ਦਸਤਾਰ ਸਜਾ ਕੇ ਦਿੱਲੀ ਲਈ ਨਿਕਲਿਆ ਲੱਖਾ ਸਿਧਾਣਾ, ਅੱਜ ਜੋੜੇ ਸਭ ਅੱਗੇ ਹੱਥ, ਧਿਆਨ ਨਾਲ ਸੁਣ ਲਓ ਲੱਖੇ ਦੀਆਂ ਇਹ ਗੱਲਾਂ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਲੱਖਾ ਸਧਾਣਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਥੇ ਕਿ ਲੱਖਾ ਸਧਾਣਾ ਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਆਪਸੀ ਮੇਲ ਹੋ ਗਿਆ ਅਤੇ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਪਿਛਲੇ ਦਿਨ ਹੀ ਲੱਖਾ ਸਧਾਣਾ ਨੂੰ ਲੈ ਕੇ ਵੱਡੇ ਐਲਾਨ ਕੀਤੇ ਗਏ ਸਨ ਉਨ੍ਹਾਂ ਦਾ ਕਹਿਣਾ ਸੀ ਕਿ ਲੱਖਾ ਸਧਾਣਾ ਇੱਕ ਵਾਰ ਫਿਰ ਤੋਂ ਦਿੱਲੀ ਧਰਨੇ ਦੇ ਵਿੱਚ ਪਹੁੰਚੇਗਾ ਅਤੇ ਕਿਸਾਨਾਂ ਦੀਅਾਂ ਸਟੇਜਾਂ ਦੇ ਉੱਪਰ ਗੱਜੇਗਾ

ਛੱਬੀ ਜਨਵਰੀ ਵਾਲੇ ਦਿਨ ਤੋਂ ਬਾਅਦ ਹੋਈ ਗੱਲਬਾਤ ਨੂੰ ਲੈ ਕੇ ਕਿਸਾਨਾਂ ਅਤੇ ਲੱਖਾ ਸਧਾਣਾ ਦੇ ਵਿਚਕਾਰ ਰੋਸ਼ ਸਾਹਮਣੇ ਆ ਰਿਹਾ ਸੀ ਕਿਸਾਨਾਂ ਦਾ ਲੱਖਾ ਸਧਾਣਾ ਦੇ ਲਈ ਰੋਸ ਪ੍ਰਗਟਾਇਆ ਜਾ ਰਿਹਾ ਸੀ ਅਤੇ ਉੱਧਰ ਹਿੱਤ ਦੀਪ ਸਿੱਧੂ ਦੇ ਬਾਰੇ ਕਿਸਾਨ ਜਥੇਬੰਦੀਆਂ ਨੇ ਅਜੇ ਕੋਈ ਗੱਲ ਨਹੀਂ ਆਖੀ ਤਾਂ ਲੱਖਾ ਸਧਾਣਾ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਵੱਡੇ ਐਲਾਨ ਕਰ ਦਿੱਤੇ ਸਨ ਉਨ੍ਹਾਂ ਦਾ ਕਹਿਣਾ ਸੀ ਕਿ ਲੱਖਾ ਸਧਾਣਾ ਕਿਸਾਨਾਂ ਦੇ ਨਾਲ ਦਿੱਲੀ ਦੇ ਧਰਨੇ ਵਿਚ ਦੁਬਾਰਾ ਤੋਂ ਮੁੜੇਗਾ

ਤਾਂ ਕੱਲ੍ਹ ਲੱਖਾ ਸਧਾਣਾ ਨੇ ਇਕ ਲਾਈਵ ਵੀਡੀਓ ਦੇ ਵਿੱਚ ਆਖਿਆ ਸੀ ਕਿ ਨੌੰ ਅਪ੍ਰੈਲ ਰਾਜਨ ਕੀ ਅੱਜ ਸੰਗਰੂਰ ਤੋਂ ਜਾ ਰਿਹਾ ਇੱਕ ਵੱਡਾ ਕਾਫ਼ਲਾ ਦਿੱਲੀ ਵੱਲ ਨੂੰ ਜਿਸ ਵਿੱਚ ਲੱਖਾ ਸਧਾਣਾ ਰਵਾਨਾ ਹੋ ਕੇ ਜਾਣਗੇ ਅੱਜ ਸ੍ਰੀ ਮਸਤੂਆਣਾ ਸਾਹਿਬ ਤੋਂ ਇੱਕ ਵੱਡਾ ਕਾਫ਼ਲਾ ਦਿੱਲੀ ਦੇ ਵੱਲ ਨੂੰ ਗਿਆ ਹੈ ਜਿਸਦੇ ਵਿੱਚ ਲੱਖਾ ਸਧਾਣਾ ਸ਼ਾਮਲ ਹੋ ਗਿਆ ਹੈ ਜਦੋਂ ਲੱਖਾ ਸਧਾਣਾ ਦੇ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੋ ਵੀ ਕਿਸਾਨ ਜਥੇਬੰਦੀਆਂ ਦੇ ਦੇ ਬੰਦਿਆਂ ਨੇ ਮੇਰੇ ਖਿਲਾਫ ਬੋਲਿਆ ਸੀ ਉਸ ਗੱਲ ਨੂੰ ਜੇਕਰ

ਅਸੀਂ ਭੁੱਲ ਕੇ ਅੱਜ ਆਪਣੇ ਸੰਘਰਸ਼ ਵੱਲ ਧਿਆਨ ਦੇਈਏ ਤਾਂ ਅਸੀਂ ਆਉਣ ਵਾਲੀਆਂ ਨਸਲਾਂ ਦੇ ਲਈ ਵਧੀਆ ਕੰਮ ਕਰ ਸਕਾਂਗੇ ਕਿਉਂਕਿ ਕੇਂਦਰ ਸਰਕਾਰ ਦਾ ਇਕੋ ਇਕ ਨਿਸ਼ਾਨਾ ਹੈ ਸਾਡੇ ਪੰਜਾਬ ਦੀਆਂ ਫਸਲਾਂ ਨੂੰ ਬਰਬਾਦ ਕਰਨਾ ਇਸਦੇ ਨਾਲ ਹੀ ਲੱਖਾ ਸਧਾਣਾ ਨੇ ਹੋਰ ਵੀ ਬਹੁਤ ਵੱਡੀਆਂ ਗੱਲਾਂ ਕਹਿ ਦਿੱਤੀਆਂ ਹਨ ਇਸ ਮਾਮਲੇ ਦੇ ਨਾਲ ਜੁੜੀ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਇਸਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *