ਕਿਸਾਨਾਂ ਨੇ ਘੇਰ ਲਿਆ ਇਕ ਹੋਰ ਭਾਜਪਾ ਲੀਡਰ, ਫਿਰ ਜੋ ਹੋਇਆ… ਦੇਖੋ ਵੀਡੀਓ

Uncategorized

ਕਿਸਾਨਾਂ ਦੇ ਵੱਲੋਂ ਕਾਲੇ ਕਾਨੂੰਨਾਂ ਦੇ ਨਾਲ ਨਾਲ ਭਾਜਪਾ ਲੀਡਰਾਂ ਦਾ ਵੀ ਵਿ ਰੋ ਧ ਕੀਤਾ ਜਾ ਰਿਹਾ ਹੈ ਕਿਸਾਨ ਅਤੇ ਮਜ਼ਦੂਰ ਛੱਬੀ ਜਨਵਰੀ ਤੋਂ ਦਿੱਲੀ ਦੇ ਵੱਖ ਵੱਖ ਥਾਵਾਂ ਤੇ ਮੋਰਚੇ ਲਗਾਈ ਬੈਠੇ ਹਨ ਇਹ ਸੰਘਰਸ਼ ਤਿੰਨ ਖੇਤੀ ਕਾ ਨੂੰ ਨਾਂ ਨੂੰ ਰੱ ਦ ਕਰਵਾਉਣ ਦੇ ਲਈ ਕੀਤਾ ਜਾ ਰਿਹਾ ਹੈ ਚਾਰ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਤੇ ਇਸ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਸਰਕਾਰ ਮੀਟਿੰਗਾਂ ਕਰ ਰਹੀ ਹੈ ਪਰ ਮੀਟਿੰਗਾਂ ਦੇ ਵਿਚ ਕਿਸਾਨਾਂ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ

ਕਿਸਾਨਾਂ ਅਤੇ ਕੇਂਦਰ ਸਰਕਾਰ ਆਪਣੇ ਆਪਣੇ ਸਟੈਂਡ ਤੇ ਕਾਇਮ ਹਨ ਦਿਨ ਪ੍ਰਤੀ ਦਿਨ ਇਹ ਮਾਮਲਾ ਉਲਝਦਾ ਜਾ ਰਿਹਾ ਹੈ ਕਿਸਾਨ ਪਿੰਡਾਂ ਵਿਚ ਆਉਣ ਵਾਲੇ ਬੀਜੇਪੀ ਦੇ ਲੀਡਰਾਂ ਨੂੰ ਘੇਰ ਕੇ ਨਾਅਰੇਬਾਜ਼ੀ ਕਰਨ ਲੱਗ ਜਾਂਦੇ ਹਨ ਉਨ੍ਹਾਂ ਦੇ ਸਮਾਗਮਾਂ ਵਿੱਚ ਰੁਕਾਵਟ ਪਾਈ ਜਾਂਦੀ ਹੈ ਬੀਜੇਪੀ ਨੇਤਾ ਸ਼ਰ੍ਹੇਆਮ ਕੋਈ ਸਮਾਗਮ ਕਰਨ ਤੋਂ ਪਾਸਾ ਵੱਟਦੇ ਹਨ ਉਨ੍ਹਾਂ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਪਿਛਲੇ ਦਿਨੀਂ ਪੰਜਾਬ ਦੇ ਮਲੋਟ ਵਿੱਚ ਭਾਜਪਾ ਵਿਧਾਇਕ ਦੇ ਲੋਕਾਂ ਨੇ ਕੱਪੜੇ ਪਾੜ ਦਿੱਤੇ ਸਨ ਹੁਣ ਤੱਕ ਅਜਿਹੇ ਕਿਸੇ ਵਿਧਾਇਕਾਂ ਨਾਲ ਨਹੀਂ ਸੀ ਹੋਇਆ ਇਸ ਤੇ ਕੇਂਦਰ ਸਰਕਾਰ ਅਤੇ ਪੰਜਾਬ ਭਾਜਪਾ ਨੇ ਸਖ਼ਤ ਇਤਰਾਜ਼ ਜਤਾਇਆ ਸੀ ਹੁਣ ਹਰਿਆਣਾ ਦੇ ਕੁਰੂਕਸ਼ੇਤਰ ਦੇ ਸ਼ਾਹਬਾਦ ਵਿੱਚ ਵੀ ਬੀਜੇਪੀ ਦੇ ਐਮ ਪੀ ਨਾਇਬ ਸਿੰਘ ਸੈਣੀ ਨੂੰ ਘੇਰੇ ਜਾਣ ਦਾ ਮਾ ਮ ਲਾ ਸਾਹਮਣੇ ਆਇਆ ਹੈ ਘ ਟ ਨਾ ਇਥੋਂ ਦੇ ਮਾਜਰੀ ਮੁਹੱਲੇ ਦੀ ਹੈ

ਜਿੱਥੇ ਐਮ ਪੀ ਨਾਇਬ ਸਿੰਘ ਸੈਣੀ ਇੱਕ ਭਾਜਪਾ ਵਰਕਰ ਇੰਦਰਜੀਤ ਸਿੰਘ ਦੇ ਘਰ ਆਏ ਸਨ ਇਸ ਦਾ ਪਤਾ ਕਿਸਾਨਾਂ ਨੂੰ ਲੱਗ ਗਿਆ ਕਿਸਾਨ ਪਹਿਲਾਂ ਹੀ ਵਿਧਾਇਕ ਰਾਮ ਕਰਨ ਕਾਲਾ ਦੀ ਰਿਹਾਇਸ਼ ਨੇੜੇ ਧਰਨਾ ਲਾ ਕੇ ਬੈਠੇ ਸਨ ਜਿਸ ਕਰਕੇ ਉਹ ਤੁਰੰਤ ਕਾਲੇ ਅਤੇ ਕਿਸਾਨੀ ਝੰਡੇ ਲੈ ਕੇ ਐਮ ਪੀ ਨੂੰ ਰੋਕਣ ਲਈ ਪਹੁੰਚ ਗਏ ਖ਼ਬਰ ਮਿਲਣ ਤੇ ਪੁਲੀਸ ਵੱਡੀ ਗਿਣਤੀ ਵਿੱਚ ਪਹੁੰਚ ਗਈ ਕਿਸਾਨਾਂ ਨੇ ਜੰਮ ਕੇ ਨਾਅਰੇ ਬਾਜ਼ੀ ਕੀਤੀ ਉਹ ਤਿੰਨ ਖੇਤੀ ਕਾਨੂੰਨਾਂ ਨੂੰ ਰੱ ਦ ਕਰਵਾਉਣ ਦੀ ਮੰਗ ਕਰ ਰਹੇ ਹਨ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *