ਕਿਸਾਨਾਂ ਲਈ ਸਭ ਤੋਂ ਵੱਡੀ ਖੁਸ਼ਖਬਰੀ

Uncategorized

ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਵਿੱਚ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਕਿਸਾਨਾਂ ਦੀਆ ਮੰਗਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ ਉੱਥੇ ਹੀ ਸਰਕਾਰ ਕਿਸਾਨਾਂ ਨੂੰ ਹੋਰ ਤੰਗ ਕਰ ਰਹੀ ਹੈ ਪਰ ਹੁਣ ਕੁੱਝ ਅਜਿਹਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਖੁਸ਼ ਕਰ ਦਿੱਤਾ ਹੈ ਸਰਕਾਰ ਨੇ

ਆਪਣਾ ਇੱਕ ਵੱਡਾ ਫ਼ੈਸਲਾ ਆਖਰ ਵਾਪਿਸ ਲੈ ਲਿਆ ਹੈ ਜਿਸ ਨਾਲ ਕਿਸਾਨ ਖੁਸ਼ ਹੋ ਗਏ ਹਨ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਗੱਲਬਾਤ ਕਰ ਰਿਹਾ ਹੈ ਗੱਲਬਾਤ ਕਰਦਿਆਂ ਉਸਨੇ ਕਿਹਾ ਕਿ ਕਰਨਾਲ ਦੇ ਕਿਸਾਨਾਂ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿਸਾਨਾਂ ਨੇ

ਮੰਡੀ ਵਿੱਚ ਜਾ ਕੇ ਜੋ ਪਰਦਰਸ਼ਨ ਕੀਤਾ ਕਣਕ ਲੈ ਕੇ ਗਏ ਸੀ ਪਰ ਉਹਨਾਂ ਨੂੰ ਵਾਪਿਸ ਮੋੜ ਦਿੱਤਾ ਸੀ ਕਿ ਜਿਸ ਦਿਨ ਸਰਕਾਰ ਕਹੇਗੀ ਕਿਸਾਨ ਉਸ ਦਿਨ ਹੀ ਆਪਣੀ ਫਸਲ ਵੇਚ ਸਕਦੇ ਹਨਹੁਣ ਸਰਕਾਰ ਨੇ ਆਪਣਾ ਨੇ ਉਹ ਫ਼ੈਸਲਾ ਵਾਪਿਸ ਲੈ ਲਿਆ ਹੈ ਸਰਕਾਰ ਨੇ ਕਿਹਾ ਹੈ ਕਿ ਕਿਸਾਨਾਂ ਦੀ ਫਸਲ ਜਦੋਂ ਵੀ ਪੱਕੇ ਉਹ ਮੰਡੀ ਵਿੱਚ ਲੈ ਕੇ ਆ ਸਕਦੇ ਹਨ

ਅਤੇ ਵੇਚ ਸਕਦੇ ਹਨ ਸਾਰੇ ਦੇ ਕਿਸਾਨਾਂ ਲਈ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਹੁਣ ਜਦੋਂ ਵੀ ਕਿਸਾਨਾਂ ਦੀ ਫਸਲ ਪੱਕ ਜਾਂਦੀ ਹੈ ਉਹ ਉਦੋਂ ਹੀ ਆਪਣੀ ਫਸਲ ਮੰਡੀ ਵਿੱਚ ਵੇਚ ਸਕਦੇ ਹਨ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ
ਦੁਆਰਾ ਦਿੱਤੀ ਗਈ ਤਾਜ਼ਾ ਅਤੇ ਨਵੀਂ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇ ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਸਾਡੇ ਪੇਜ ਨੂੰ ਲਾਈਕ ਨਹੀਂ ਕੀਤਾ ਉਹ ਸਾਡੇ ਪੇਜ ਨੂੰ ਲਾਈਕ ਕਰੋ

Leave a Reply

Your email address will not be published. Required fields are marked *