ਅੱਜ ਵੱਡੇ ਕਾਫਿਲੇ ਨਾਲ ਸੰਗਰੂਰ ਤੋਂ ਦਿੱਲੀ ਜਾ ਰਿਹਾ ਲੱਖਾ ਸਿਧਾਣਾ, ਦੇਖੋ ਲਾਈਵ ਤਸਵੀਰਾਂ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਲੱਖੇ ਸਿਧਾਣੇ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਥੇ ਕਿ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਲੱਖਾ ਸਧਾਣਾ ਦੇ ਨਾਲ ਮੇਲ ਮਿਲਾਪ ਹੋਣ ਦੀ ਗੱਲ ਪਿਛਲੇ ਦਿਨ ਹੀ ਸਾਹਮਣੇ ਆਈ ਸੀ ਤਾਂ ਉੱਥੇ ਹੀ ਲੱਖਾ ਸਧਾਣਾ ਦੇ ਵੱਲੋਂ ਅੱਜ ਵੱਡੇ ਐਲਾਨ ਕਰ ਦਿੱਤੇ ਗਏ ਹਨ ਜੋ ਕਿ ਸੰਗਰੂਰ ਤੋਂ ਜਾ ਰਿਹਾ ਦਿੱਲੀ ਵੱਲ ਨੂੰ ਵੱਡਾ ਕਾਫ਼ਲਾ ਜਿਸ ਦੇ ਵਿਚ ਸ਼ਾਮਿਲ ਹੋ ਕੇ ਦਿੱਲੀ ਜਾਣਗੇ ਲੱਖਾ ਸਿਧਾਣਾ ਜੀ ਹਾਂ

ਦੋਸਤੋ ਤੁਹਾਨੂੰ ਦੱਸਦੀਏ ਕਿ ਪਿੱਛਲੇ ਕੁੱਝ ਮਹੀਨਿਆਂ ਤੋਂ ਛੱਬੀ ਜਨਵਰੀ ਵਾਲੀ ਗੱਲ ਨੂੰ ਲੈ ਕੇ ਲੱਖਾ ਸਧਾਣਾ ਅਤੇ ਦੀਪ ਸਿੱਧੂ ਤੇ ਕਿਸ ਤਰ੍ਹਾਂ ਦੇ ਆਰੋਪ ਲਗਾਏ ਜਾ ਰਹੇ ਸਨ ਤਾਂ ਜਿਸਦੇ ਵਿਚੋਂ ਲੱਖਾ ਸਧਾਣਾ ਪੁਲਿਸ ਦੀ ਰਿਆਸਤ ਦੇ ਵਿੱਚੋਂ ਬਾਹਰ ਆਏ ਹਨ ਅਤੇ ਦੀਪ ਸਿੱਧੂ ਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਉਹ ਅਜੇ ਤੱਕ ਜੇਲ੍ਹ ਦੇ ਅੰਦਰ ਹੀ ਹਨ ਤਾਂ ਇਧਰੋਂ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਲੱਖਾ ਸਧਾਣਾ ਦੇ ਨਾਲ ਮੇਲਜੋਲ ਕੀਤਾ ਜਾ ਰਿਹਾ ਹੈ

ਤੇ ਕਿਸਾਨ ਜਥੇਬੰਦੀਆਂ ਨੇ ਪਿਛਲੇ ਦਿਨੀਂ ਵੱਡੇ ਐਲਾਨ ਕਰ ਦਿੱਤੇ ਸਨ ਉਨ੍ਹਾਂ ਦਾ ਕਹਿਣਾ ਸੀ ਕਿ ਲੱਖਾ ਸਧਾਣਾ ਦੁਬਾਰਾ ਤੋਂ ਕਿਸਾਨ ਜਥੇਬੰਦੀਆਂ ਦੇ ਨਾਲ ਦਿੱਲੀ ਵਿਚ ਜਾ ਕੇ ਧਰਨੇ ਵਿੱਚ ਸ਼ਾਮਲ ਹੋਵੇਗਾ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਸਟੇਜਾਂ ਤੇ ਉੱਤੇ ਲੱਖਾ ਸਧਾਣਾ ਇੱਕ ਵਾਰ ਫਿਰ ਤੋਂ ਗੂੰਜੇਗਾ ਤਾਂ ਉੱਥੇ ਹੀ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਲੱਖਾ ਸਧਾਣਾ ਤੇ ਸਮਰਥਕਾਂ ਨੂੰ ਵੱਡੇ ਪੱਧਰ ਤੇ ਅਪੀਲ ਕੀਤੀ ਜਾ ਰਹੀ ਹੈ ਕਿ ਦਿੱਲੀ ਪਹੁੰਚਣਾ ਤੇ ਲੱਖਾ ਸਧਾਣਾ ਦਾ ਸਵਾਗਤ ਕੀਤਾ ਜਾਵੇਗਾ

ਤਾਂ ਉਥੇ ਹੀ ਲੱਖਾ ਸਧਾਣਾ ਅੱਜ ਸੰਗਰੂਰ ਵਿਚੋਂ ਜਾ ਰਹੇ ਵੱਡੇ ਕਾਫਲੇ ਦੇ ਨਾਲ ਦਿੱਲੀ ਵੱਲ ਨੂੰ ਜਾ ਰਹੇ ਹਨ ਜਿਸ ਦੀਆਂ ਲਾਈਵ ਤਸਵੀਰਾਂ ਤੁਸੀਂ ਇਸ ਵੀਡੀਓ ਦੇ ਵਿਚ ਦੇਖ ਸਕਦੇ ਹੋ ਇਸ ਮਾਮਲੇ ਦੇ ਨਾਲ ਜੁੜੀ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਇਸਨੂੰ ਕਰ ਦਿਉ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *