ਭਾਜਪਾ ਲੀਡਰ ਦੀ ਕਾਰ ਚੋਂ ਮਿਲੀ ਅਜਿਹੀ ਚੀਜ਼, ਜਿਸ ਨੇ ਹਿਲਾ ਕੇ ਰੱਖ ਦਿੱਤਾ ਸਾਰਾ ਦੇਸ਼, ਦੇਖੋ ਪੂਰੀ ਵੀਡੀਓ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਭਾਜਪਾ ਲੀਡਰਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਵੇਂ ਕਿ ਚੋਣਾਂ ਦਾ ਸਮਾਂ ਆ ਗਿਆ ਹੈ ਤਾਂ ਭਾਜਪਾ ਅਤੇ ਹੋਰ ਵੱਖ ਵੱਖ ਪਾਰਟੀਆਂ ਦੇ ਲੀਡਰ ਚੋਣਾਂ ਦਾ ਪ੍ਰਚਾਰ ਕਰ ਰਹੇ ਹਨ ਤਾਂ ਉੱਥੇ ਹੀ ਭਾਜਪਾ ਦੇ ਲੀਡਰ ਦੀ ਕਾਰ ਵਿੱਚੋਂ ਇੱਕ ਅਜਿਹੀ ਚੀਜ਼ ਸਾਹਮਣੇ ਆਈ ਹੈ ਜਿਸ ਨੂੰ ਦੇਖ ਸਾਰਾ ਦੇਸ਼ ਹੀ ਹਿੱਲ ਗਿਆ ਭਾਰਤ ਦੀ ਗਿਣਤੀ ਦੁਨੀਆਂ ਦੇ ਵੱਡੇ ਲੋਕਤੰਤਰੀ ਮੁਲਕਾਂ ਵਿੱਚੋਂ ਕੀਤੀ ਜਾਂਦੀ ਹੈ ਭਾਰਤ ਲੋਕਤੰਤਰ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ

ਜਦਕਿ ਇਹ ਵੀ ਸਚਾਈ ਹੈ ਕਿ ਕਈ ਰਾਜਨੀਤਕ ਪਾਰਟੀਆਂ ਪਿਛਲੇ ਸਮੇਂ ਤੋਂ ਈ ਵੀ ਐੱਮ ਦੀ ਬਜਾਏ ਬੈਲਟ ਪੇਪਰ ਨਾਲ ਵੋਟਾਂ ਪਵਾਉਣ ਦੀ ਮੰਗ ਕਰ ਰਹੀਆਂ ਹਨ ਅੱਜ ਕੱਲ੍ਹ ਕਈ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ ਸੋਸ਼ਲ ਮੀਡੀਆ ਦੇ ਇੱਕ ਵੀਡੀਓ ਵਾਇਰਲ ਹੋਈ ਹੈ ਜੋ ਅਸਾਮ ਰਾਜ ਨਾਲ ਸਬੰਧਤ ਹੈ ਦੂਜੇ ਪੜਾਅ ਦੀਆਂ ਚੋਣਾਂ ਤੋਂ ਕੁਝ ਘੰਟੇ ਬਾਅਦ ਹੀ ਇਥੇ ਲੋਕਾਂ ਨੇ ਇਕ ਬਲੈਰੋ ਗੱਡੀ ਫੜੀ ਸੀ

ਇਹ ਗੱਡੀ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕ੍ਰਿਸ਼ਨੇਦੂ ਪੋਲ ਦੀ ਦੱਸੀ ਜਾ ਰਹੀ ਹੈ ਉਹ ਪੱਥਰ ਕੰਢੀ ਸੀਟ ਤੋਂ ਬੀਜੇਪੀ ਦੇ ਉਮੀਦਵਾਰ ਵੀ ਹਨ ਇਸ ਤਰ੍ਹਾਂ ਕਿਸੇ ਲੀਡਰ ਦੀ ਗੱਡੀ ਵਿੱਚੋਂ ਈ ਦਿ ਅਹਿਮਦ ਦਾ ਮਿਲਣਾ ਕਈ ਤਰ੍ਹਾਂ ਦੇ ਸਵਾਲ ਖਡ਼੍ਹੇ ਕਰ ਰਿਹਾ ਹੈ ਇਸ ਮਾਮਲੇ ਤੇ ਕਾਂਗਰਸੀ ਲੀਡਰ ਪ੍ਰਿਯੰਕਾ ਗਾਂਧੀ ਨੇ ਸੁਸ਼ਮਿਤਾ ਦੇਵ ਨੇ ਸਵਾਲ ਚੁੱਕੇ ਹਨ

ਸੁਸ਼ਮਿਤਾ ਦੇਵ ਦਾ ਮੰਨਣਾ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੀ ਹਾਰ ਨੂੰ ਦੇਖ ਕੇ ਅਜਿਹਾ ਕਰ ਰਹੀ ਹੈ ਇੰਨਾ ਰੌਲਾ ਪੈ ਜਾਣ ਤੇ ਚੋਣ ਕਮਿਸ਼ਨ ਨੇ ਚਾਰ ਪੋਲਿੰਗ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਸਬੰਧਤ ਬੂਥਾਂ ਤੇ ਦੁਬਾਰਾ ਪੋਲਿੰਗ ਕਰਵਾਉਣ ਦੀ ਗੱਲ ਆਖੀ ਹੈ ਇਸ ਮਾਮਲੇ ਦੀ ਪੂਰੀ ਜਾਣਕਾਰੀ ਲੈਣ ਲਈ ਦੇਖੋ ਇਹ ਵੀਡੀਓ ਅਤੇ ਇਸਨੂੰ ਕਰ ਦਿਉ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *