ਨਵਜੋਤ ਸਿੱਧੂ ਨੇ ਪ੍ਰੈੱਸ ਕਾਨਫਰੰਸ ਰਾਹੀਂ ਕੀਤਾ ਵੱਡਾ ਐਲਾਨ

Uncategorized

ਨਵਜੋਤ ਸਿੱਧੂ ਵਲੋਂ ਜਿਥੇ ਬੀਤੇ ਦਿਨੀਂ ਚਾਰ ਅਪ੍ਰੈਲ ਨੂੰ ਪ੍ਰੈੱਸ ਕਾਨਫ਼ਰੰਸ ਦੇ ਲਈ ਬੁਲਾਵਾ ਦਿੱਤਾ ਗਿਆ ਸੀ ਤੇ ਇਸੇ ਕਰਕੇ ਹੁਣ ਸਿਆਸਤ ਤੇ ਮੀਡੀਆ ਦੇ ਵਿਚ ਅਟਕਲਾਂ ਦਾ ਬਾਜ਼ਾਰ ਹੁਣ ਪਹਿਲਾਂ ਨਾਲੋਂ ਹੋਰ ਗਰਮ ਹੁੰਦਾ ਨਜ਼ਰ ਆਏ ਕਿਉਂਕਿ ਨਵਜੋਤ ਸਿੱਧੂ ਦੇ ਵੱਲੋਂ ਕੋਈ ਵੀ ਸਿਆਸੀ ਧਮਾਕਾ ਇਸ ਪ੍ਰੈੱਸ ਕਾਨਫ਼ਰੰਸ ਦੇ ਵਿੱਚ ਕੀਤਾ ਜਾ ਸਕਦਾ ਹੈ ਇਹ ਪ੍ਰੈੱਸ ਕਾਨਫਰੰਸ ਚ ਉਨ੍ਹਾਂ ਦੇ ਵਲੋਂ ਜੱਦੀ ਸ਼ਹਿਰ ਪਟਿਆਲਾ ਦੇ ਵਿਚ ਕੀਤੀ ਜਾ ਰਹੀ ਹੈ

ਜਿਸ ਵਿੱਚ ਉਨ੍ਹਾਂ ਨੇ ਕੁਝ ਪੱਤਰਕਾਰਾਂ ਨੂੰ ਹੀ ਸੱਦੇ ਆਏ ਤੇ ਉਨ੍ਹਾਂ ਦੀ ਇਹ ਪ੍ਰੈੱਸ ਕਾਨਫ਼ਰੰਸ ਕਾਫੀ ਛੋਟੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਨਿੱਕੀ ਪ੍ਰੈੱਸ ਕਾਨਫ਼ਰੰਸ ਦੇ ਵਿੱਚ ਹੀ ਉਹ ਵੱਡੇ ਖੁਲਾਸੇ ਕਰ ਦੇਣਗੇ ਉਨ੍ਹਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਵਿਚ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਕਿਸਾਨ ਆਡ਼੍ਹਤੀਆਂ ਤੋਂ ਹਮੇਸ਼ਾਂ ਕਰਜ਼ ਲੈਂਦਾ ਰਹਿੰਦਾ ਹੈ ਤੇ ਹਮੇਸ਼ਾ ਆਪਣੀ ਜ਼ਮੀਨ ਠੇਕੇ ਤੇ ਲੈਣ ਤੋਂ ਪਹਿਲਾਂ ਉਹ ਆੜ੍ਹਤੀਏ ਤੋਂ ਆਪਣੀ ਫ਼ਸਲ ਦਾ ਬੀਜ ਬੀਜਣ ਲਈ

ਅਤੇ ਰੇਹ ਸਪਰੇਅ ਲੈਣ ਦੇ ਲਈ ਪੈਸੇ ਉਧਾਰ ਲੈ ਲੈਂਦਾ ਹੈ ਤੇ ਆਪਣੀ ਫ਼ਸਲ ਵੀ ਆਡ਼੍ਹਤੀਆਂ ਨੂੰ ਵੇਚਦਾ ਹੈ ਸਰਕਾਰ ਖ਼ੁਦ ਇਹ ਫ਼ਸਲ ਨਹੀਂ ਖਰੀਦੀ ਬਲਕਿ ਇਸ ਦੀ ਆੜ੍ਹਤੀਆ ਹੀ ਵੇਚ ਖਰੀਦ ਕਰਦਾ ਹੈ ਸੋ ਉਨ੍ਹਾਂ ਦਾ ਕਹਿਣਾ ਸੀ ਕਿ ਖੇਤੀਬਾੜੀ ਮਹਿਕਮੇ ਦੇ ਵਿਚ ਆੜ੍ਹਤੀਆ ਹੀ ਇਕ ਅਜਿਹੀ ਭੂਮਿਕਾ ਨਿਭਾਉਂਦਾ ਹੈ ਜਿਸ ਦੇ ਕੋਲ ਸਾਰੀ ਵਾਗਡੋਰ ਹੁੰਦੀ ਹੈ ਆੜ੍ਹਤੀਏ ਹੀ ਖੇਤੀਬਾੜੀ ਰੀੜ੍ਹ ਦੀ ਹੱਡੀ ਹਨ

ਕਿਉਂਕਿ ਜੇਕਰ ਉਹ ਕਿਸਾਨਾਂ ਦੀ ਮਦਦ ਨਹੀਂ ਕਰਨਗੇ ਤਾਂ ਕਿਸਾਨ ਆਪਣੀ ਫ਼ਸਲ ਵੇਚਣ ਖ਼ਰੀਦਣ ਜਾਂ ਫਿਰ ਉਗਾਉਣ ਦੇ ਵਿੱਚ ਅਸਮਰੱਥ ਰਹਿਣਗੇ ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਵੱਲੋਂ ਹੁਣ ਜੇਕਰ ਇਸ ਕਾਲੇ ਕਾਨੂੰਨਾਂ ਦਾ ਵਿਰੋਧ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਪੈਸੇ ਲੈਣ ਦੀ ਉਡੀਕ ਹਮੇਸ਼ਾਂ ਰਿਹਾ ਕਰੇਗੀ ਅਤੇ ਉਹ ਸਰਕਾਰ ਦੇ ਵੱਲ ਦੇਖਿਆ ਕਰਨਗੇ ਤੇ ਉਨ੍ਹਾਂ ਨੂੰ ਕੋਈ ਵੀ ਪੈਸਾ ਨਹੀਂ ਮਿਲੇਗਾ ਤੇ ਆਪਣੀ ਫਸਲ ਸੁੱਟਣ ਤੋਂ ਬਾਅਦ ਵੀ ਕਿਸਾਨ ਮੰਡੀਆਂ ਦੇ ਵਿੱਚ ਰੁਲਦਾ ਨਜ਼ਰ ਆਵੇਗਾ ਨਵਜੋਤ ਸਿੱਧੂ ਦੇ ਵੱਲੋਂ ਸਰਕਾਰ ਦੇ ਸਾਰੇ ਰਾਜ਼ ਖੋਲ੍ਹ ਕੇ ਰੱਖ ਦਿੱਤੇ ਗਏ ਨੇ ਤੁਸੀਂ ਵੀ ਇਸ ਵੀਡੀਓ ਦੇ ਰਾਹੀਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀ ਕੁੱਝ ਐਲਾਨ ਕੀਤਾ ਗਿਆ ਉਹ ਵੇਖ ਸਕਦੇ ਹੋਣ

Leave a Reply

Your email address will not be published. Required fields are marked *