ਰਾਜੇਵਾਲ ਨੇ ਕਰ ਦਿੱਤਾ ਵੱਡਾ ਐਲਾਨ ਹੁਣ ਲੀਡਰ ਦੇਣਗੇ ਅਸਤੀਫੇ

Uncategorized

ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਹੁਣ ਕਿਸਾਨਾਂ ਦੀ ਹਮਾਇਤ ਵਿੱਚ ਇਕ ਵੱਡਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਬੀਜੇਪੀ ਦੀ ਹੁਣ ਸਰਕਾਰ ਬਣੀ ਹੋਈ ਹੈ ਤੇ ਇਸ ਸਰਕਾਰ ਨੂੰ ਤੋੜਨ ਦੇ ਲਈ ਅਸੀਂ ਕਿਸੇ ਵੀ ਹੱਦ ਤਕ ਜਾ ਸਕਦੀਆਂ ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਹੱਕ ਵਿਚ ਐਮਪੀ ਐਮਐਲਏ ਨੂੰ ਉਤਰ ਕੇ ਆਉਣਾ ਚਾਹੀਦਾ ਹੈ

ਜੇਕਰ ਉਹ ਕਿਸੇ ਹੋਰ ਪਾਰਟੀ ਨਾਲ ਸਬੰਧਤ ਨੇ ਉਹੋ ਜਿਹਾ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਅਸਤੀਫ਼ੇ ਦੇ ਕੀ ਕਿਸਾਨਾਂ ਦੇ ਹੱਕ ਵਿੱਚ ਆਉਣਾ ਚਾਹੀਦਾ ਹੈ ਕਿਉਂਕਿ ਕਈ ਅਜਿਹੀ ਪਾਰਟੀ ਦੇ ਮੈਂਬਰ ਵੀ ਨੇ ਜੋ ਕਿ ਆਪਣੀ ਪਾਰਟੀ ਦੇ ਹੋਣ ਕਰਕੇ ਕਿਸਾਨਾਂ ਦੇ ਹੱਕ ਵਿਚ ਕੁਝ ਵੀ ਨਹੀਂ ਬੋਲ ਸਕਦੇ ਤਾਂ ਅਜਿਹੇ ਐੱਮਐੱਲਏ ਐੱਮਪੀ ਤੋਂ ਅਸੀਂ ਕੀ ਲੈਣਾ

ਕਿਉਂਕਿ ਸਭ ਉਨ੍ਹਾਂ ਨੂੰ ਤਾਂ ਹੀ ਚਾਹੁੰਦੇ ਹਨ ਕਿਉਂਕਿ ਉਹ ਕੋਈ ਚੰਗਾ ਕੰਮ ਕਰ ਸਕਾਂ ਸਕਣ ਪਰ ਜੇਕਰ ਉਹ ਇਸ ਵੇਲੇ ਕਿਸਾਨਾਂ ਦਾ ਸਾਥ ਨਹੀਂ ਦੇਣਗੇ ਤਾਂ ਉਨ੍ਹਾਂ ਦਾ ਅਜਿਹੇ ਲੀਡਰ ਕਹਾਉਂਦਾ ਤੇ ਰਹਿਣ ਦਾ ਕੋਈ ਵੀ ਫਾਇਦਾ ਨਹੀਂ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਤਾਜ਼ਾ ਅਤੇ ਨਵੀਂ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇ

Leave a Reply

Your email address will not be published. Required fields are marked *