KMP ਰੋਡ ਤੋਂ ਪੁਲਿਸ ਨੇ ਭਜਾਏ ਕਿਸਾਨ, ਫਿਰ ਚੱਕ ਚੱਕ ਜੀਪਾਂ ‘ਚ ਸੁੱਟੇ, ਮਾਹੌਲ ਖ਼ਰਾਬ ਕਿਸਾਨ ਹੋਏ ਫਿਰਦੇ ਤੱਤੇ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਰਾਜਸਥਾਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀਕਾ ਜਿਹਾ ਕਿਸਾਨਾਂ ਦੇ ਨਾਲ ਬਦ ਸਲੂਕ ਕੀਤਾ ਜਾ ਰਿਹੈ ਜਿਸ ਦੀ ਵੀਡੀਓ ਹੋਈ ਵਾਇਰਲ ਜਿਸ ਨੂੰ ਦੇਖ ਤੁਸੀਂ ਵੀ ਸਰਕਾਰ ਨੂੰ ਲਾਹਨਤਾਂ ਪਾਵਾਂਗੇ ਵੱਡੀ ਖ਼ਬਰ ਰਾਜਸਥਾਨ ਦੇ ਰਿਬਾਸਾਂ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ ਪਰ ਪੁਲੀਸ ਦੇ ਵੱਲੋਂ ਉਨ੍ਹਾਂ ਤੇ ਕਾਰਵਾਈ ਕੀਤੀ ਜਾ ਰਹੀ ਅਤੇ ਪੁਲੀਸ ਨੇ ਉਨ੍ਹਾਂ ਤੇ ਲਾਠੀਚਾਰਜ ਵੀ ਕੀਤਾ

ਪੁਲੀਸ ਨੇ ਰੋਡ ਤੇ ਬੈਠੇ ਕਿਸਾਨਾਂ ਨੂੰ ਗ੍ਰਿ ਫ਼ ਤਾ ਰ ਕਰ ਲਿਆ ਕਿਸਾਨ ਮੋਰਚੇ ਦੇ ਵੱਲੋਂ ਇੱਕ ਵੱਡਾ ਸੁਨੇਹਾ ਦਿੱਤਾ ਗਿਆ ਹੈ ਕਿ ਕੀ ਐਮ ਸੀ ਜੋ ਕਿ ਦਿੱਲੀ ਦਾ ਇੱਕ ਵੱਡਾ ਰੋਲ ਹੈ ਉਸ ਨੂੰ ਚੌਵੀ ਘੰਟੇ ਲਈ ਜਾਮ ਕੀਤਾ ਜਾਵੇਗਾ ਉਸ ਰੋਡ ਤੇ ਧਰਨਾ ਲਗਾਇਆ ਜਾਵੇਗਾ ਤਾਂ ਜੋ ਸਰਕਾਰ ਨੂੰ ਪਤਾ ਲੱਗ ਜਾਵੇ ਕਿ ਕਿਸਾਨਾਂ ਦੇ ਨਾਲ ਬਦਸ ਲੂਕੀ ਕਰਨ ਦਾ ਕੀ ਜੁਰ ਮਾਨਾ ਪੈਂਦਾ ਹੈ ਤੁਹਾਨੂੰ ਦੱਸ ਦੇਈਏ ਕਿ ਕਿਸਾਨ ਉਸ ਰੋਡ ਦੇ ਉਤੇ ਚੌਵੀ ਘੰਟਿਆਂ ਦੇ ਲਈ ਡਟੇ ਹੋਏ ਹਨ ਅਤੇ ਕੇਂਦਰ ਸਰਕਾਰ ਦੇ ਲਈ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ

ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਦਿੱਲੀ ਦੀਆਂ ਸੜਕਾਂ ਤੇ ਉਤੇ ਕਿਸਾਨਾਂ ਨੂੰ ਬੈਠੇ ਹੋਏ ਲਗਪਗ ਚਾਰ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਜੋ ਕਿ ਦਿੱਲੀ ਦੀਆਂ ਸੜਕਾਂ ਤੇ ਵੱਖ ਵੱਖ ਬਾਰਡਰਾਂ ਤੇ ਧਰਨਾ ਲਗਾ ਕੇ ਬੈਠੇ ਹਨ ਕਿਸਾਨ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੀਆਂ ਸੜਕਾਂ ਤੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ

ਤਾਂ ਉਸੇ ਤਰ੍ਹਾਂ ਹੀ ਰਾਜਸਥਾਨ ਦੇ ਵਿੱਚ ਸ਼ਾਂਤੀਪੂਰਬਕ ਢੰਗ ਦੇ ਨਾਲ ਕਿਸਾਨ ਸਰਕਾਰ ਦਾ ਰੋਸ ਪ੍ਰਦਰਸ਼ਨ ਕਰ ਰਹੇ ਸਨ ਅਤੇ ਧਾਰ ਨਾਲ ਕਰ ਰਹੇ ਸਨ ਤਾਂ ਉਥੇ ਹੀ ਪੁਲਸ ਮੁਲਾਜ਼ਮਾਂ ਦੇ ਵੱਲੋਂ ਕਿਸਾਨਾਂ ਨੂੰ ਘੱਗਰੇ ਦੇ ਨਾਲ ਧਰਨੇ ਤੋਂ ਉਠਾਇਆ ਗਿਆ ਅਤੇ ਉਨ੍ਹਾਂ ਨੂੰ ਜਿਪਸੀ ਵਿਚ ਸੁੱਟ ਕੇ ਆਪਣੀ ਗ੍ਰਿਫ਼ਤਾਰੀ ਵਿੱਚ ਲਿਆ ਗਿਆ ਤੇ ਉਨ੍ਹਾਂ ਤੇ ਕਾਰ ਵਾਈ ਕੀਤੀ ਗਈ ਮੌਕੇ ਦੀ ਬਣੀ ਹੋਈ ਵੀਡੀਓ ਤੁਸੀਂ ਵੀ ਦੇਖੋ

Leave a Reply

Your email address will not be published. Required fields are marked *