ਹੁਣੇ ਹੁਣੇ ਆਈ ਵੱਡੀ ਖ਼ਬਰ: ਕਿਸਾਨਾਂ ਨੇ ਅੱਗੇ ਅੱਗੇ ਭਜਾਇਆ ਬੀਜੇਪੀ ਲੀਡਰ, ਬਣਾਈ ਪੂਰੀ ਰੇਲ

Uncategorized

ਭਾਵੇਂ ਪੰਜਾਬ ਹੋਵੇ ਜਾਂ ਫਿਰ ਹੋਵੇ ਹਰਿਆਣਾ ਭਾਜਪਾ ਨਾਲ ਸੰਬੰਧ ਰੱਖਣ ਵਾਲੇ ਹਰ ਇਕ ਭਾਜਪਾ ਆਗੂ ਦਾ ਕਿਸਾਨਾਂ ਦੇ ਵੱਲੋਂ ਡਟ ਕੇ ਵਿਰੋਧ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਕ ਸਿਆਸੀ ਆਗੂ ਕਿਸਾਨਾਂ ਦੇ ਵਿਰੋਧ ਚ ਚਲਦਿਆਂ ਆਪਣੀ ਗੱਡੀ ਛੱਡ ਕੇ ਸਰਕਾਰੀ ਅਧਿਕਾਰੀ ਦੀ ਗੱਡੀ ਚ ਬੈਠ ਨਿਕਲਦਾ ਨਜ਼ਰ ਆ ਰਿਹਾ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਇਸ ਵੀਡੀਓ ਦੇ ਵਿਚ ਲਾਈਵ ਦੇਖ ਸਕਦੇ ਹੋ

ਭਾਜਪਾ ਦੇ ਨਾਲ ਸੰਬੰਧ ਰੱਖਣ ਵਾਲੇ ਭਾਜਪਾ ਆਗੂਆਂ ਦਾ ਕਿਸਾਨਾਂ ਦੇ ਵੱਲੋਂ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਭਾਵੇਂ ਪੰਜਾਬ ਵਿੱਚ ਕੋਈ ਵੀ ਭਾਜਪਾ ਲੀਡਰ ਰੈਲੀ ਕਰ ਰਿਹਾ ਹੋਵੇ ਜਾਂ ਹਰਿਆਣੇ ਵਿੱਚ ਕੋਈ ਭਾਜਪਾ ਲੀਡਰ ਕਿਸੇ ਰੈਲੀ ਵਿੱਚ ਨਜ਼ਰ ਆਉਂਦਾ ਹੈ ਜਦੋਂ ਇਸ ਗੱਲ ਬਾਰੇ ਕਿਸਾਨਾਂ ਨੂੰ ਸੂਰ ਲੱਗਦੀ ਹੈ ਤਾਂ ਕਿਸਾਨ ਉੱਥੇ ਹੀ ਕਾਲੀਆਂ ਝੰਡੀਆਂ ਲੈ ਕੇ ਭਾਜਪਾ ਆਗੂ ਦਾ ਵਿਰੋਧ ਕਰਨ ਲਈ ਪਹੁੰਚ ਜਾਂਦੇ ਹਨ

ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀਏ ਕਿ ਕਿਸਾਨਾਂ ਤੋਂ ਬਚ ਰਿਹਾ ਨਜ਼ਰ ਆ ਰਿਹਾ ਭਾਜਪਾ ਆਗੂ ਵਿਧਾਇਕ ਗੋਪਾਲ ਕਾਂਡਾ ਹੈ ਗੋਪਾਲ ਕਾਂਡਾ ਨੂੰ ਕਿਸਾਨਾਂ ਦੇ ਵਿਰੋਧ ਨੂੰ ਚਲਦਿਆਂ ਕਾਫ਼ੀ ਸਮਾਂ ਨਗਰ ਪ੍ਰੀਸ਼ਦ ਦੇ ਦਫਤਰ ਚ ਬੈਠਣਾ ਪਿਆ ਅਤੇ ਉਸ ਤੋਂ ਬਾਅਦ ਆਪਣੀ ਗੱਡੀ ਛੱਡ ਕੇ ਸਰਕਾਰੀ ਗੱਡੀ ਵਿੱਚ ਬੈਠ ਕੇ ਉਥੋਂ ਭੱਜਦਾ ਹੋਇਆ ਨਜ਼ਰ ਆਇਆ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਕਿਸਾਨਾਂ ਦੇ ਵੱਲੋਂ ਭਾਜਪਾ ਲੀਡਰਾਂ ਦਾ ਡਟ ਕੇ ਵਿਰੋਧ ਕੀਤਾ ਜਾਂਦਾ ਹੈ

ਜਿਸ ਦੀ ਹਰ ਰੋਜ਼ ਕੋਈ ਨਾ ਕੋਈ ਨਵੀਂ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਪਿਛਲੇ ਦਿਨ ਹੀ ਕਿਸਾਨਾਂ ਵੱਲੋਂ ਇੱਕ ਭਾਜਪਾ ਲੀਡਰ ਨੂੰ ਘੇਰ ਕੇ ਕੁੱਟਿਆ ਗਿਆ ਸੀ ਅਤੇ ਉਸ ਦੇ ਕੱਪੜੇ ਤੱਕ ਵੀ ਪਾੜ ਦਿੱਤੇ ਸੀ ਜਿਸ ਦੀ ਵੀਡੀਓ ਵਾਇਰਲ ਹੋਈ ਸੀ ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਅਤੇ ਭਾਜਪਾ ਦੇ ਲੀਡਰ ਭੋਲੇ ਭਾਲੇ ਲੋਕਾਂ ਨੂੰ ਅੱਖੀਂ ਘੱਟਾ ਪਾਉਂਦੇ ਰਹਿੰਦੇ ਹਨ ਤਾਂ

ਹੁਣ ਕਿਸਾਨ ਇਸ ਗੱਲ ਤੋਂ ਜਾਗਰੂਕ ਹੋ ਗਏ ਹਨ ਅਤੇ ਇਨ੍ਹਾਂ ਨੂੰ ਸਮਝ ਗਏ ਹਨ ਇਸ ਤੋਂ ਬਾਅਦ ਕਪਤਾਨ ਭਾਜਪਾ ਆਗੂਆਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨਾ ਸ਼ੁਰੂ ਕਰ ਰਹੇ ਹਨ ਇਸ ਮਾਮਲੇ ਦੇ ਨਾਲ ਜੁੜੀ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਇਸਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *