ਦਿੱਲੀ ਨੂੰ ਕੂਚ ਕਰ ਰਹੇ ਲੱਖਾ ਸਿਧਾਣਾ ਦਾ ਕਾਫਲਾ’ ਪਹੁੰਚਿਆ ਪਟਿਆਲਾ ਦੇ ਟੋਲ ਪਲਾਜ਼ਾ ਤੋਂ ਅੱਗੇ

Uncategorized

ਇਸ ਵੇਲੇ ਦੀ ਵੱਡੀ ਖ਼ਬਰਾਂ ਲੱਖੇ ਸਧਾਣੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਲੱਖਾ ਸਧਾਣਾ ਅੱਜ ਯਾਨੀ ਕਿ ਨੌਂ ਅਪਰੈਲ ਨੂੰ ਦਿੱਲੀ ਦੇ ਲਈ ਕੂਚ ਕਰ ਰਹੇ ਹਨ ਤੇ ਕਿਸਾਨਾਂ ਦੇ ਵਿਚ ਦੁਬਾਰਾ ਤੋਂ ਜਾ ਰਹੇ ਹਨ ਜਿਸ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਲੱਖਾ ਸਧਾਣਾ ਦਾ ਕਾਫ਼ਲਾ ਹੁਣ ਪਟਿਆਲਾ ਦੇ ਟੌਲ ਪਲਾਜ਼ੇ ਤੋਂ ਅੱਗੇ ਵਧ ਚੁੱਕਾ ਹੈ ਜੋ ਕਿ ਰਾਜਪੁਰਾ ਹੋ ਕੇ ਹਰਿਆਣਾ ਵਿੱਚ ਜਾਵੇਗਾ ਜਿਸ ਤੋਂ ਬਾਅਦ ਦਿੱਲੀ ਵਿਚ ਐਂਟਰ ਹੋਵੇਗਾ

ਛੱਬੀ ਜਨਵਰੀ ਤੋਂ ਬਾਅਦ ਲੱਖਾ ਸਧਾਣਾ ਅਤੇ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਕੋਈ ਤ ਕ ਰਾ ਰ ਆ ਗਈ ਸੀ ਜਿਸਦੇ ਕਾਰਨ ਲੱਖਾ ਸਧਾਣਾ ਨੂੰ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੀ ਸਟੇਜ ਤੇ ਚੜ੍ਹਨ ਤੋਂ ਮਨ੍ਹਾਂ ਕੀਤਾ ਹੋਇਆ ਸੀ ਪਰ ਹੁਣ ਕਿਸਾਨ ਜਥੇਬੰਦੀਆਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਜੋ ਕਿ ਪਿਛਲੇ ਦਿਨੀਂ ਕਿਸਾਨ ਜਥੇਬੰਦੀਆਂ ਨੇ ਮੀਡੀਆ ਦੇ ਰਾਹੀਂ ਲੱਖਾ ਸਧਾਣਾ ਨੂੰ ਆਪਣੇ ਸੰਘਰਸ਼ ਦੇ ਵਿਚ ਸ਼ਾਮਿਲ ਹੋਣ ਲਈ ਦੁਬਾਰੇ ਸੱਦਾ ਭੇਜਿਆ ਸੀ

ਜਿਵੇਂ ਕਿ ਦਿੱਲੀ ਦੀਆਂ ਸੜਕਾਂ ਤੇ ਕਿਸਾਨ ਬਹੁਤ ਲੰਬੇ ਸਮੇਂ ਤੋਂ ਬੈਠੇ ਹਨ ਤਾਂ ਉੱਥੇ ਹੀ ਲੱਖਾ ਸਧਾਣਾ ਅਤੇ ਦੀਪ ਸਿੱਧੂ ਦੇ ਵੱਲੋਂ ਵੀ ਕਿਸਾਨੀ ਸੰਘਰਸ਼ ਨੂੰ ਸ਼ੁਰੂ ਕਰਨ ਵਿੱਚ ਪਹਿਲ ਕੀਤੀ ਗਈ ਸੀ ਅਤੇ ਨੌਜਵਾਨਾਂ ਨੂੰ ਆਪਣੇ ਨਾਲ ਜੋਡ਼ਿਆ ਗਿਆ ਸੀ ਪਰ ਕੁਝ ਤਕਰਾਰਾਂ ਦੇ ਕਾਰਨਾਂ ਲੱਖਾ ਸਧਾਣਾ ਨੂੰ ਥੋੜ੍ਹਾ ਸਮਾਂ ਕਿਸਾਨਾਂ ਤੋਂ ਅਲੱਗ ਹੋਣਾ ਪਿਆ ਪਰ ਹੋਣਾ ਲੱਖਾ ਸਧਾਣਾ ਦੁਬਾਰਾ ਕਿਸਾਨਾਂ ਦੇ ਵਿਚ ਦਿੱਲੀ ਵਿਚ ਜਾ ਰਹੇ ਹਨ

ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿ ਕਿਸ ਤਰ੍ਹਾਂ ਦੇ ਨਾਲ ਲੱਖਾ ਸਧਾਣਾ ਦਾ ਕਾਫ਼ਲਾ ਮਸਤੂਆਣਾ ਸਾਹਿਬ ਤੋਂ ਰਵਾਨਾ ਹੋ ਕੇ ਪਟਿਆਲਾ ਦੇ ਟੌਲ ਪਲਾਜ਼ੇ ਤੋਂ ਅੱਗੇ ਵਧ ਗਿਆ ਹੈ ਤੇ ਜੋ ਰਾਜਪੁਰਾ ਤੋਂ ਹਰਿਆਣਾ ਅਤੇ ਜਿਸ ਤੋਂ ਬਾਅਦ ਦਿੱਲੀ ਕਿਸਾਨੀ ਸੰਘਰਸ਼ ਦੇ ਵਿੱਚ ਕੂਚ ਕਰੇਗਾ ਇਸ ਮਾਮਲੇ ਦੇ ਨਾਲ ਜੁੜੀ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਇਸਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *