ਪੰਜਾਬ ਪੁਲੀਸ ਬੱਸਾਂ ਵਿੱਚ ਚੜ੍ਹ ਧੱਕੇ ਨਾਲ ਘਟਣ ਲੱਗੀ ਚਲਾਨ, ਸਰਕਾਰ ਨੇ ਪੈਸੇ ਕਮਾਉਣ ਦਾ ਲੱਭਿਆ ਨਵਾਂ ਰਾਹ, ਲੋਕਾਂ ਨੇ ਸੜਕ ਤੇ ਹੀ ਪਾਤਾ ਭੜਥੂ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਸਮਰਾਲਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਸਮਰਾਲਾ ਦੇ ਨਜ਼ਦੀਕ ਪੈਂਦੇ ਜੈਤੋ ਦੇ ਵਿੱਚ ਇੱਕ ਅਜਿਹੀ ਪੰਜਾਬ ਪੁਲਿਸ ਨੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਕਿ ਪੰਜਾਬ ਪੁਲੀਸ ਆਮ ਲੋਕਾਂ ਦੇ ਨਾਲ ਲੜਾਈ ਖਰਦੀ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀਏ ਕਿ ਰੋਡ ਉੱਪਰ ਜਾ ਰਹੀ ਬੱਸ ਨੂੰ ਘੇਰ ਕੇ ਪੰਜਾਬ ਪੁਲਸ ਨੇ ਬੱਸ ਵਿੱਚ ਬੈਠੇ ਲੋਕਾਂ ਦੇ ਧੱਕੇ ਨਾਲ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਸਨ ਜਿਨ੍ਹਾਂ ਦੇ ਮੂੰਹ ਤੇ ਮਾਸਕ ਨਹੀਂ ਪਹਿਨਿਆ ਸੀ

ਇਕ ਪਾਸੇ ਤਾਂ ਕੈਪਟਨ ਸਰਕਾਰ ਦਾਅਵੇ ਕਰ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਿਰਾਇਆ ਮੁਆਫ਼ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਰਾਹਤ ਮਿਲੇਗੀ ਤਾਂ ਦੂਸਰੇ ਪਾਸੇ ਸਰਕਾਰ ਦੀਆਂ ਇਹ ਨਵੀਆਂ ਨੀਤੀਆਂ ਨੂੰ ਦੇਖ ਕੇ ਲੋਕ ਹੈਰਾਨ ਹੋਏ ਹਨ ਤੇ ਲੋਕਾਂ ਨੇ ਵੀ ਬੱਸ ਵਿੱਚੋਂ ਉਤਰ ਮੌਕੇ ਤੇ ਹੀ ਪਾ ਦਿੱਤਾ ਰੌਲਾ ਸੜਕ ਤੇ ਪੈ ਗਿਆ ਭੜਥੂ ਜਿਸ ਦੀ ਬਣੀ ਵੀਡੀਓ ਹੋਈ ਵਾਇਰਲ ਤੁਸੀਂ ਵੀ ਦੇਖੋ ਇਹ ਵੀਡੀਓ

ਕਿਸ ਤਰ੍ਹਾਂ ਲੋਕ ਪੰਜਾਬ ਪੁਲਸ ਦੇ ਨਾਲ ਸੜਕ ਉੱਤੇ ਹੱਥੋਪਾਈ ਹੋ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੰਜ ਸੌ ਰੁਪਏ ਦੇ ਕੇ ਕੋਰੋਨਾ ਨਹੀਂ ਹੋਵੇਗਾ ਤਾਂ ਤੁਸੀਂ ਲੈ ਲਵੋ ਪਰ ਇਹ ਕੋਈ ਗੱਲ ਨਹੀਂ ਬਣੀ ਕਿ ਧੱਕੇ ਨਾਲ ਚਲਾਨ ਕੱਟੇ ਜਾਣ ਤਾਂ ਉੱਥੇ ਕੁਝ ਲੋਕਾਂ ਨੇ ਮੌਕੇ ਤੇ ਚਲਾਣ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਪੰਜਾਬ ਪੁਲੀਸ ਦਾ ਵਿਰੋਧ ਕੀਤਾ

ਤੁਹਾਨੂੰ ਦੱਸ ਦਈਏ ਕਿ ਸਰਕਾਰ ਹਰ ਰੋਜ਼ ਨਵੀਂਆਂ ਨੀਤੀਆਂ ਅਪਣਾ ਰਹੀ ਹੈ ਜਿਵੇਂ ਕਿ ਹੁਣ ਚੋਣਾਂ ਦਾ ਸਮਾਂ ਨੇੜੇ ਆਇਆ ਹੈ ਤਾਂ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਨੀਤੀਆਂ ਕਿਸ ਤਰ੍ਹਾਂ ਭੋਲੇ ਲੋਕਾਂ ਨੂੰ ਧੱਕੇ ਨਾਲ ਲੁੱਟ ਰਹੀਆਂ ਹਨ ਪਰ ਲੋਕ ਇਸ ਗੱਲ ਤੋਂ ਜਾਗਰੂਕ ਹੋਏ ਹਨ ਅਤੇ ਇਹ ਸ਼ਰ੍ਹੇਆਮ ਹੋ ਰਿਹਾ ਧੱਕਾ ਹੁਣ ਬਰਦਾਸ਼ਤ ਨਹੀਂ ਕਰ ਰਹੇ ਦੇਖੋ ਇਹ ਪੂਰੀ ਵੀਡੀਓ

Leave a Reply

Your email address will not be published. Required fields are marked *