ਮੋਟਰਸਾਈਕਲ ਤੇ ਸਵਾਰ ਮਾਮੇ ਭਾਣਜੀ ਨੂੰ ਆਈ ਭਿਆਨਕ ਮੌ ਤ, ਬੱਸ ਦੇ ਡਰਾਇਵਰ ਨੇ ਉੱਪਰ ਚੜ੍ਹਾ ਦਿੱਤੀ ਬੱਸ

Uncategorized

ਕਹਿੰਦੇ ਹਨ ਕਿ ਲਾਪਰਵਾਹੀ ਅਤੇ ਕਾਹਲੀ ਕਦੇ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਡੇ ਦੁਆਰਾ ਕੀਤੀ ਗਈ ਕਾਹਲੀ ਕਿਸੇ ਦਾ ਘਰ ਉਜਾੜ ਸਕਦੀ ਹੈ ਇਸ ਤਰ੍ਹਾਂ ਦਾ ਮਾਮਲਾ ਹੀ ਸਾਹਮਣੇ ਆਇਆ ਹੈ ਫ਼ਰੀਦਕੋਟ ਤੋਂ ਜਿਥੇ ਕਿ ਫ਼ਰੀਦਕੋਟ ਤੋਂ ਤਲਵੰਡੀ ਦੇ ਰਸਤੇ ਵਿੱਚ ਜਾ ਰਹੀ ਬੱਸ ਨੇ ਦੋ ਕੀਮਤੀ ਜਾ ਨਾਂ ਲੈ ਲਈਆਂ ਜੋ ਕਿ ਆਪਸ ਵਿੱਚ ਮਾਮਾ ਭਾਣਜੀ ਸਨ ਜਿਸ ਦਾ ਨਾਮ ਆਕਾਸ਼ਦੀਪ ਸਿੰਘ ਸੀ ਅਤੇ ਉਸ ਦੀ ਭਾਣਜੀ ਦਾ ਨਾਵਾਂ ਹਰਜਿੰਦਰ ਕੌਰ ਦੱਸਿਆ ਜਾ ਰਿਹਾ ਹੈ

ਪੁਲਿਸ ਮੁਲਾਜ਼ਮਾਂ ਦੇ ਦੱਸਣ ਮੁਤਾਬਕ ਪਤਾ ਲੱਗਿਆ ਹੈ ਕਿ ਬੱਸ ਡਰਾਈਵਰ ਦੀ ਅਣਗਹਿਲੀ ਦੇ ਨਾਲ ਹੀ ਇਹ ਹਾ ਦ ਸਾ ਵਾਪਰਿਆ ਹੈ ਬੱਸ ਡਰਾਈਵਰ ਦੀ ਕਾਲੀ ਦੇ ਕਰਕੇ ਹੀ ਦੋ ਜਾ ਨਾਂ ਚਲੀਆਂ ਗਈਆਂ ਹਨ ਪੰਜਾਬ ਦੇ ਵਿੱਚ ਪ੍ਰਾੲੀਵੇਟ ਬੱਸ ਸਰਵਿਸ ਬਹੁਤ ਜ਼ਿਆਦਾ ਵਧ ਗਈ ਹੈ ਜਿਸਦੇ ਕਾਰਨ ਸਵਾਰੀਆਂ ਨੂੰ ਅੱਡਿਆਂ ਤੋਂ ਚੁੱਕਣ ਦੇ ਲਈ ਇਨ੍ਹਾਂ ਵਿੱਚ ਦੌੜ ਲੱਗੀ ਰਹਿੰਦੀ ਪ੍ਰਾੲੀਵੇਟ ਬੱਸ ਡਰਾਈਵਰਾਂ ਵੱਧ ਸਵਾਰੀਆਂ ਚੁੱਕਣ ਲਈ ਬੱਸ ਨੂੰ ਤੇਜ਼ ਭਜਾਉਂਦੇ ਹਨ

ਜਿਸ ਦੇ ਨਾਲ ਕੋਈ ਮੰ ਦ ਭਾ ਗੀ ਘ ਟ ਨਾ ਵਾਪਰ ਜਾਂਦੀ ਹੈ ਅਤੇ ਕਿਸੇ ਦਾ ਹੱਸਦਾ ਵੱਸਦਾ ਘਰ ਉੱ ਜ ੜ ਜਾਂਦਾ ਹੈ ਇਸੇ ਤਰ੍ਹਾਂ ਹੀ ਇਸ ਡਰਾਈਵਰਾਂ ਦੀ ਅਣਗਹਿਲੀ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਮਾਮਾ ਭਾਣਜੀ ਦੇ ਉਪਰ ਬੱਸ ਚੜ੍ਹਾ ਦਿੱਤੀ ਗਈ ਜਿਸ ਦੇ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌ ਤ ਹੋ ਗਈ ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਣਕਾਰੀ ਲੈ ਲਈ ਹੈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਹੈ ਕਿ ਇਹ ਸਾਰੇ ਮਾਮਲੇ ਦੇ ਪਿੱਛੇ ਬਸ ਡਰਾਈਵਰ ਦਾ ਹੀ ਦੋ ਸ਼ ਹੈ

ਜਿਸ ਦੀ ਅਣਗਹਿਲੀ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਹਾਦਸਾ ਹੋਣ ਤੋਂ ਬਾਅਦ ਪੁਲਸ ਡਰਾਈਵਰ ਮੌਕੇ ਤੋਂ ਫ਼ ਰਾ ਰ ਹੋ ਗਿਆ ਪੁਲਸ ਉਸ ਦੀ ਭਾਲ ਵਿੱਚ ਲੱਗੀ ਹੋਈ ਹੈ ਅਤੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਗ੍ਰਿ ਫ ਤਾ ਰ ਕਰਕੇ ਉਸ ਨੂੰ ਬਣਦੀ ਸ ਜ਼ਾ ਦਿੱਤੀ ਜਾਵੇਗੀ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *