਸ ਦਾ ਪਿੱਛਾ ਕਰਨ ਤੋਂ ਬਾਅਦ ਜਦੋਂ ਬੱਸ ਨੂੰ ਰੋਕਿਆ ਗਿਆ ਤਾਂ ਔਰਤ ਨੂੰ ਛੁਡਾਉਣ ਦੇ ਲਈ ਬੱਸ ਨਹੀਂ ਰੋਕੀ ਗਈ ਜਦੋਂ ਉਹ ਔਰਤ ਭੱਜੀ ਜਾਂਦੀ ਬੱਸ ਵਿਚ ਛਾਲ ਮਾਰ ਕੇ ਚੜ੍ਹਨ ਲੱਗੀ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਡਿੱਗ ਗਈ ਜਿਸ ਦੇ ਕਾਰਨ ਔਰਤ ਨੂੰ ਸੱਟਾਂ ਲੱਗੀਆਂ

ਇਸ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਰੋਡਵੇਜ਼ ਦੀ ਬੱਸ ਵਿਚ ਇਕ ਔਰਤ ਨੂੰ ਬੈਠਣ ਲਈ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸਦੇ ਬਾਵਜੂਦ ਵੀ ਉਸ ਔਰਤ ਨੂੰ ਵੱਸ ਵਿਚ ਨਹੀਂ ਬਿਠਾਇਆ ਗਿਆ ਅਤੇ ਉਹ ਔਰਤ ਬੱਸ ਤੋਂ ਥੱਲੇ ਡਿੱਗ ਜਾਂਦੀ ਹੈ ਇਸ ਵੀਡੀਓ ਨੂੰ ਦੇਖਦੇ ਹੋਏ ਫਿਲਹਾਲ ਇਹ ਕਹਿ ਸਕਦੇ ਹਾਂ ਕਿ ਇਹ  ਬੱਸ ਸੇਵਾ ਦੇ ਸ਼ੁਰੂਆਤੀ ਰੁਝਾਨ ਹਨ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਵਿੱਚ ਵਿਦਿਆਰਥੀਆਂ ਵਾਂਗੂੰ ਔਰਤਾਂ ਅਤੇ ਬੱਸ ਕੰਡਕਟਰਾਂ ਵਿੱਚ ਵੀ ਲੜਾਈਆਂ ਦੇਖਣ ਨੂੰ ਮਿਲਣ

ਵੀਡੀਓ ਵਿਚ ਸਾਫ ਦਿਖ ਰਿਹਾ ਹੈ ਕਿ ਇਹ ਸਕੀਮ ਲਾਗੂ ਹੋਣ ਤੋਂ ਅਗਲੇ ਦਿਨ ਹੀ ਫਲਾਪ ਹੁੰਦੀ ਨਜ਼ਰ ਆ ਰਹੀ ਹੈ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਇਸਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *