ਇਨ੍ਹਾਂ ਬਜ਼ੁਰਗਾਂ ਦੀ ਕ ਰ ਤੂ ਤ ਦੇਖ ਨੌਜਵਾਨ ਹੋ ਗਿਆ ਸਿੱਧਾ, ਵੀਡੀਓ ਦੇਖ ਨਹੀਂ ਆਵੇਗਾ ਯਕੀਨ

Uncategorized

ਅੱਜਕੱਲ੍ਹ ਪ੍ਰਦੂਸ਼ਣ ਦਾ ਮੁੱਦਾ ਬਹੁਤ ਭਾਰੂ ਪੈ ਰਿਹਾ ਹੈ ਹਵਾ ਅਤੇ ਪਾਣੀ ਦੂਸ਼ਿਤ ਹੋ ਚੁੱਕੇ ਹਨ ਜਿਸ ਕਰਕੇ ਸਾਹ ਲੈਣ ਵਿਚ ਔਖਾ ਮਹਿਸੂਸ ਹੁੰਦਾ ਹੈ ਇਨਸਾਨ ਤਰ੍ਹਾਂ ਤਰ੍ਹਾਂ ਦੀਆਂ ਸਿਹਤ ਸਬੰਧੀ ਉਲਝਣਾਂ ਵਿੱਚ ਉਲਝਿਆ ਹੋਇਆ ਹੈ ਸਰਕਾਰਾਂ ਵੀ ਪ੍ਰਦੂਸ਼ਣ ਨੂੰ ਰੋਕਣ ਲਈ ਮੁਹਿੰਮ ਚਲਾ ਰਹੀ ਹੈ ਗੁਰੂ ਨਾਨਕ ਦੇਵ ਜੀ ਨੇ ਲਗਪਗ ਪੰਜ ਸੌ ਸਾਲ ਪਹਿਲਾਂ ਸਾਨੂੰ ਇਸ ਮਾਮਲੇ ਵਿੱਚ ਸੁਚੇਤ ਕੀਤਾ ਸੀ ਪਰ ਅਸੀਂ ਨਹੀਂ ਸਮਝ ਰਹੇ ਅੱਜ ਵੀ ਲੋਕ ਅੰਧ ਵਿਸ਼ਵਾਸਾਂ ਵਿੱਚ ਫਸ ਕੇ ਅਜਿਹੇ ਕੰਮ ਕਰ ਰਹੇ ਹਨ

ਜਿਸ ਨਾਲ ਹਵਾ ਅਤੇ ਪਾਣੀ ਦੂਸ਼ਿਤ ਹੋ ਰਹੇ ਹਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਤੀ ਪਤਨੀ ਨਹਿਰ ਵਿਚ ਕੋਲਾ ਸੁੱਟ ਰਹੇ ਹਨ ਇਨ੍ਹਾਂ ਕੋਲ ਪੰਜ ਸੱਤ ਬੋਰੀਆਂ ਵਿੱਚ ਕੋਲਾ ਭਰਿਆ ਹੋਇਆ ਅਤੇ ਇਕ ਆਟੋ ਵਿਚ ਰੱਖਿਆ ਹੋਇਆ ਹੈ ਇਹ ਘਟਨਾ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਕੋਲਾ ਸੁੱਟਣ ਵਾਲੇ ਦੁੱਗਰੀ ਤੋਂ ਆਏ ਦੱਸੇ ਜਾ ਰਹੇ ਹਨ ਇਨ੍ਹਾਂ ਨੂੰ ਇਕ ਸਮਾਜ ਸੇਵੀ ਵਿਅਕਤੀ ਰੋਕ ਰਿਹਾ ਹੈ ਜਿਸ ਦੇ ਰੋਕਣ ਤੇ ਇਹ ਵਿਅਕਤੀ ਨਹੀਂ ਰੁਕੀ

ਇਨ੍ਹਾਂ ਦੀ ਆਪਸ ਵਿੱਚ ਬਹਿਸ ਹੋਣ ਲੱਗ ਪਈ ਸਮਾਜ ਸੇਵੀ ਵਿਅਕਤੀ ਨੂੰ ਆਟੋ ਚਾਲਕ ਦੱਸਦਾ ਹੈ ਕਿ ਉਹ ਦੁੱਗਰੀ ਤੋਂ ਆਏ ਹਨ ਇਹ ਸਮਾਜ ਸੇਵੀ ਵਿਅਕਤੀ ਦੇ ਦੱਸਣ ਮੁਤਾਬਿਕ ਉਹ ਗੁਰੂ ਘਰ ਮੱਥਾ ਟੇਕਣ ਜਾ ਰਿਹਾ ਸੀ ਉਸ ਦਾ ਪਰਿਵਾਰ ਵੀ ਉਸਦੇ ਨਾਲ ਸੀ ਉਸ ਨੇ ਨਹਿਰ ਵਜੋਂ ਕੋਲਾ ਸੁੱਟ ਰਹੇ ਪਤੀ ਪਤਨੀ ਨੂੰ ਦੇਖਿਆ ਜਿਨ੍ਹਾਂ ਕੋਲ ਲਗਪਗ ਦੋ ਕੁਇੰਟਲ ਕੋਲਾ ਸੀ ਅਤੇ ਉਹ ਨਹਿਰ ਵਿੱਚ ਸੁੱਟ ਰਹੇ ਸੀ

ਇਸ ਸਮਾਜ ਸੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਰੋਕਣ ਤੇ ਪਤੀ ਪਤਨੀ ਨੇ ਉਨ੍ਹਾਂ ਨਾਲ ਬਹਿਸ ਕੀਤੀ ਇੱਥੇ ਕਾਫ਼ੀ ਸਾਰੀਆਂ ਬਤਖਾਂ ਵੀ ਫਿਰ ਰਹੀਆਂ ਹਨ ਦੂਸ਼ਿਤ ਪਾਣੀ ਪੰਛੀਆਂ ਤੇ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ ਉਨ੍ਹਾਂ ਨੇ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੀ ਗੱਲ ਆਖੀ ਹੈ ਤਾਂ ਕਿ ਅਜਿਹੇ ਮਾਮਲਿਆਂ ਤੇ ਰੋਕ ਲੱਗ ਸਕੇ  ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਇਸਨੂੰ ਕਰਦਿਆਂ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਅੱਗੇ ਤੋਂ ਕੋਈ ਹੋਰ ਵਿਅਕਤੀ ਅੰਧ ਵਿਸ਼ਵਾਸ ਵਿੱਚ ਪੈ ਕੇ ਅਜਿਹਾ ਘਟੀਆ ਕੰਮ ਨਾ ਕਰੇ

Leave a Reply

Your email address will not be published. Required fields are marked *