ਚੰਡੀਗਡ਼੍ਹ ‘ਚ ਵਧਿਆ ਕੋਰੋਨਾ, ਯੂ.ਪੀ ਬਿਹਾਰ ਦੇ ਮਜ਼ਦੂਰ ਮੁੜੇ ਪਿੰਡਾਂ ਨੂੰ ਵਾਪਿਸ

Uncategorized

ਵੱਡੀ ਖ਼ਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਯੂਪੀ ਅਤੇ ਬਿਹਾਰ ਦੇ ਮਜ਼ਦੂਰ ਹੁਣ ਬੱਸਾਂ ਦੇ ਵਿੱਚ ਸਵਾਰ ਹੋ ਕੇ ਦੁਆਰਾ ਆਪਣੇ ਪਿੰਡਾਂ ਵੱਲ ਨੂੰ ਵਾਪਸ ਮੁੜ ਗਏ ਕਿਉਂਕਿ ਚੰਡੀਗੜ੍ਹ ਦੇ ਵਿੱਚ ਵਧ ਰਹੇ ਕਰੋੜਾਂ ਦੇ ਕੇਸਾਂ ਦੇ ਕਾਰਨ ਪੰਜਾਬ ਸਰਕਾਰ ਦੁਆਰਾ ਰਾਤ ਦਾ ਕਰਫ਼ਿਊ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਕੋਰੋਨਾ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ ਜਿਸ ਨੂੰ ਦੇਖਦੇ ਹੋਏ

ਪੰਜਾਬ ਸਰਕਾਰ ਨੇ ਪੂਰੇ ਪੰਜਾਬ ਵਿੱਚ ਰਾਤ ਦਾ ਕਰਫਿਊ ਲਾਉਣ ਦਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਬਾਅਦ ਚੰਡੀਗੜ੍ਹ ਵਿੱਚ ਰਹਿ ਰਹੇ ਯੂਪੀ ਬਿਹਾਰ ਦੇ ਮਜ਼ਦੂਰ ਲੋਕ ਹੁਣ ਵਾਪਸ ਬੱਸਾਂ ਦੇ ਵਿੱਚ ਸਵਾਰ ਹੋ ਕੇ ਆਪਣੇ ਪਿੰਡਾਂ ਵੱਲ ਨੂੰ ਜਾ ਰਹੇ ਹਨ ਜਦੋਂ ਪੱਤਰਕਾਰ ਦੇ ਵੱਲੋਂ ਮਜ਼ਦੂਰ ਲੋਕਾਂ ਦੇ ਨਾਲ ਗੱਲ ਬਾਤ ਕਰਕੇ ਪੁੱਛਿਆ ਗਿਆ ਕਿ ਆਖਰਕਾਰ ਕੀ ਕਾਰਨ ਹੈ ਉਨ੍ਹਾਂ ਦਾ ਪਿੰਡ ਵਾਪਸ ਜਾਣ ਦਾ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਪਿਛਲੇ ਸਾਲ ਦੀ ਤਰ੍ਹਾਂ ਕਰੋਨਾ ਦੇ ਕੇਸ ਵਧ ਰਹੇ ਹਨ

ਜਿਸਦੇ ਕਾਰਨ ਪੰਜਾਬ ਸਰਕਾਰ ਰਾਤ ਦਾ ਕਰਫਿਊ ਲਗਾ ਰਹੀ ਹੈ ਤੇ ਇਸ ਤੋਂ ਬਾਅਦ ਦਿਨ ਦਾ ਲਾਕਡਾਊਨ ਵੀ ਹੋ ਜਾਣਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਜੇਕਰ ਇਸ ਵਾਰ ਵੀ ਲਾਕਡਾਊਨ ਹੋ ਗਿਆ ਤਾਂ ਸਾਨੂੰ ਇੱਥੇ ਰਹਿਣਾ ਮੁਸ਼ਕਿਲ ਹੋ ਜਾਵੇਗਾ ਜਿਸ ਦੇ ਕਾਰਨ ਹੀ ਉਹ ਬੱਸਾਂ ਦੇ ਵਿੱਚ ਸਵਾਰ ਹੋ ਕੇ ਆਪਣੇ ਪਿੰਡਾਂ ਨੂੰ ਵਾਪਸ ਜਾ ਰਹੇ ਹਨ

ਜਿਵੇਂ ਕਿ ਤੁਹਾਨੂੰ ਪਤਾ ਹੀ ਇੱਕ ਪਿਛਲੇ ਸਾਲ ਕੋਰੋਨਾ ਦੇ ਮਾਮਲੇ ਬਹੁਤ ਜ਼ਿਆਦਾ ਵਧ ਗਏ ਸੀ ਜਿਸ ਦੇ ਕਾਰਨ ਪੰਜਾਬ ਸਰਕਾਰ ਨੇ ਲਾਕਡਾਊਨ ਕਰ ਦਿੱਤਾ ਸੀ ਜਿਸ ਤੋਂ ਬਾਅਦ ਯੂ ਪੀ ਬਿਹਾਰ ਦੇ ਮਜ਼ਦੂਰ ਲੋਕਾਂ ਨੂੰ ਪੰਜਾਬ ਵਿੱਚ ਰਹਿਣਾ ਬਹੁਤ ਔਖਾ ਹੋ ਗਿਆ ਸੀ ਜਿਸ ਨੂੰ ਲੈ ਕੇ ਹੁਣ ਇਸ ਸਾਲ ਪੰਜਾਬ ਤੋਂ ਬਿਹਾਰ ਯੂਪੀ ਦੇ ਲੋਕ ਆਪਣੇ ਘਰਾਂ ਵੱਲ ਨੂੰ ਪਹਿਲਾਂ ਹੀ ਪਰਤਣ ਲੱਗ ਪਏ  ਤੁਸੀਂ ਵੀ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *