ਪੰਜਾਬ ਤੋਂ ਆਈ ਵੱਡੀ ਖ਼ਬਰ: ਦੋ ਦਿਨ ‘ਚ ਖੜ੍ਹ ਗਈਆਂ ਬੱਸਾਂ, ਸਰਕਾਰ ਦੀ ਨਿਕਲੀ ਫੂਕ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਪੰਜਾਬ ਸਰਕਾਰ ਦੇ ਵਲੋਂ ਪਿਛਲੇ ਦਿਨ ਹੀ ਇੱਕ ਅਪ੍ਰੈਲ ਤੋਂ ਇਕ ਵੱਡਾ ਫੈਸਲਾ ਕੀਤਾ ਗਿਆ ਸੀ ਕਿ ਪੰਜਾਬ ਦੀਆਂ ਰੋਡਵੇਜ਼ ਬੱਸਾਂ ਦੇ ਵਿੱਚ ਔਰਤਾਂ ਦਾ ਸਫਰ ਫਰੀ ਹੋਵੇਗਾ ਜਿੱਥੇ ਕਿ ਔਰਤਾਂ ਦੇ ਵਿਚ ਇਸ ਗੱਲ ਨੂੰ ਲੈ ਕੇ ਖੁਸ਼ੀ ਛਾਈ ਹੋਈ ਸੀ ਤਾਂ ਉੱਠੇਗੀ ਪ੍ਰਾਈਵੇਟ ਬੱਸਾਂ ਦੇ ਕੰਡਕਟਰ ਅਤੇ ਡਰਾਈਵਰ ਇਸ ਗੱਲ ਤੋਂ ਪਰੇਸ਼ਾਨ ਸਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਰੋਜ਼ੀ ਰੋਟੀ ਪੰਜਾਬ ਸਰਕਾਰ ਖ਼ਰਾਬ ਕਰ ਰਹੀ ਹੈ

ਕਿਉਂਕਿ ਸਾਡੀਆਂ ਬੱਸਾਂ ਦੇ ਵਿੱਚ ਕੋਈ ਵੀ ਸਵਾਰੀ ਨਹੀਂ ਚਡ਼੍ਹ ਰਹੀ ਬੱਸਾਂ ਖਾਲੀ ਜਾ ਰਹੀਆਂ ਹਨ ਤਾਂ ਅਸੀਂ ਤੇਲ ਦਾ ਖ਼ਰਚਾ ਅਤੇ ਆਪਣੀਆਂ ਤਨਖਾਹਾਂ ਕਿੱਥੋਂ ਪੂਰੀਆਂ ਕਰਾਂਗੇ ਪ੍ਰਾਈਵੇਟ ਬੱਸਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਇਸ ਦੇ ਨਾਲ ਪ੍ਰਾਈਵੇਟ ਬੱਸਾਂ ਵਾਲੇ ਡਰਾਈਵਰਾਂ ਅਤੇ ਦਿ ਰੋਜ਼ੀ ਰੋਟੀ ਮ ਰ ਗਈ ਹੈ ਕਿਉਂਕਿ ਸਾਡੀਆਂ ਬੱਸਾਂ ਦੇ ਵਿੱਚ ਕੋਈ ਵੀ ਸਵਾਰੀ ਬੈਠਣ ਲਈ ਤਿਆਰ ਨਹੀਂ ਸਰਕਾਰੀ ਬੱਸਾਂ ਹੀ ਭਰੀਆਂ ਜਾ ਰਹੀਆਂ ਹਨ

ਇਸ ਫੈਸਲੇ ਦੇ ਨਾਲ ਹੀ ਹੁਣ ਕੇਂਦਰ ਸਰਕਾਰ ਚਰਚਾ ਵਿੱਚ ਆ ਰਹੀ ਹੈ ਕਿਉਂਕਿ ਜਲਦੀ ਹੀ ਬਿਜਲੀ ਬਿਲ ਵਿਚ ਸੋਧ ਲਿਆਂਦਾ ਜਾਵੇਗਾ  ਬਿਜਲੀ ਸੋਧ ਬਿੱਲ ਬਾਰੇ ਮੀਡੀਆ ਰਿਪੋਰਟਾਂ ਮਗਰੋਂ ਕਿਸਾਨਾਂ ਵਿਚ ਰੋਸ ਹੋਰ ਵਧ ਗਿਆ ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਵੀ ਮੋਦੀ ਸਰਕਾਰ ਦੇ ਖਿਲਾਫ ਡਟ ਗਈਆਂ ਹਨ ਇਸ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ

ਕਿ ਕੇਂਦਰ ਸਰਕਾਰ ਹੁਣ ਬਿਜਲੀ ਸੋਧ ਬਿੱਲ ਲਿਆ ਕੇ ਲੁਕਵੇਂ ਏਜੰਡ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਮਿਲਦੀ ਮੁਫ਼ਤ ਬਿਜਲੀ ਦੀ ਸਹੂਲਤ ਨੂੰ ਬੰਦ ਕਰਵਾਉਣਾ ਚਾਹੁੰਦੀ ਹੈ ਇਸਦੇ ਨਾਲ ਹੀ ਕੇਂਦਰ ਸਰਕਾਰ ਦੇ ਉੱਪਰ ਹੋਰ ਵੱਡੇ ਦੋਸ਼ ਲਗਾਏ ਗਏ ਹਨ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਇਸ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *