ਕੈਪਟਨ ਦੇ ਸ਼ਹਿਰ ਪਹੁੰਚ ਨਵਜੋਤ ਸਿੰਘ ਸਿੱਧੂ ਨੇ ਕੀਤਾ ਇਹ ਵੱਡਾ ਐਲਾਨ

Uncategorized

ਨਵਜੋਤ ਸਿੱਧੂ ਲਗਾਤਾਰ ਸੁਰਖੀਆਂ ਦੇ ਨਾਲ ਘਿਰੇ ਰਹਿੰਦੇ ਹਨ ਅਤੇ ਅੱਜ ਪਟਿਆਲਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਹੈ ਕੈਪਟਨ ਦੇ ਸ਼ਹਿਰ ਵਿੱਚ ਨਵਜੋਤ ਸਿੰਘ ਸਿੱਧੂ ਗਰਮ ਹੁੰਦੇ ਨਜ਼ਰ ਆਏ ਨਵਜੋਤ ਸਿੰਘ ਸਿੱਧੂ ਦੇ ਵਲੋਂ ਕਿਸਾਨ ਵੀਰਾਂ ਦੇ ਹੱਕ ਵਿੱਚ ਆ ਕੇ ਸਰਕਾਰ ਤੇ ਅਹਿਮ ਰਾਜ਼ ਖੋਲ੍ਹੇ ਗਏ ਉਨ੍ਹਾਂ ਦਾ ਕਹਿਣਾ ਸੀ ਕਿ ਆੜ੍ਹਤੀਆ ਇੱਕ

ਖੇਤੀਬਾਡ਼ੀ ਦੀ ਰੀੜ੍ਹ ਦੀ ਹੱਡੀ ਹੈ ਕਿ ਆੜ੍ਹਤੀਏ ਤੋਂ ਬਿਨਾਂ ਕਿਸਾਨੀ ਵਿੱਚ ਹੋਰ ਕੋਈ ਵੀ ਇਕਨੌਮਿਕਸ ਲੈਣ ਦੇਣ ਦਾ ਮੁਢਲਾ ਢਾਂਚਾ ਨਹੀਂ ਹੈ ਉਨ੍ਹਾਂ ਨੇ ਦੱਸਿਆ ਕਿ ਆਡ਼੍ਹਤੀਏ ਦੇ ਵੱਲੋਂ ਕਣਕ ਸੁਕਾਉਣ ਦੀ ਨਹੀਂ ਸਗੋਂ ਕਿਸਾਨਾਂ ਨੂੰ ਬੀਜ ਬੀਜਣ ਤੇ ਰੇਹ ਸਪਰੇਅ ਦੇ ਲਈ ਪੈਸਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਆਡ਼੍ਹਤੀਆਂ ਵੱਲੋਂ ਕਿਸਾਨਾਂ ਦੀ ਫ਼ਸਲ ਖ਼ਰੀਦੀ ਜਾਂਦੀ ਐ ਤੇ ਫੇਰ ਆੜ੍ਹਤੀ

ਵੱਲੋਂ ਉਹੀ ਫ਼ਸਲ ਸਰਕਾਰ ਨੂੰ ਵੇਚ ਦਿੱਤੀ ਜਾਂਦੀ ਹੈ ਕਿਉਂਕਿ ਜੇਕਰ ਉਹ ਕਿਸਾਨਾਂ ਦੀ ਮਦਦ ਨਹੀਂ ਕਰਨਗੇ ਤਾਂ ਕਿਸਾਨ ਆਪਣੀ ਫ਼ਸਲ ਵੇਚਣ ਖ਼ਰੀਦਣ ਜਾਂ ਫਿਰ ਉਗਾਉਣ ਦੇ ਵਿੱਚ ਅਸਮਰੱਥ ਰਹਿਣਗੇ ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਵੱਲੋਂ ਹੁਣ ਜੇਕਰ ਇਸ ਕਾਲੇ ਕਾਨੂੰਨਾਂ ਦਾ ਵਿਰੋਧ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਪੈਸੇ ਲੈਣ ਦੀ ਉਡੀਕ ਹਮੇਸ਼ਾਂ ਰਿਹਾ

ਕਰੇਗੀ ਅਤੇ ਉਹ ਸਰਕਾਰ ਦੇ ਵੱਲ ਦੇਖਿਆ ਕਰਨਗੇ ਤੇ ਉਨ੍ਹਾਂ ਨੂੰ ਕੋਈ ਵੀ ਪੈਸਾ ਨਹੀਂ ਮਿਲੇਗਾ ਤੇ ਆਪਣੀ ਫਸਲ ਸੁੱਟਣ ਤੋਂ ਬਾਅਦ ਵੀ ਕਿਸਾਨ ਮੰਡੀਆਂ ਦੇ ਵਿੱਚ ਰੁਲਦਾ ਨਜ਼ਰ ਆਵੇਗਾ ਨਵਜੋਤ ਸਿੱਧੂ ਦੇ ਵੱਲੋਂ ਸਰਕਾਰ ਦੇ ਸਾਰੇ ਰਾਜ਼ ਖੋਲ੍ਹ ਕੇ ਰੱਖ ਦਿੱਤੇ ਗਏ ਨੇ ਤੁਸੀਂ ਵੀ ਇਸ ਵੀਡੀਓ ਦੇ ਰਾਹੀਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀ ਕੁੱਝ ਐਲਾਨ ਕੀਤਾ ਗਿਆ ਉਹ ਵੇਖ ਸਕਦੇ ਹੋਣ

Leave a Reply

Your email address will not be published. Required fields are marked *