ਸਿੰਘ ਵੱਲੋਂ ਪਾਈ ਲਾਲ ਕਿਲੇ ਵਾਲੀ ਜੈਕਟ ਵਿਚ ਲੁਕੇ ਨੇ, ਕਈ ਖੁਫ਼ੀਆ ਰਾਜ਼, ਦੇਖੋ ਪੂਰੀ ਵੀਡੀਓ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਤੂੰ ਸਾਹਮਣੇ ਆ ਰਹੀ ਹੈ ਜਿੱਥੇ ਕਿ ਸ਼ੰਭੂ ਬਾਰਡਰ ਤੇ ਇਕ ਨੌਜਵਾਨ ਸਿੰਘ ਦੇ ਅਜਿਹੀ ਜੈਕਟ ਪਾਈ ਹੋਈ ਦੇਖਣ ਨੂੰ ਮਿਲੀ ਹੈ ਜਿਸ ਦੇ ਪਿੱਛੇ ਲਿਖਿਆ ਹੋਇਆ ਹੈ ਕਿ ਕਿਸਾਨ ਮੋਰਚਾ ਦਿੱਲੀ ਸਿੰਘੂ ਵਾਰਡਰ ਲਾਲ ਕਿਲੇ ਵਾਲੇ ਜੀ ਹਾਂ ਦੋਸਤੋ ਇਸ ਗੁਰਸਿੱਖ ਬੀਰ ਦੀ ਜੈਕਟ ਦੇ ਪਿੱਛੇ ਲਿਖਿਆ ਹੈ ਲਾਲ ਕਿਲ੍ਹੇ ਵਾਲੇ ਜਿਸ ਤੋਂ ਬਾਅਦ ਲੋਕ ਇਸ ਸਿੰਘ ਨੂੰ ਲਾਲ ਕਿਲੇ ਵਾਲੇ ਕਹਿ ਕੇ ਬੁਲਾਉਂਦੇ ਹਨ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦਿੱਲੀ ਦੀਆਂ ਸੜਕਾਂ ਉੱਤੇ ਕਿਸਾਨ ਕਾਫੀ ਲੰਬੇ ਸਮੇਂ ਤੋਂ ਡਟ ਕੇ ਬੈਠੇ ਹਨ ਤਾਂ ਉੱਥੇ ਹੀ ਪੰਜਾਬ ਦੇ ਨਾਲ ਹੋਰ ਵੱਖ ਵੱਖ ਸਟੇਟਾਂ ਤੋਂ ਵੀ ਲੋਕ ੳੁਥੇ ਸ਼ਾਮਿਲ ਹੋਏ ਹਨ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸੜਕਾਂ ਉੱਤੇ ਧਰਨਾ ਲਗਾ ਕੇ ਬੈਠੇ ਹਨ ਜਿੱਥੇ ਕਿਸੇ ਅੰਦੋਲਨ ਨੂੰ ਚੱਲਦੇ ਲਗਪਗ ਛੇ ਮਹੀਨੇ ਦੇ ਆਸ ਪਾਸ ਹੋਣ ਵਾਲਾ ਸਮਾਂ ਹੋ ਗਿਆ ਹੈ

ਤਾਂ ਉੱਥੇ ਹੀ ਛੱਬੀ ਜਨਵਰੀ ਵਾਲੇ ਦਿਨ ਦਿੱਲੀ ਵਿਚ ਕੱਢੀ ਗਈ ਮਹਾਂਰੈਲੀ ਜਿਸ ਵਿੱਚ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾਇਆ ਗਿਆ ਸੀ ਉਸ ਮੁੱਦੇ ਨੂੰ ਲੈ ਕੇ ਸਿੱਖ ਕਿਸਾਨ ਵੀਰ ਨੇ ਆਪਣੀ ਜੈਕਟ ਦੇ ਪਿੱਛੇ ਲਿਖਿਆ ਕਿਸਾਨ ਮੋਰਚਾ ਦਿੱਲੀ ਸਿੰਧੂ ਬਾਰਡਰ ਲਾਲ ਕਿਲੇ ਵਾਲੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਨੇ ਦੱਸਿਆ ਕਿ ਲਾਲ ਕਿਲੇ ਤੇ ਰਾਜ ਸਾਡੇ ਸਿੱਖ ਭਾਈਚਾਰੇ ਦਾ ਹੀ ਹੈ ਕਿਉਂਕਿ ਇਤਿਹਾਸ ਫਰੋਲ ਕੇ ਦੇਖਿਆ ਜਾਵੇ ਤਾਂ ਪਿਛਲੇ ਕਈ ਵਰ੍ਹਿਆਂ ਤੋਂ ਸਿੱਖ ਕੌਮ ਦੇ ਜਰਨੈਲਾਂ ਨੇ ਲਾਲ ਕਿਲੇ ਤੇ ਕਬਜ਼ਾ ਕਰਕੇ ਛੱਡ ਦਿੱਤਾ

ਜਦੋਂ ਇਸ ਸਿੰਘ ਦੇ ਪਾਏਗੀ ਜੈਕਟ ਵਾਧਾ ਰਾਜ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਸ ਜੈਕਟ ਵਿੱਚੋਂ ਤੁਹਾਨੂੰ ਹਰ ਇੱਕ ਚੀਜ਼ ਮਿਲੇਗੀ ਇਸ ਵਿੱਚ ਖ਼ੁਫ਼ੀਆ ਚੀਜ਼ਾਂ ਹਨ ਸਿੰਘ ਦਾ ਬਾਣਾ ਵੀ ਅਲੱਗ ਤੋਂ ਹੈ ਤੇ ਸਿੰਘ ਦਾ ਰਹਿਣਾ ਸਹਿਣਾ ਵੀ ਦੁਨੀਆਂ ਤੋਂ ਅਲੱਗ ਦਾ ਹੀ ਹੈ ਇਸ ਤੋਂ ਇਲਾਵਾ ਸਿੰਘ ਨੇ ਹੋਰ ਕੀ ਕਿਹਾ ਹੈ ਸੁਣੋ ਇਸ ਵੀਡੀਓ ਦੇ ਵਿੱਚ

Leave a Reply

Your email address will not be published. Required fields are marked *