ਰਾਕੇਸ਼ ਟਕੈਤ ਨੇ ਖੁਦ ਦੱਸਿਆ ਹਮਲੇ ਦੀ ਅਸਲ ਸੱਚਾਈ ਬਾਰੇ, ਦੇਖੋ ਕੀ ਸੀ ਮੌਕੇ ਦੇ ਹਾਲਾਤ, ਕਿਸ ਤਰ੍ਹਾਂ ਬਚੇ ਟਿਕੈਤ

Uncategorized

ਵੱਡੀ ਖ਼ਬਰ ਕਿਸਾਨ ਆਗੂ ਰਾਕੇਸ਼ ਟਕੈਤ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਿਛਲੇ ਦਿਨੀਂ ਰਾਜਸਥਾਨ ਦੇ ਵਿੱਚ ਮਹਾਂਪੰਚਾਇਤ ਕਰਨ ਸਮੇਂ ਕਿਸਾਨ ਆਗੂ ਰਾਕੇਸ਼ ਟਕੈਤ ਇੱਕ ਪਿੰਡ ਤੋਂ ਦੂਸਰੇ ਪਿੰਡ ਵੱਲ ਜਾ ਰਹੇ ਸਨ ਜਦੋਂ ਕਿ ਰਸਤੇ ਵਿਚ ਉਨ੍ਹਾਂ ਦੇ ਨਾਲ ਇਕ ਅਜਿਹੀ ਘਟਨਾ ਵਾਪਰ ਗਈ ਜਿਸ ਨੂੰ ਦੇਖ ਹਰ ਇੱਕ ਕਿਸਾਨ ਹੈਰਾਨ ਹੋ ਰਿਹਾ ਹੈ ਅਤੇ ਭਾਜਪਾ ਸਰਕਾਰ ਉੱਤੇ ਇਲਜ਼ਾਮ ਠੋਕ ਰਿਹਾ ਹੈ ਕੈਮਰੇ ਦੇ ਸਾਹਮਣੇ ਰਾਕੇਸ਼ ਟਕੈਤ ਨੇ ਖੁਦ ਸੀ ਹਮਲੇ ਦੀ ਅਸਲ ਸੱਚਾਈ

ਕਿਸਾਨ ਆਗੂ ਰਕੇਸ਼ ਟਕੈਤ ਨੇ ਦੱਸਿਆ ਕਿ ਉਹ ਰਾਜਸਥਾਨ ਦੇ ਪਿੰਡਾਂ ਦੇ ਵਿੱਚ ਮਹਾਂਪੰਚਾਇਤ ਕਰਨ ਲਈ ਗਏ ਹੋਏ ਸਨ ਜਦੋਂਕਿ ਇੱਕ ਪਿੰਡ ਤੋਂ ਦੂਸਰੇ ਪਿੰਡ ਵੱਲ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਸ਼ਹਿਰ ਦੇ ਵਿਚੋਂ ਗੁਜ਼ਰਦੇ ਹੋਏ ਉਹ ਇੱਕ ਚੁਰਸਤੇ ਦੀ ਪਹੁੰਚੀ ਜਿਥੇ ਕਿ ਚੁਰਸਤੇ ਤੇ ਕਾਫੀ ਸਾਰੇ ਮੁੰਡੇ ਖੜ੍ਹੇ ਸਨ ਜਿਨ੍ਹਾਂ ਦਾ ਭਾਰੀ ਇਕੱਠ ਬਣਿਆ ਹੋਇਆ ਸੀ ਉਨ੍ਹਾਂ ਮੁੰਡਿਆਂ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗੱਡੀ ਨੂੰ ਰੋਕ ਲਿਆ ਅਤੇ ਉਸ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ

ਰਾਕੇਸ਼ ਟਕੈਤ ਨੇ ਖੁਦ ਦੱਸਿਆ ਕਿ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਭੰਨੇ ਗਏ ਹਨ ਜੋ ਕਿ ਇੱਟਾਂ ਰੋੜਿਆਂ ਦੇ ਨਾਲੋਂ ਉਨ੍ਹਾਂ ਦੇ ਉਪਰ ਹਮਲਾ ਹੋਇਆ ਸੀ ਅਤੇ ਉਨ੍ਹਾਂ ਮੁੰਡਿਆਂ ਦੇ ਵਿੱਚੋਂ ਇੱਕ ਮੁੰਡੇ ਦੇ ਕੋਲ ਪਿ ਸ ਟ ਲ ਸੀ ਜਿਸ ਨੇ ਕਿ ਗੋ ਲੀ ਚਲਾ ਕੇ ਹ ਮ ਲਾ ਕੀਤਾ ਤੇ ਮੌਕੇ ਤੇ ਹਾਲਾਤ ਗੰਭੀਰ ਬਣ ਗਏ ਅਤੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਲੋਕਾਂ ਦਾ ਹੋਇਆ ਇਕੱਠ ਉੱਥੇ ਨਾਅਰੇਬਾਜ਼ੀ ਕਰਨ ਲੱਗਾ

ਕਿਉਂਕਿ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਹਮਲਾ ਭਾਜਪਾ ਨੇ ਕਰਵਾਇਆ ਹੈ ਕਿਉਂਕਿ ਭਾਜਪਾ ਵਾਲੇ ਨਹੀਂ ਚਾਹੁੰਦੇ ਕਿ ਕਿਸਾਨ ਆਗੂ ਪਿੰਡਾਂ ਦੇ ਵਿਚ ਜਾ ਕੇ ਮਹਾਂਪੰਚਾਇਤਾਂ ਕਰ ਸਕਣ ਇਸਦੇ ਨਾਲ ਹੀ ਰਾਕੇਸ਼ ਟਿਕੈਤ ਨੇ ਹੋਰ ਵੀ ਵੱਡੇ ਪੋਲ ਖੋਲ ਦਿੱਤੇ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *