ਦਿੱਲੀ ਮੰਡੀ ‘ਚ ਕਿਸਾਨ ਆਗੂਆਂ ਨੇ ਮਾਰਿਆ ਛਾਪਾ, ਫੜੀ ਮੋਦੀ ਸਰਕਾਰ ਦੀ ਚੋਰੀ, ਹੁਣ ਪਵੇਗਾ ਨਵਾਂ ਪੰਗਾ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਪੰਜਾਬ ਹਰਿਆਣਾ ਅਤੇ ਹੋਰ ਵੱਖ ਵੱਖ ਸਟੇਟਾਂ ਦੀਆਂ ਮੰਡੀਆਂ ਦੇ ਵਿੱਚੋਂ ਕਣਕ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ ਤਾਂ ਉਥੇ ਹੀ ਦਿੱਲੀ ਦੀ ਮੰਡੀ ਵਿੱਚ ਵੀ ਕਣਕ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ ਅਤੇ ਉਸ ਦੀ ਭਰਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਮੋਦੀ ਸਰਕਾਰ ਦੁਆਰਾ ਕੀਤੇ ਗਏ ਵਾਅਦੇ ਹੁਣ ਫਿੱਕੇ ਬਣਦੇ ਨਜ਼ਰ ਆ ਰਹੇ ਹਨ ਅਤੇ ਝੂਠੇ ਦਿਖਾਈ ਦੇ ਰਹੇ ਹਨ ਕਿਉਂਕਿ ਮੋਦੀ ਸਰਕਾਰ ਦੁਆਰਾ ਕੀਤੇ ਗਏ ਵਾਅਦੇ ਕਿਸਾਨਾ ਨੂੰ ਧੋਖੇ ਵਿਚ ਰੱਖਣ ਲਈ ਕੀਤੇ ਜਾਂਦੇ ਹਨ

ਪਰ ਕਿਸਾਨ ਹੁਣ ਇਸ ਗੱਲ ਤੋਂ ਜਾਗਰੂਕ ਹੋ ਗਏ ਹਨ ਅਤੇ ਮੋਦੀ ਸਰਕਾਰ ਦੀਆਂ ਹਰ ਰੋਜ਼ ਨਵੀਂਆਂ ਪੋਲਾਂ ਹੋ ਰਹੇ ਹਨ ਕਿਉਂਕਿ ਕਿਸਾਨਾਂ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਅਤੇ ਇਹ ਕਾਰਪੋਰੇਟ ਘਰਾਣਿਆਂ ਨੂੰ ਵੇਚਣਾ ਚਾਹੁੰਦੀ ਹੈ ਜਿਵੇਂ ਕਿ ਹਰ ਰੋਜ਼ ਇਕ ਨਵੀਂ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿਚ ਕਿਸਾਨ ਆਪਣੀਆਂ ਫਸਲਾਂ ਨੂੰ ਲੈ ਕੇ ਮੰਡੀ ਦੇ ਬਾਹਰ ਖੜ੍ਹੇ ਹੁੰਦੇ ਹਨ

ਪਿਛਲੇ ਦਿਨ ਹੀ ਹਰਿਆਣਾ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਕਿਸਾਨ ਦੀ ਫਸਲ ਨੂੰ ਮੰਡੀ ਦੇ ਵਿੱਚ ਆਉਣ ਤੋਂ ਰੋਕਿਆ ਜਾ ਰਿਹਾ ਸੀ ਉਸ ਕਿਸਾਨ ਨੇ ਸਵੇਰੇ ਛੇ ਵਜੇ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੱਕ ਆਪਣੀ ਫ਼ਸਲ ਨੂੰ ਮੰਡੀ ਦੇ ਬਾਹਰ ਹੀ ਲੈ ਕੇ ਖੜ੍ਹਨਾ ਪਿਆ ਉਸ ਕਿਸਾਨ ਦੀ ਫ਼ਸਲ ਨੂੰ ਮੰਡੀ ਵਿੱਚ ਆਉਣ ਤੋਂ ਮਨ੍ਹਾ ਕੀਤਾ ਪਰ ਇਕ ਕਿਸਾਨ ਨੂੰ ਸੱਦਾ ਭੇਜਿਆ ਗਿਆ ਕਿ ਉਹ ਆਪਣੀ ਫਸਲ ਨੂੰ ਅੱਜ ਹੀ ਮੰਡੀ ਵਿੱਚ ਲੈ ਕੇ ਆਵੇ ਪਰ ਉਸ ਕਿਸਾਨ ਦੀ ਫਸਲ ਅਜੇ ਦਸ ਦਿਨ ਬਾਅਦ ਵੱਢਣੀ ਸੀ

ਹਰ ਰੋਜ਼ ਮੋਦੀ ਸਰਕਾਰ ਦੀਆਂ ਨਵੀਂਆਂ ਪੋਲਾਂ ਖੁੱਲ੍ਹ ਰਹੀਆਂ ਹਨ ਇਸ ਤਰ੍ਹਾਂ ਹੀ ਦਿੱਲੀ ਦਿਲੀਆਂ ਮੰਡੀਆਂ ਦੇ ਵਿਚ ਹੋ ਰਿਹਾ ਧੋ ਖਾ ਕਿਸਾਨਾਂ ਨੇ ਮੌਕੇ ਤੇ ਜਾ ਕੇ ਮਾਰੀ ਰੇਡ ਜਦੋਂ ਕਿਸਾਨ ਪਹੁੰਚੇ ਦਿੱਲੀ ਦੀ ਮੰਡੀ ਵਿੱਚ ਤਾਂ ਉੱਥੇ ਹੋ ਗਿਆ ਪਰਦਾਫਾਸ਼ ਜਿਸ ਦੀ ਵਾਇਰਲ ਹੋਈ ਵੀਡੀਓ ਤੁਸੀਂ ਵੀ ਦੇਖੋ ਇਹ ਵੀਡੀਓ ਅਤੇ ਕਰ ਦਿਉ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *