ਕਿਸਾਨਾਂ ਦੀ ਛੰਨ ਨੇ ਠੰਢੀ ਕੀਤੀ ਦਿੱਲੀ, ਪੰਜਾਬ ਤੋਂ ਗਈ ਮਿੱਟੀ ਨਾਲ ਬਣਾਈ ਛੰਨ, ਮੋਦੀ ਦੀ ਦਿੱਲੀ ਵੀ ਪੈ ਗਈ ਫਿੱਕੀ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਦਿੱਲੀ ਦੀਆਂ ਸੜਕਾਂ ਦੇ ਉੱਤੇ ਕਿਸਾਨ ਕਾਫੀ ਲੰਬੇ ਸਮੇਂ ਤੋਂ ਬੈਠੇ ਹਨ ਤਾਂ ਉੱਥੇ ਹੀ ਕੁਝ ਕਿਸਾਨਾਂ ਦੇ ਵੱਲੋਂ ਆਪਣੇ ਉੱਥੇ ਪੱਕੇ ਘਰ ਬਣਾ ਲਏ ਗਏ ਹਨ ਅਤੇ ਕੁਝ ਕਿਸਾਨਾਂ ਦੇ ਵਲੋਂ ਟਰਾਲੀਆਂ ਨੂੰ ਤਿਆਰ ਕਰਕੇ ਆਪਣਾ ਰਹਿਣ ਬਸੇਰਾ ਕੀਤਾ ਗਿਆ ਹੈ ਜਿਵੇਂ ਕਿ ਪਹਿਲਾਂ ਦਾ ਮੌਸਮ ਠੰਢ ਵਾਲਾ ਸੀ ਤੇ ਕਿਸਾਨਾਂ ਨੇ ਠੰਢ ਦੀਆਂ ਰਾਤਾਂ ਵੀ ਸੜਕਾਂ ਤੇ ਬੈਠ ਕੇ ਗੁਜ਼ਾਰ ਦਿੱਤੀਆਂ

ਪਰ ਹੁਣ ਆਉਣ ਵਾਲਾ ਮੌਸਮ ਗਰਮੀ ਦਾ ਅਤੇ ਮੱਛਰ ਦਾ ਹੋਣ ਵਾਲਾ ਹੈ ਤਾਂ ਕਿਸਾਨਾਂ ਦੇ ਵੱਲੋਂ ਆਪਣੇ ਰਹਿਣ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ ਇਸ ਵੀਡੀਓ ਦੇ ਵਿੱਚ ਅਸੀਂ ਥੋਨੂੰ ਦੁਖਾਵਾਂਗੇ ਕੀ ਦਿੱਲੀ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਨੇ ਕਿਸ ਤਰ੍ਹਾਂ ਦੇ ਨਾਲ ਪੰਜਾਬ ਤੋਂ ਗਈ ਮਿੱਟੀ ਨਾਲ ਇੱਕ ਛੰਨ ਬਣਾਈ ਹੈ ਜਿਸ ਨੂੰ ਦੇਖ ਕੇ ਮੋਦੀ ਸਰਕਾਰ ਦੀ ਦਿੱਲੀ ਵਿੱਚ ਬਣੀਆਂ ਬਿਲਡਿੰਗਾਂ ਵੀ ਫੇਲ੍ਹ ਹਨ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਅਜਿਹੇ ਘਰ ਬਣਾਏ ਜਾ ਰਹੇ ਹਨ

ਜਿਸ ਨੂੰ ਦੇਖ ਹਰ ਕੋਈ ਹੈਰਾਨ ਰਹਿ ਜਾਂਦਾ ਹੈਂ ਬਣਾਏ ਗਏ ਘਰ ਵਿੱਚ ਸਾਰੀ ਸਹੂਲਤ ਦਿੱਤੀ ਜਾਂਦੀ ਹੈ ਜਿਵੇਂ ਕਿ ਕਿਸਾਨ ਬਿਜਲੀ ਵੀ ਸਰਕਾਰ ਦੀ ਨਹੀਂ ਲੈਂਦੇ ਆਪਣੇ ਘਰ ਦੇ ਉੱਪਰ ਸੋਲਰ ਸਿਸਟਮ ਲਗਾ ਲੈਂਦੇ ਹਨ ਤੁਸੀਂ ਦੇਖ ਸਕਦੇ ਹੋ ਕਿ ਇਨ੍ਹਾਂ ਬਜ਼ੁਰਗਾਂ ਦੇ ਵੱਲੋਂ ਤਿਆਰ ਕੀਤੇ ਗਏ ਘਰ ਵਿੱਚ ਕਿਸ ਤਰ੍ਹਾਂ ਜੀਅ ਲੱਗਦਾ ਹੈ ਅਤੇ ਲੋਕ ਇਨ੍ਹਾਂ ਘਰਾਂ ਨੂੰ ਦੂਰੋਂ ਦੂਰੋਂ ਦੇਖਣ ਲਈ ਆਉਂਦੇ ਹਨ

ਜਿਸ ਦੇ ਬਾਹਰ ਇਕ ਨੇਮ ਪਲੇਟ ਵੀ ਲਗਾਈ ਗਈ ਹੈ ਜਿਸ ਉੱਪਰ ਉਨ੍ਹਾਂ ਬਜ਼ੁਰਗਾਂ ਨੇ ਆਪਣੇ ਪਿੰਡ ਦਾ ਨਾਮ ਲਿਖਿਆ ਹੋਇਆ ਹੈ ਇਸ ਵੀਡੀਓ ਵਿਚ ਤੁਸੀਂ ਵੀ ਦੇਖੋ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਦਿੱਲੀ ਦੀਆਂ ਸੜਕਾਂ ਦੇ ੳੁੱਤੇ ਘਰ ਬਣਾ ਰਹੇ ਹਨ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *