ਪਤੀ ਕਰਦਾ ਸੀ ਵੱਡੀਆਂ ਡਿਮਾਂਡਾਂ, ਪਤਨੀ ਨਾ ਸਹਾਰਦੀ ਹੋਈ ਕੱਟੀਆਂ ਆਪਣੇ ਦੋਵੇਂ ਬਾਹਾਂ ਦੀਆਂ ਨਸਾਂ, ਟੁੱਟਿਆ ਸਬਰ ਦਾ ਬੰਨ੍ਹ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਆਮਿਰ ਸਰ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਇਕ ਸੋਨੀਆ ਨਾਮ ਦੀ ਲੜਕੀ ਨੇ ਆ ਤ ਮ ਹੱ ਤਿ ਆ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਬਾਅਦ ਉਸਨੂੰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਦੀ ਪੂਰੀ ਜਾਣਕਾਰੀ ਵੱਲ

ਦਰਅਸਲ ਸੋਨੀਆ ਨਾਮ ਦੀ ਲੜਕੀ ਦਾ ਵਿਆਹ ਸਰਬਜੀਤ ਸਿੰਘ ਨਾਲ ਹੋਇਆ ਸੀ ਜੋ ਕਿ ਅੱਜ ਤੋਂ ਪੰਦਰਾਂ ਸਾਲ ਪਹਿਲਾਂ ਹੋਇਆ ਸੀ ਸੋਨੀਆ ਦੀ ਮਾਂ ਨੇ ਦੱਸਿਆ ਹੈ ਕਿ ਵਿਆਹ ਤੋਂ ਬਾਅਦ ਉਸ ਦਾ ਘਰਵਾਲਾ ਉਸ ਨਾਲ ਲ ੜਾ ਈ ਝ ਗ ੜਾ ਕਰਨ ਲੱਗ ਪਿਆ ਜਿਸ ਤੋਂ ਬਾਅਦ ਉਸ ਨਾਲ ਕੁੱ ਟ ਮਾ ਰ ਵੀ ਕੀਤੀ ਅਤੇ ਉਸ ਤੋਂ ਪੱਚੀ ਲੱਖ ਰੁਪਏ ਦੀ ਡਿਮਾਂਡ ਕੀਤੀ

ਸੋਨੀਆ ਦੀ ਮਾਤਾ ਨੇ ਦੱਸਿਆ ਹੈ ਕਿ ਉਸ ਦੇ ਪਤੀ ਦੇ ਵੱਲੋਂ ਉਸ ਨੂੰ ਬਹੁਤ ਜ਼ਿਆਦਾ ਟਾ ਰ ਚ ਰ ਕੀਤਾ ਜਾਂਦਾ ਸੀ ਅਤੇ ਉਸ ਨੂੰ ਪੇਕੇ ਪਿੰਡ ਵੀ ਨਹੀਂ ਸੀ ਆਉਣ ਦਿੱਤਾ ਜਾਂਦਾ ਉਸ ਨਾਲ ਲੜਾਈ ਕਰਦਾ ਰਹਿੰਦਾ ਸੀ ਤੇ ਕੁਝ ਦਿਨ ਪਹਿਲਾਂ ਹੀ ਲੜਕੀ ਨੇ ਆਪਣੇ ਕੋਲੋਂ ਸੱਠ ਹਜ਼ਾਰ ਰੁਪਏ ਦੇ ਕੇ ਉਸ ਨੂੰ ਬੁਲਟ ਮੋਟਰਸਾਈਕਲ ਦਿਵਾਇਆ ਸੀ ਤੇ ਉਸ ਦੇ ਘਰਵਾਲੇ ਦੀ ਡਿਮਾਂਡ ਸੀ ਕਿ ਸੋਨੀਆ ਦੇ ਮਾਤਾ ਪਿਤਾ ਉਸ ਨੂੰ ਪੱਚੀ ਲੱਖ ਰੁਪਏ ਦੀ ਇੱਕ ਦੁਕਾਨ ਖ਼ਰੀਦ ਕੇ ਦੇਣ

ਜਿਸ ਤੋਂ ਬਾਅਦ ਸੋਨੀਆ ਦੇ ਭਰਾ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਦੱਸਿਆ ਕਿ ਮੇਰਾ ਪਰਿਵਾਰ ਇਸ ਤੋਂ ਪਹਿਲਾਂ ਮੈਨੂੰ ਕੋਈ ਗੱਲ ਨਹੀਂ ਸੀ ਦੱਸਦਾ ਜਦੋਂ ਮੇਰੀ ਭੈਣ ਨੇ ਇਹ ਕਾ ਰਾ ਕੀਤਾ ਤਾਂ ਮੈਨੂੰ ਪਤਾ ਲੱਗਿਆ ਸਾਰੀ ਗੱਲ ਦੇ ਬਾਰੇ ਨਹੀਂ ਤਾਂ ਇਸ ਤੋਂ ਪਹਿਲਾਂ ਹੀ ਇਸ ਗੱਲ ਦਾ ਹੱਲ ਕੱਢ ਲੈਣਾ ਸੀ ਤਾਂ ਸੋਨੀਆ ਦੇ ਪਰਿਵਾਰਕ ਮੈਂਬਰਾਂ ਦੇ ਵਲੋਂ ਇ ਨ ਸਾ ਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਦੋ ਸ਼ੀ ਨੂੰ ਸਜ਼ਾ ਦਿਵਾਉਣ ਦੀ ਮੰਗ ਕੀਤੀ ਜਾ ਰਹੀ ਹੈ

ਪੁਲੀਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੁਲੀਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ ਅਤੇ ਪਰਿਵਾਰਕ ਮੈਂਬਰਾਂ ਨੂੰ ਇ ਨ ਸਾ ਫ ਦਿਵਾਉਣ ਦਾ ਹੌਸਲਾ ਦਿੱਤਾ ਜਾ ਰਿਹਾ ਹੈ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *