ਸੀਨੀਅਰ ਆਗੂ ਤੇ ਸਾਬਕਾ ਜਥੇਦਾਰ ਨਹੀਂ ਰਹੇ

Uncategorized

ਸ਼੍ਰੋਮਣੀ ਅਕਾਲੀ ਦਲ ਲਈ ਬੜੀ ਹੀ ਦੁਖਦਾਇਕ ਖ਼ਬਰ ਸਾਹਮਣੇ ਆ ਰਹੀ ਹੈ ਪੰਜਾਬ ਚ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਦੀ ਸਿਆਸਤ ਬੇਹੱਦ ਸਰਗਰਮ ਹੋਈ ਹੈ ਇਸ ਸਿਆਸੀ ਸਰਗਰਮੀਆਂ ਦੇ ਦੌਰਾਨ ਸਾਨੂੰ ਕਈ ਤਰ੍ਹਾਂ ਦੀਆਂ ਖਬਰਾਂ ਸੁਣਨ ਅਤੇ ਦੇਖਣ ਦੇ ਵਿੱਚ ਮਿਲਦੀਆਂ ਹਨ ਅਤੇ ਹੁਣੇ ਹੁਣੇ ਇਕ ਹੋਰ ਵੱਡੀ ਖਬਰ ਸਿਆਸੀ ਜਗਤ ਦੇ ਵਿਚੋਂ ਸੁਣਨ ਨੂੰ ਮਿਲੀ ਹੈ ਇਸ ਦੇ ਨਾਲ ਸੂਬੇ ਅੰਦਰ ਸੋ ਗ ਦਾ ਮਾਹੌਲ ਬਣ ਗਿਆ

ਸੂਬੇ ਦੀ ਵੱਡੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਇਕ ਸੀਨੀਅਰ ਲੀਡਰ ਦੇ ਚਲੇ ਜਾਣ ਦਾ ਵੱਡਾ ਘਾ ਟਾ ਪੈ ਗਿਆ ਹੈ ਪ੍ਰਾਪਤ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਸਵਰਨ ਸਿੰਘ ਦਾ ਅੱਜ ਵੀਰਵਾਰ ਦੇ ਦਿਨ ਦੇ ਹਾਂ ਤ ਹੋ ਗਿਆ ਹੈ ਦੱਸਦਈਏ ਕਿ ਉਹ ਬੀਤੇ ਕੁਝ ਦਿਨਾਂ ਤੋਂ ਠੀਕ ਨਹੀਂ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਇਲਾਜ ਦੇ ਲਈ ਚੰਡੀਗਡ਼੍ਹ ਦੇ ੲਿੱਕ ਹਾਸਪਿਟਲ ਵਿਚ ਭੇਜਿਆ ਗਿਆ ਸੀ

ਪਰ ਇਸਤੋਂ ਉਭਰਨ ਨਾ ਕਾਰਨ ਉਹ ਰੱਬ ਨੂੰ ਪਿਆਰੇ ਹੋ ਗਏ ਦੱਸ ਦੇਈਏ ਕਿ ਸਵਰਨ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸਨ ਉਨ੍ਹਾਂ ਨੇ ਆਪਣੀਆਂ ਸੇਵਾਵਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੋਂ ਸਾਬਕਾ ਪ੍ਰਧਾਨ ਜਥੇਦਾਰ ਵਜੋਂ ਵੀ ਨਿਭਾਈਆਂ ਸਨ ਉਨ੍ਹਾਂ ਦੀ ਹੋਏ ਹੋਏ ਇਸ ਤਰ੍ਹਾਂ ਚਲੇ ਜਾਣ ਦੇ ਕਾਰਨ ਜ਼ਿਲਾ ਫਤਹਿਗਡ਼੍ਹ ਸਾਹਿਬ ਤੋਂ ਇਲਾਵਾ ਸਮੁੱਚੇ ਸੂਬੇ ਦੀ ਅਕਾਲੀ ਲੀਡਰਸ਼ਿਪ ਅਤੇ ਵਰਕਰਾਂ ਚ ਸੋ ਗ ਹੈ

ਸਵਰਨ ਸਿੰਘ ਤੇ ਬੁਨਿਆਦੀ ਵਿਛੋੜੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਸਮਰਪਿਤ ਪ੍ਰਕਾਸ਼ ਸਿੰਘ ਬਾਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਤਹਿਗੜ੍ਹ ਸਾਹਿਬ ਹਲਕੇ ਦੇ ਇੰਚਾਰਜ ਦੀਦਾਰ ਸਿੰਘ ਭੱਟੀ ਤੋਂ ਇਲਾਵਾ ਹੋਰ ਕਈ ਉੱਘੇ ਸਿਆਸੀ ਨੇਤਾਵਾਂ ਨੇ ਅਫ਼ ਸੋਸ ਦਾ ਇਜ਼ ਹਾਰ ਕੀਤਾ ਹੈ  ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕਦੇ ਨਾ ਪੂਰਾ ਹੋਣ ਵਾਲਾ ਘਾ ਟਾ ਪਿਆ ਪੈ ਗਿਆ ਹੈ ਅਤੇ ਇਸ ਘੜੀ ਦੇ ਵਿੱਚ ਉਹ ਪਰਿਵਾਰ ਦੇ ਨਾਲ ਹਨ

Leave a Reply

Your email address will not be published. Required fields are marked *