ਨਵਜੋਤ ਸਿੱਧੂ ਦੇ ਵੱਲੋਂ ਦੇਖੋ ਕਿਸ ਤਰ੍ਹਾਂ ਕੇਂਦਰ ਸਰਕਾਰ ਦੀਆਂ ਹਿਲਾ ਕੇ ਰੱਖ ਦਿੱਤੀਆਂ ਗਈਆਂ ਜੜ੍ਹਾਂ

Uncategorized

ਨਵਜੋਤ ਸਿੱਧੂ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਤੇ ਅੱਜ ਪਟਿਆਲਾ ਦੇ ਵਿਚ ਕੀਤੀ ਕਾਨਫ਼ਰੰਸ ਦੇ ਵਿੱਚ ਵੀ ਨਵਜੋਤ ਸਿੱਧੂ ਦੇ ਵੱਲੋਂ ਕੇਂਦਰ ਸਰਕਾਰ ਦੇ ਬਾਰੇ ਵਿਚ ਕਈ ਅਜਿਹੀਆਂ ਗੁੱਝੀਆਂ ਪੋਲਾ ਸਰਕਾਰ ਦੀਆਂ ਲੋਕਾਂ ਸਾਹਮਣੇ ਲਿਆ ਕੇ ਰੱਖ ਦਿੱਤੀਆਂ ਕਿ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਿੱਥੇ ਸਰਕਾਰ ਇੱਕ ਦੇਸ਼ ਇੱਕ ਮੰਡੀ ਦਾ ਨਾਅਰਾ ਲਾ ਰਹੀ ਹੈ ਅਸਲ ਵਿਚ

ਸਰਕਾਰ ਖੁਦ ਹੀ ਦੋ ਮੰਡੀਆਂ ਬਣਾ ਰਹੀ ਹੈ ਜਿੱਥੇ ਜੇਕਰ ਕਿਸਾਨ ਸਰਕਾਰੀ ਮੰਡੀ ਵਿਚ ਵੇਚ ਖ਼ਰੀਦ ਕਰਦੇ ਨੇ ਤਾਂ ਉਨ੍ਹਾਂ ਨੂੰ ਆਪਣੀ ਸਾਰੀ ਜ਼ਮੀਨ ਦੇ ਸੰਬੰਧ ਦੇ ਵਿੱਚ ਦਸਤਾਵੇਜ਼ ਦੇਣੇ ਪੈਣਗੇ ਪਰ ਜੇਕਰ ਉਹ ਪ੍ਰਾਈਵੇਟ ਮੰਡੀਆਂ ਦੇ ਵਿੱਚ ਆੜ੍ਹਤੀਆਂ ਨੂੰ ਦਿੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਵੀ ਆਪਣਾ ਦਾਸਤਾਵੇਜ਼ ਨਹੀਂ ਦੇਣਾ ਪਵੇਗਾ ਅਤੇ ਉਨ੍ਹਾਂ ਨੂੰ ਜ਼ਿਆਦਾ ਰੇਟ ਵੀ ਮਿਲ ਸਕਦੇ ਨੇ

ਜਿਸ ਕਰਕੇ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦੇ ਨਾਲ ਦੋ ਤਰ੍ਹਾਂ ਦਾ ਮੰਡੀਕਰਨ ਕੀਤਾ ਜਾਵੇਗਾ ਪਰ ਸਰਕਾਰ ਦੇ ਵੱਲੋਂ ਇੱਕ ਦੇਸ਼ ਇੱਕ ਮੰਡੀ ਦਾ ਨਾਅਰਾ ਦਿੱਤਾ ਜਾ ਰਿਹਾ ਏ ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਅਡਾਨੀ ਅੰਬਾਨੀ ਦੇ ਨਾਲ ਬਿਜ਼ਨਸ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਜੇਕਰ ਸਰਕਾਰ ਵੱਲੋਂ ਅਡਾਨੀ ਅੰਬਾਨੀ ਨਾਲ ਕੋਈ ਲੈਣ

ਦੇਣ ਕੀਤਾ ਜਾਂਦਾ ਹੈ ਤਾਂ ਇਸ ਦੀ ਜਾਣਕਾਰੀ ਜਨਤਕ ਕਿਉਂ ਨਹੀਂ ਕੀਤੀ ਜਾਂਦੀ ਅਤੇ ਕਿਉਂ ਨਹੀਂ ਇਸ ਸੰਬੰਧ ਵਿਚ ਕੋਈ ਵੀ ਦਸਤਾਵੇਜ਼ ਮੰਗਿਆ ਜਾਂਦਾ ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਇਹ ਇਕ ਅਜਿਹਾ ਦੇਸ਼ ਬਣ ਜਾਵੇਗਾ ਜਿੱਥੇ ਹਰ ਇੱਕ ਵਿਅਕਤੀ ਦੇ ਲਈ ਵੱਖੋ ਵੱਖਰਾ ਕਾਨੂੰਨ ਬਣਾ ਦਿੱਤਾ ਜਾਵੇਗਾ ਜੋ ਕਿ ਦੇਸ਼ ਦੇ ਸੰਵਿਧਾਨ ਨੂੰ ਇੱਕ ਕਰਾਰੀ ਸੱਟ ਮਾਰਨ ਵਾਲਾ ਕਾਨੂੰਨ ਬਣਾਇਆ ਜਾਵੇਗਾ

Leave a Reply

Your email address will not be published. Required fields are marked *