ਲੱਖਾ ਸਿਧਾਣਾ ਦਾ ਸ਼ੰਭੂ ਬਾਰਡਰ ‘ਤੇ ਸਵਾਗਤ ਕਰਨ ਪਹੁੰਚੇ, ਨਵਦੀਪ ਦਾ ਪਹਿਲਾ ਇੰਟਰਵਿਊ

Uncategorized

ਇਸ ਵੇਲੇ ਦੀ ਵੱਡੀ ਖਬਰ ਹਰਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਲੱਖਾ ਸਧਾਣਾ ਦਾ ਸਵਾਗਤ ਕਰਦੇ ਲਈ ਨਵਦੀਪ ਖੁਦ ਪਹੁੰਚੇ ਹਨ ਜਿਨ੍ਹਾਂ ਦਾ ਕਿ ਇੰਟਰਵਿਊ ਲਿਆ ਗਿਆ ਹੈ ਨਵਦੀਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਲੱਖਾ ਸਧਾਣਾ ਦਾ ਹਾਰਦਿਕ ਸੁਆਗਤ ਕਰਨ ਦੇ ਲਈ ਵੱਡਾ ਕਾਫ਼ਲਾ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਇਕੱਠਾ ਹੋਇਆ ਹੈ ਅਤੇ ਇਸੇ ਤਰ੍ਹਾਂ ਲੱਖਾ ਸਧਾਣਾ ਅਤੇ ਦੀਪ ਸਿੱਧੂ ਵੀਰ ਦੇ ਨਾਲ ਡਟ ਕੇ ਖੜ੍ਹੇਗਾ

ਹਰਿਆਣਾ ਦਾ ਕਿਸਾਨ ਤੁਹਾਨੂੰ ਦੱਸ ਦਈਏ ਕਿ ਨੌੰ ਅਪ੍ਰੈਲ ਯਾਨੀ ਕਿ ਕੱਲ ਇਕ ਕਾਫ਼ਲਾ ਸੰਗਰੂਰ ਤੋਂ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਸੀ ਜਿਸਦੇ ਵਿਚ ਸ਼ਾਮਲ ਹੋ ਕੇ ਲੱਖਾ ਸਧਾਣਾ ਵੀ ਦਿੱਲੀ ਵੱਲ ਨੂੰ ਨਿਕਲੇ ਸੀ ਜਿਸ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ ਕਿ ਲੱਖਾ ਸਧਾਣਾ ਦਸਤਾਰ ਸਜਾ ਕੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਸਨ ਜੋ ਕਿ ਸੰਗਰੂਰ ਦੇ ਨਜ਼ਦੀਕ ਪੈਂਦੇ ਮਸਤੂਆਣਾ ਸਾਹਿਬ ਤੋਂ ਇਹ ਵੱਡਾ ਕਾਫਲਾ ਰਵਾਨਾ ਹੋਇਆ ਸੀ ਲੱਖਾ ਸਧਾਣਾ ਨੇ ਕਾਫ਼ਲੇ ਵਿੱਚ ਜਾਂਦੇ ਸਮੇਂ ਵੱਡੀਆਂ ਗੱਲਾਂ ਕਹਿ ਦਿੱਤੀਆਂ ਸਨ

ਉਨ੍ਹਾਂ ਦਾ ਕਹਿਣਾ ਸੀ ਕਿ ਜੋ ਵੀ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਆਗੂਆਂ ਦੇ ਵਿਚਕਾਰ ਮੇਰੇ ਖ਼ਿਲਾਫ਼ ਕੋਈ ਗੱਲਬਾਤ ਕਹੀ ਹੋਵੇ ਤਾਂ ਅਸੀਂ ਉਸ ਗੱਲ ਨੂੰ ਭੁੱਲ ਕੇ ਅੱਗੇ ਵਧਣਾ ਚਾਹੁੰਦੇ ਹਾਂ ਤਾਂ ਜੋ ਇਹ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੀ ਲੜਾਈ ਨੂੰ ਅਸੀਂ ਜਿੱਤ ਸਕੀ ਅਤੇ ਅਸੀਂ ਇਸ ਮੋਰਚੇ ਨੂੰ ਫਤਿਹ ਕਰ ਆਪਣੇ ਘਰਾਂ ਨੂੰ ਛੇਤੀ ਤੋਂ ਛੇਤੀ ਵਾਪਸ ਮੁੜਿਆ ਤਾਂ ਉੱਥੇ ਈ ਨਵਦੀਪ ਸਿੰਘ ਦੇ ਵੱਡੇ ਬਿਆਨ ਸਾਹਮਣੇ ਆਏ ਹਨ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਇਕੱਠ ਕਰਕੇ ਲੱਖਾ ਸਧਾਣਾ ਦਾ ਸੁਆਗਤ ਕੀਤਾ ਜਾ ਰਿਹਾ ਹੈ

ਜਿਸ ਦੀਆਂ ਲਾਈਵ ਤਸਵੀਰਾਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਦੇ ਨਾਲ ਹੀ ਨਵਦੀਪ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਹੋਰ ਵੱਡੇ ਐਲਾਨ ਕਰ ਦਿੱਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਮੋਰਚੇ ਨੂੰ ਛੇਤੀ ਤੋਂ ਛੇਤੀ ਫਤਿਹ ਕਰ ਸਕੀਏ ਇਸ ਮਾ ਮ ਲੇ ਨਾਲ ਜੁੜੀ ਪੂਰੀ ਜਾਣਕਾਰੀ ਲਈ ਦੇਖੋ ਵੀਡੀਓ

Leave a Reply

Your email address will not be published. Required fields are marked *