ਪਤਨੀ ਦੇ ਨਾਜਾਇਜ਼ ਸੰਬੰਧਾਂ ਦੇ ਸ਼ੱਕ ‘ਚ ਪਤੀ ਨੇ ਬਿਆਸ ਦਰਿਆ ‘ਚ ਸੁੱਟੀ ਮੌ ਤ ਦੇ ਘਾਟ ਉਤਾਰ ਕੇ, ਦੇਖੋ ਪੂਰੀ ਵੀਡੀਓ

Uncategorized

ਪਤੀ ਪਤਨੀ ਦਾ ਦਾ ਰਿਸ਼ਤਾ ਬਹੁਤ ਪਵਿੱਤਰ ਮੰਨਿਆ ਗਿਆ ਹੈ ਇਹ ਰਿਸ਼ਤਾ ਵਿਸ਼ਵਾਸ ਤੇ ਟਿਕਿਆ ਹੁੰਦਾ ਹੈ ਪਰ ਜੇ ਇਸ ਰਿਸ਼ਤੇ ਵਿੱਚ ਸ਼ੱ ਕ ਆ ਜਾਵੇ ਫਿਰ ਇਹ ਏਕਤਾ ਚਕਨਾਚੂਰ ਹੋ ਜਾਂਦਾ ਹੈ ਅਤੇ ਇਸ ਦਾ ਅੰਤ ਵੀ ਬਹੁਤ ਮਾ ੜਾ ਸਾਬਤ ਹੁੰਦਾ ਹੈ ਇਸੇ ਤਰ੍ਹਾਂ ਦਾ ਮਾਮਲਾ ਹੀ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਅੰਮ੍ਰਿਤਸਰ ਦੇ ਗ੍ਰੀਨ ਅੈਵੇਨਿਊ ਕਾਲੋਨੀ ਦੇ ਵਿਚ ਰਹਿੰਦੇ ਹੋਏ ਇਕ ਪਤੀ ਨੇ ਆਪਣੀ ਪਤਨੀ ਦੇ ਨਾਲ ਅਜਿਹਾ ਕਾ ਰਾ ਕਰ ਦਿੱਤਾ ਜਿਸ ਨੂੰ ਦੇਖ ਹਰ ਇੱਕ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ

ਜਿੱਥੇ ਕਿ ਇੱਕ ਪਤੀ ਨੇ ਆਪਣੀ ਪਤਨੀ ਨੂੰ ਮਾਰ ਕੇ ਦਰਿਆ ਵਿੱਚ ਸੁੱਟ ਦਿੱਤਾ ਇਸ ਮਾ ਮ ਲੇ ਬਾਰੇ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿ ਤ ਕ ਔਰਤ ਦੇ ਬਿਆਨਾਂ ਦੇ ਆਧਾਰ ਤੇ ਕਾਰਵਾੲੀ ਸ਼ੁਰੂ ਕੀਤੀ ਜਾ ਰਹੀ ਹੈ ਮਾ ਮ ਲਾ ਸਾਹਮਣੇ ਆਇਆ ਹੈ ਕਿ ਬਾਈ ਤਰੀਕ ਨੂੰ ਉਸ ਦੇ ਪਤੀ ਨੇ ਮ੍ਰਿ ਤ ਕ ਦੇ ਭਰਾ ਨੂੰ ਫੋਨ ਕੀਤਾ ਸੀ ਕਿ ਤੇਰੀ ਭੈਣ ਕਿਸੇ ਨਾਲ ਭੱਜ ਗਈ ਹੈ ਜਿਸ ਤੋਂ ਬਾਅਦ ਉਸ ਦੇ ਭਰਾ ਨੇ ਆਪਣੀ ਭੈਣ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਅਤੇ ਪੁਲੀਸ ਨੂੰ ਕੋਈ ਗੱਲ ਨਹੀਂ ਦੱਸੀ

ਜਦੋਂ ਪੱਚੀ ਤਰੀਕ ਤੱਕ ਉਸਦੀ ਭੈਣ ਨਾ ਲੱਭੀ ਤਾਂ ਉਸਤੋਂ ਬਾਅਦ ਉਸਨੇ ਪੁਲਸ ਨੂੰ ਦੱਸਿਆ ਕਿ ਭੈਣ ਲੱਭ ਨਹੀਂ ਰਹੀ ਤੇ ਉਸ ਦੇ ਪਤੀ ਨੇ ਉਸ ਨੂੰ ਮਾ ਰ ਦਿੱਤਾ ਹੈ ਜਿਸ ਤੋਂ ਬਾਅਦ ਪੁਲਸ ਨੇ ਮ੍ਰਿ ਤ ਕ ਦੇ ਪਤੀ ਅਤੇ ਉਸ ਦੀ ਸੱਸ ਨੂੰ ਆਪਣੀ ਗ੍ਰਿ ਫ਼ ਤ ਵਿੱਚ ਲਿਆ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਬਾਈ ਤਰੀਕ ਦੀ ਰਾਤ ਨੂੰ ਉਨ੍ਹਾਂ ਦੋਵਾਂ ਨੇ ਰਲ ਪਹਿਲਾਂ ਤਾਂ ਸ ਲ ਫਾ ਸ ਦੀਆਂ ਗੋ ਲੀ ਆਂ ਦਿੱਤੀਆਂ ਸਨ ਤੇ ਫਿਰ ਜਦੋਂ ਉਸ ਦੀ ਮੌ ਤ ਹੋ ਗਈ ਸੀ ਤਾਂ ਉਸ ਦੀ ਲਾ ਸ਼ ਨੂੰ ਚਾਦਰ ਵਿੱਚ ਬੰਨ੍ਹ ਕੇ ਬਿਆਸ ਦਰਿਆ ਵਿੱਚ ਸੁੱਟ ਦਿੱਤਾ

ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਰਿਆ ਦੇ ਵਿੱਚੋਂ ਗੋਤਾਖੋਰਾਂ ਦੀ ਮੱਦਦ ਦੇ ਨਾਲ ਲਾ ਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੋ ਸ਼ੀ ਆਂ ਦੇ ਉੱਪਰ ਮਾਮਲਾ ਦਰਜ ਕਰਕੇ ਕਾ ਰ ਵਾ ਈ ਕੀਤੀ ਜਾ ਰਹੀ ਹੇੈ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *