ਹਾਈ ਕੋਰਟ ਦਾ ਪ੍ਰਧਾਨਮੰਤਰੀ ਨੂੰ ਵੱਡਾ ਝ ਟ ਕਾ, ਭੇਜਿਆ ਨੋਟਿਸ

Uncategorized

ਵੱਡੀ ਖ਼ਬਰ ਕੇਂਦਰ ਸਰਕਾਰ ਨੂੰ ਲੱਗਿਆ ਵੱਡਾ ਝਟਕਾ ਜਿੱਥੇ ਕਿ ਕੇਂਦਰ ਸਰਕਾਰ ਵੱਖ ਵੱਖ ਸੂਬਿਆਂ ਦੇ ਵਿੱਚ ਕਰੋਨਾ ਦੇ ਸਬੰਧੀ ਹਦਾਇਤਾਂ ਦੇ ਰਹੀ ਹੈ ਤੇ ਲੋਕਾਂ ਨੂੰ ਜਾਗਰੂਕ ਕਰਾ ਰਹੀ ਹੈ ਕਿ ਕੋਰੋਨਾ ਦੇ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਸਰਕਾਰ ਦੇ ਵੱਲੋਂ ਹਰ ਰੋਜ਼ ਨਵੇਂ ਫ਼ੈਸਲੇ ਲਏ ਜਾਂਦੇ ਹਨ ਕੋਰੋਨਾ ਦੇ ਸਬੰਧੀ ਚੱਲ ਰਹੀਆਂ ਭਿਆਨਕ ਬੀਮਾਰੀਆਂ ਦੇ ਲਈ ਤਾਂ ਉੱਥੇ ਹੀ ਪੱਛਮੀ ਬੰਗਾਲ ਦੇ ਵਿੱਚ ਕੇਂਦਰ ਸਰਕਾਰ ਚੋਣ ਪ੍ਰਚਾਰ ਕਰ ਰਹੀ ਜਿੱਤ ਦੀ ਰੈਲੀ ਵਿੱਚ ਲੋਕਾਂ ਦੇ ਬਿਨਾਂ ਮਾਸਕ ਲੱਗੇ ਹੋਏ

ਇਕ ਵੀਡੀਓ ਵਾਇਰਲ ਹੋਈ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਲੋਕਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਤਾਂ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨੂੰ ਇਕ ਨੋਟਿਸ ਜਾਰੀ ਕੀਤਾ ਜਿਸ ਦੇ ਵਿੱਚ ਉਸ ਨੇ ਜਵਾਬ ਮੰਗਿਆ ਦਰਅਸਲ ਪੱਛਮੀ ਬੰਗਾਲ ਸਮੇਤ ਪੰਜ ਰਾਜਾਂ ਦੇ ਚੋਣ ਪ੍ਰਚਾਰ ਦੌਰਾਨ ਬਿਨਾਂ ਮਾਸਕ ਮਾਸਕ ਦੇ ਫਿਰਦੇ ਲੋਕਾਂ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਦੇ ਚੋਣ ਕਮਿਸ਼ਨਰ ਨੂੰ ਨੋਟਿਸ ਭੇਜਿਆ ਹਾਈ ਕੋਰਟ ਨੇ ਚੋਣ ਪ੍ਰਚਾਰ ਦੌਰਾਨ ਵੀ ਮਾਸਿਕ ਦੀ ਜ਼ਰੂਰਤ ਨੂੰ ਲੈ ਕੇ ਜਵਾਬ ਮੰਗਿਆ ਹੈ

ਅਦਾਲਤ ਨੇ ਸਵਾਲ ਪੁੱਛੇ ਕਿ ਆਖਿਰਕਾਰ ਉਹ ਚੋਣ ਪ੍ਰਚਾਰ ਵੇਲੇ ਲੋਕ ਬਿਨਾਂ ਮਾਸਕ ਤੋਂ ਕਿਉਂ ਘੁੰਮ ਰਹੇ ਨੇ ਪਟੀਸ਼ਨ ਚ ਮੰਗ ਕੀਤੀ ਕਿ ਚੋਣ ਕਮਿਸ਼ਨ ਨੂੰ ਆਪਣੀ ਮੋਬਾਇਲ ਫੋਨ ਵੈੱਬਸਾਈਟ ਐਪ ਦੇ ਰਾਹੀਂ ਕੋਰੋਨਾ ਦੇ ਦੌਰਾਨ ਜਾਣਕਾਰੀ ਦੇਣੀ ਚਾਹੀਦੀ ਹੈ ਤੇ ਨਾਲ ਹੀ ਕਿਹਾ ਗਿਆ ਕਿ ਡਿਜੀਟਲ ਤਰੀਕੇ ਦੇ ਨਾਲ ਵੀ ਜਾਗਰੂਕਤਾ ਫੈਲਾਈ ਜਾਵੇ ਤਾਂ ਕੀ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਈ ਜਾ ਸਕੇ ਕੇਂਦਰ ਸਰਕਾਰ ਨੂੰ ਵੱਡਾ ਝਟਕਾ ਲੱਗਿਆ

ਦਰਅਸਲ ਪੱਛਮੀ ਬੰਗਾਲ ਦੇ ਸਮੇਤ ਪੰਜ ਰਾਜਾਂ ਦੇ ਚੋਣ ਪ੍ਰਚਾਰ ਦੌਰਾਨ ਬਿਨਾਂ ਮਾਸਕ ਦੇ ਘੁੰਮ ਰਹੇ ਲੋਕਾਂ ਨੂੰ ਦੇਖ ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਇਕ ਨੋਟਿਸ ਜਾਰੀ ਕੀਤਾ ਹੈ ਜਿਸ ਦੇ ਵਿਚ ਬਿਨਾਂ ਮਾਸਕ ਦੋ ਘੁੰਮ ਰਹੇ ਲੋਕਾਂ ਦੇ ਬਾਰੇ ਸਵਾਲ ਜਵਾਬ ਕੀਤੇ ਗਏ ਹਨ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਵੀਡੀਓ ਦੇ ਵਿੱਚ ਕਿ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਲੋਕ ਬਿਨਾਂ ਮਾਸਕ ਤੋਂ ਘੁੰਮ ਰਹੇ ਹਨ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *