ਨਿਆਣੀ ਉਮਰੇ ਵਿਆਹ ਕਰਾਉਣ ਦਾ ਨਤੀਜਾ ਨਿਕਲਿਆ ਭੈੜਾ, ਵਿਆਹ ਤੋਂ ਦਸ ਦਿਨ ਬਾਅਦ ਕੁੜੀ ਨਾਲ ਹੋਇਆ ਕਾਂ ਡ

Uncategorized

ਮਾਮਲਾ ਗੁਰਦਾਸਪੁਰ ਦੇ ਪਿੰਡ ਬਿਧੀਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਬਾਈ ਸਾਲਾ ਕੁੜੀ ਦਾ ਵਿਆਹ ਹਾਲੇ ਦਸ ਕੁ ਦਿਨ ਪਹਿਲਾਂ ਹੋਇਆ ਸੀ ਤੇ ਇਨ੍ਹਾਂ ਦਸ ਦਿਨਾਂ ਵਿਚ ਕੁੜੀ ਦਾ ਉਸ ਦੇ ਪਤੀ ਨੇ ਇੱਕ ਵਾਰ ਵੀ ਪੇਕੇ ਪਿੰਡ ਫੇਰਾ ਨਹੀਂ ਸੀ ਪਵਾਇਆ ਪੇਕੇ ਨਾ ਆਉਣ ਦਾ ਕਾਰਨ ਕੋਈ ਮੋਹ ਪਿਆਰ ਨਹੀਂ ਸਗੋਂ ਚੀਕ ਚਿਹਾੜਾ ਸੀ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਕੁੜੀ ਦਾ ਨਾਮ ਕਿਰਨਦੀਪ ਕੌਰ ਸੀ ਤੇ ਥੋੜ੍ਹੇ ਦਿਨ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ

ਸਾਨੂੰ ਸਵੇਰੇ ਉਸਦੇ ਸਹੁਰਾ ਪਰਿਵਾਰ ਦਾ ਫੋਨ ਆਇਆ ਕਿ ਕੁੜੀ ਨੇ ਪੱਖੇ ਨਾਲ ਲਟਕ ਕੇ ਆ ਤ ਮ ਹੱ ਤਿ ਆ ਕਰ ਲਈ ਹੈ ਜਿਸ ਤੋਂ ਬਾਅਦ ਅਸੀਂ ਉਥੇ ਪਹੁੰਚੇ ਤੇ ਕੁੜੀ ਨੂੰ ਮੰਜੇ ਤੇ ਲੰਮਾ ਪਾਇਆ ਹੋਇਆ ਸੀ ਪਰਿਵਾਰ ਦਾ ਕਹਿਣਾ ਹੈ ਕਿ ਕੁੜੀ ਦਾ ਗਲਾ ਘੁੱਟ ਕੇ ਉਸ ਨੂੰ ਮਾ ਰਿ ਆ ਗਿਆ ਹੈ ਤੇ ਕੁੜੀ ਨੂੰ ਪੇਕੇ ਵੀ ਨਹੀਂ ਸੀ ਆਉਣ ਦਿੱਤਾ ਗਿਆ ਜਿਸ ਦੇ ਚਲਦਿਆਂ ਸਾਰੇ ਦੋ ਸ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਦੇ ਸਹੁਰਾ ਪਰਿਵਾਰ ਤੇ ਲਗਾਏ ਜਾ ਰਹੇ ਹਨ

ਉਨ੍ਹਾਂ ਦਾ ਕਹਿਣਾ ਹੈ ਕਿ ਕੁੜੀ ਨੇ ਆ ਤ ਮ ਹੱ ਤਿ ਆ ਨਹੀਂ ਕੀਤੀ ਬਲਕਿ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾ ਰਿ ਆ ਗਿਆ ਹੈ ਅਤੇ ਮੌਕੇ ਤੇ ਪੁਲਸ ਮੁਲਾਜ਼ਮ ਵੀ ਪਹੁੰਚ ਗਏ ਜਿਨ੍ਹਾਂ ਨੇ ਤ ਫ਼ ਤੀ ਸ਼ ਕਰਨੀ ਸ਼ੁਰੂ ਕਰ ਦਿੱਤੀ ਸੀ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਦਿਆਂ ਪਤਾ ਲੱਗਿਆ ਹੈ ਕਿ ਉਨ੍ਹਾਂ ਨੇ ਕੁੜੀ ਦੀ ਲਾ ਸ਼ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ ਤੇ ਉਸ ਨੂੰ ਪੋ ਸ ਟ ਮਾ ਰ ਟ ਮ ਦੇ ਲਈ ਭੇਜ ਦਿੱਤਾ ਗਿਆ ਹੈ

ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਜੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਨਹੀਂ ਪ੍ਰਾਪਤ ਹੋਈ ਕੁੜੀ ਦਾ ਕਿਸ ਤਰ੍ਹਾਂ ਦੇ ਨਾਲ ਮੌ ਤ ਹੋਈ ਹੈ ਇਹ ਜਾਣਕਾਰੀ ਤੋਂ ਬਾਅਦ ਹੀ ਪਤਾ ਚੱਲੇਗਾ ਕੁੜੀ ਦੇ ਪਰਿਵਾਰਕ ਮੈਂਬਰ ਵੱਲੋਂ ਇ ਨ ਸਾ ਫ ਦੀ ਮੰਗ ਕੀਤੀ ਜਾ ਰਹੀ ਹੈ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *