ਮੋਦੀ ਦੇ ਸ਼ਹਿਰ ਜਾ ਕਿਸਾਨਾਂ ਨੇ ਕੁੱਟ ਤਾ ਮੋਦੀ ਦਾ ਭਗਤ

Uncategorized

ਕੇਂਦਰ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਜੋ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਹਨ ਉਹਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਵਿੱਚ ਅੰ ਦੋ ਲਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਕਿਸਾਨਾਂ ਦੀਆ ਮੰਗਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਕਾਨੂੰਨ ਪਾਸ ਕੀਤੇ ਹਨ ਜਿਸ ਨਾਲ ਕਿਸਾਨ ਪਰੇਸ਼ਾਨ ਹਨ ਉੱਥੇ ਹੀ ਦੂਜੇ ਪਾਸੇ ਹੁਣ ਕੇਂਦਰ ਕਿਸਾਨਾਂ ਨੂੰ ਹੋਰ ਤੰਗ ਕਰ ਰਹੀ ਹੈ

ਹੋਰ ਤਾਂ ਹੋਰ ਹੁਣ ਤਾਂ ਕਿਸਾਨਾਂ ਦਾ ਬੀ ਜੇ ਪੀ ਭਗਤ ਸ਼ ਰੇਆਮ ਵਿ ਰੋ ਧ ਹਰ ਰਹੇ ਹਨ ਹੁਣ ਕਿਸਾਨਾਂ ਨੇ ਮੋਦੀ ਦੇ ਸ਼ਹਿਰ ਵਿੱਚ ਹੀ ਬੀਜੇਪੀ ਦਾ ਭਗਤ ਕੁੱ ਟਿ ਆ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾ ਇਰ ਲ ਹੋ ਰਹੀ ਆਂ ਹਨ ਜਿਸ ਵਿੱਚ ਮਿਲੀ ਜਾਣਕਾਰੀ ਮੁਤਾਬਿਕ ਕਿਸਾਨ ਆਗੂ ਰਾ ਕੇਸ਼ ਟਿ ਕੈ ਤ ਗੁਜਰਾਤ ਗਿਆ ਸੀ ਜੋ ਮੋਦੀ ਦਾ

ਸ਼ਹਿਰ ਹੈ ਅਤੇ ਜਿੱਥੇ ਮੋਦੀ ਅਤੇ ਬੀ ਜੇਪੀ ਭਗਤ ਵੱਡੀ ਗਿਣਤੀ ਵਿੱਚ ਹਨ ਉੱਥੇ ਇੱਕ ਬੀਜੇਪੀ ਭਗਤ ਕਿਸਾਨ ਆਗੂ ਰਾ ਕੇਸ਼ ਟਿਕੈਤ ਦੀ ਗੱਡੀ ਸਾਹਮਣੇ ਕਾਲੀ ਝੰਡੀ ਲੈ ਕੇ ਆ ਗਿਆ ਅਤੇਉਹ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵਿ ਰੋਧ ਕਰਨ ਲੱਗਾ ਜਿਸ ਤੋਂ ਬਾਅਦ ਕਿਸਾਨਾਂ ਨੇ ਉਸ ਨੂੰ ਫੜ੍ਹ ਲਿਆ ਫੜ੍ਹਨ ਤੋਂ ਬਾਅਦ ਉਸ ਨਾਲ ਕੁੱ ਟਮਾ ਰ ਕੀਤੀ ਕਿਸਾਨ ਉਸ ਨੂੰ ਇੱਕ ਪਾਸੇ ਲੈ ਗਏ ਜਿੱਥੇ ਉਸ ਨਾਲ ਖੂਬ ਕੁੱ ਟਮਾ ਰ ਕੀਤੀ ਇਹ ਤਾਂ ਇੱਕ ਹੀ ਸੀ ਹੋ ਸਕਦਾ ਸੀ ਉੱਥੇ ਹੋਰ ਵੀ ਆ ਜਾਂਦੇ ਅਤੇ ਕੋਈ ਵੱਡਾ ਹਾਦ ਸਾ ਹੋ ਜਾਂਦਾ

Leave a Reply

Your email address will not be published. Required fields are marked *