ਸਵੇਰੇ ਸਵੇਰੇ ਸਿੱਧੂ ਨੇ ਕੀਹਨੂੰ ਕਿਹਾ ਸੱਪ, ਨਾਲ ਹੀ ਦਿੱਤੀ ਸਿਰੀਆ ਨੱਪਣ ਲਈ ਟ੍ਰੇਨਿੰਗ ਲੈਣ ਦੀ ਸਲਾਹ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ ਦੀ ਕੀਤੀ ਗਈ ਟਵੀਟ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਵੇਂ ਕਿ ਨਵਜੋਤ ਸਿੰਘ ਸਿੱਧੂ ਹਰ ਰੋਜ਼ ਸੁਰਖੀਆਂ ਵਿੱਚ ਆਏ ਹੀ ਰਹਿੰਦੇ ਹਨ ਤਾਂ ਉਵੇਂ ਹੀ ਅੱਜ ਇਕ ਨਵਜੋਤ ਸਿੰਘ ਸਿੱਧੂ ਨੇ ਸਵੇਰੇ ਸਵੇਰੇ ਟਵੀਟ ਕੀਤਾ ਜਿਸਦੇ ਵਿਚ ਉਸ ਨੇ ਕਿਸੇ ਵਿਅਕਤੀ ਨੂੰ ਸੱਪ ਕਿਹਾ ਅਤੇ ਨਾਲ ਹੀ ਉਸ ਨੂੰ ਸ਼ਿਰੀਆਂ ਨੱਪਣ ਲਈ ਟਰੇਨਿੰਗ ਲੈਣ ਦੀ ਸਲਾਹ ਵੀ ਦਿੱਤੀ ਆਓ ਤੁਹਾਨੂੰ ਲੈ ਚਲਦੇ ਹਾਂ ਉਸ ਪੁਰੀ ਵੀਡੀਓ ਦੇ ਵੱਲ

ਨਵਜੋਤ ਸਿੱਧੂ ਲਗਾਤਾਰ ਇਕ ਦੇ ਵਾਜੇ ਇੱਕ ਟਵੀਟ ਦੇ ਜ਼ਰੀਏ ਕਈ ਵੱਡੀਆਂ ਗੱਲਾਂ ਕਹਿ ਰਹੇ ਹਨ ਆਪਣੀ ਖ਼ਾਸ ਸ਼ਾਇਰੀ ਦੇ ਅੰਦਾਜ਼ ਲਈ ਜਾਣੇ ਜਾਂਦੇ ਨਵਜੋਤ ਸਿੰਘ ਸਿੱਧੂ ਨੇ ਸਵੇਰੇ ਸਵੇਰੇ ਟਵੀਟ ਕਰਕੇ ਕਿਸੇ ਨੂੰ ਸੱਪ ਕਹਿ ਦਿੱਤਾ ਹੈ ਦਰਅਸਲ ਨਵਜੋਤ ਸਿੰਘ ਸਿੱਧੂ ਨੇ ਇਹ ਟਵੀਟ ਕੀਤਾ ਹੈ ਕਿ ਫਨ ਕੁਚਲਣੇ ਦਾ ਹੁਨਰ ਵੀ ਸਿੱਖੋ ਜਨਾਬ ਸੱਪਾਂ ਦੇ ਖ਼ੌਫ਼ ਤੋਂ ਜੰਗਲ ਨਹੀਂ ਛੱਡਿਆ ਕਰਦੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਕਿਹੜੇ ਸੱਪਾਂ ਦੀਆਂ ਸਿਰੀਆਂ ਨੂੰ ਕੁਚਲਣ ਦਾ ਹੁਨਰ ਸਿੱਖਣਾ ਚਾਹੁੰਦੇ ਹਨ ਤੇ

ਕਿਹੜੇ ਜੰਗਲ ਦੀ ਇਹ ਗੱਲ ਕਰ ਰਹੇ ਹਨ ਇਹ ਅਜੇ ਸਾਫ ਨਹੀਂ ਹੋਇਆ ਲੇਕਿਨ ਉਨ੍ਹਾਂ ਦੁਆਰਾ ਕੀਤੇ ਗਏ ਟਵੀਟ ਦੇ ਮਾਅਨੇ ਕਈ ਕੱਢੇ ਜਾਂਦੇ ਹਨ ਤੁਹਾਨੂੰ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਬਣੀਆਂ ਰਹਿੰਦੀਆਂ ਹਨ ਲੇਕਿਨ ਪਾਰਟੀ ਦੇ ਵੱਲੋਂ ਹਾਲੇ ਤਕ ਨਵਜੋਤ ਸਿੰਘ ਸਿੱਧੂ ਦੇ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ

ਕੁਝ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੇ ਇਕ ਟਵੀਟ ਕੀਤਾ ਸੀ ਜਿਸ ਵਿਚ ਕਿਹਾ ਸੀ ਕਿ ਮੇਰੇ ਬਾਰੇ ਰਾਇ ਬਣਾਉਣ ਤੋਂ ਪਹਿਲਾਂ ਮੇਰੇ ਨਾਲ ਗੱਲ ਕਰ ਲਓ ਅਕਸਰ ਦੂਜੇ ਦੇ ਮੂੰਹੋਂ ਸੁਣੀ ਹੋਈ ਗੱਲ ਅਫਵਾਹ ਹੁੰਦੀ ਹੈ ਵਾਰ ਵਾਰ ਟਵੀਟ ਕਰਕੇ ਨਵਜੋਤ ਸਿੰਘ ਸਿੱਧੂ ਕੀ ਕਹਿਣਾ ਚਾਹੁੰਦੇ ਹਨ ਇਹ ਸਾਫ ਨਹੀਂ ਹੋ ਰਿਹਾ ਪਰ ਉਨ੍ਹਾਂ ਦੀਆਂ ਅਜਿਹੀਆਂ ਗੱਲਾਂ ਤੇ ਕਈ ਸਿਆਸੀ ਮਿਹਣੇ ਜ਼ਰੂਰ ਕੱਢੇ ਜਾਂਦੇ ਹਨ ਤੁਸੀਂ ਵੀ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *