ਭਾਜਪਾ ਆਗੂਆਂ ਨੇ ਕਰਵਾਇਆ ‘ਰਾਕੇਸ਼ ਟਿਕੈਤ ‘ਤੇ ਹ ਮ ਲਾ, ਰਾਕੇਸ਼ ਟਿਕੈਤ ਦੇ ਰਾਜਸਥਾਨ “ਚ ਮਾਰੀ ਗੋ ਲ਼ੀ’ ਭੰਨ ਦਿੱਤੀ ਗੱਡੀ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਰਾਕੇਸ਼ ਟਿਕੈਤ ੳੁੱਤੇ ਰਾਜਸਥਾਨ ਵਿੱਚ ਹ ਮ ਲਾ ਹੋਇਆ ਹੈ ਜਿਸ ਦੀ ਗੱਡੀ ਤੇ ਗੋ ਲੀ ਮਾਰੀ ਗਈ ਹੈ ਅਤੇ ਰਾਕੇਸ਼ ਟਿਕੈਤ ਦੀ ਗੱਡੀ ਨੂੰ ਭੰਨਿਆ ਗਿਆ ਹੈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਿਸਾਨ ਆਗੂ ਰਾਕੇਸ਼ ਤੇ ਗੈਸ ਉੱਤੇ ਗੋ ਲੀ ਚਲਾ ਕੇ ਹ ਮ ਲਾ ਕੀਤਾ ਗਿਆ ਹੈ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਇਹ ਵੀਡਿਓ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੀ ਹੈ

ਜਿਸ ਵੀਡੀਓ ਵਿਚ ਸਾਫ ਸਾਫ ਸੁਣਿਆ ਜਾ ਸਕਦਾ ਹੈ ਕਿ ਕਿਸਾਨਾਂ ਦੇ ਵੱਲੋਂ ਭਾਜਪਾ ਸਰਕਾਰ ਦੇ ਉੱਪਰ ਇ ਲ ਜ਼ਾ ਮ ਲਗਾਇਆ ਜਾ ਰਿਹਾ ਹੈ ਕਿ ਇਹ ਹ ਮ ਲਾ ਭਾਜਪਾ ਨਹੀਂ ਕਰਵਾਇਆ ਹੈ ਇਸ ਹ ਮ ਲੇ ਤੋਂ ਬਾਅਦ ਕਿਸਾਨਾਂ ਵੱਲੋਂ ਉਸੇ ਸਮੇਂ ਇਕੱਠ ਕਰਕੇ ਰੋਡ ਜਾਮ ਕਰਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਅੰਦੋਲਨ ਵਿਚ ਧਰਨਾ ਲਗਾ ਕੇ ਬੈਠੇ ਹੋਏ ਹਨ ਤਾਂ ਉਥੇ ਹੀ ਕਿਸਾਨ ਆਗੂ ਰਕੇਸ਼ ਟਿਕੈਤ ਵੀ ਉਨ੍ਹਾਂ ਵਿੱਚ ਸ਼ਾਮਲ ਹਨ

ਜਿਨ੍ਹਾਂ ਉੱਤੇ ਪਿਛਲੇ ਦਿਨ ਹੀ ਰਾਜਸਥਾਨ ਵਿੱਚ ਭਾਜਪਾ ਆਗੂਆਂ ਦੇ ਵੱਲੋਂ ਜਾਨਲੇਵਾ ਹ ਮ ਲਾ ਕੀਤਾ ਗਿਆ ਹੈ ਤੇ ਉਨ੍ਹਾਂ ਦੀ ਗੱਡੀ ਤੇ ਸ਼ਰ੍ਹੇਆਮ ਗੋ ਲੀ ਆਂ ਮਾਰੀਆਂ ਗਈਆਂ ਹਨ ਲੱਖਾਂ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੇ ਵਾਡਰਾ ਤੇ ਸੰਘਰਸ਼ ਕਰ ਰਹੇ ਹਨ ਤੇ ਉੱਥੇ ਹੀ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਬਣਾਉਣ ਲਈ ਕਿਸਾਨ ਆਗੂ ਵੀ ਲਗਾਤਾਰ ਮਹਾਂਪੰਚਾਇਤਾਂ ਕਰ ਰਹੇ ਹਨ

ਇਹ ਸਾਰਾ ਕੁਝ ਚਲਦੇ ਆਦਿ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗੱਡੀ ਤੇ ਹ ਮ ਲਾ ਹੋਇਆ ਹੈ ਜਿਸ ਨੂੰ ਲੈ ਕੇ ਹੁਣ ਕਿਸਾਨਾਂ ਦੇ ਵੱਲੋਂ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭਾਜਪਾ ਆਗੂਆਂ ਨੇ ਕਿਸਾਨ ਆਗੂ ਦੀ ਗੱਡੀ ਤੇ ਹ ਮ ਲਾ ਕਰਵਾਇਆ ਹੈ ਅਤੇ ਉਨ੍ਹਾਂ ਦੀ ਗੱਡੀ ਦੀ ਤੋੜ ਭੰਨ ਕੀਤੀ ਗਈ ਹੈ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

 

Leave a Reply

Your email address will not be published. Required fields are marked *