ਅਮਿਤ ਸ਼ਾਹ ਨੇ ਮੰਨਿਆ, ਕੇਜਰੀਵਾਲ ਮਾਡਲ ਹੈ “ਸੁਪਰਹਿੱਟ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਅਰਵਿੰਦ ਕੇਜਰੀਵਾਲ ਅਤੇ ਅਮਿਤ ਸਾਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਰਵਿੰਦ ਕੇਜਰੀਵਾਲ ਨੇ ਦੋ ਹਜਾਰ ਸਤਾਰਾਂ ਦੇ ਵਿਚ ਇਕ ਸਕੀਮ ਲਾਗੂ ਕੀਤੀ ਸੀ ਕਿ ਜੇਕਰ ਦਿੱਲੀ ਦੇ ਵਿੱਚ ਕੋਈ ਵੀ ਘਰ ਬਿਜਲੀ ਦੀ ਖਪਤ ਦੋ ਸੌ ਜਨਤਾ ਤੋਂ ਘੱਟ ਕਰਦਾ ਹੈ ਜਾਂ ਦੋ ਸੌ ਯੂਨਿਟ ਤਕ ਕਰਦਾ ਹੈ ਤਾਂ ਉਸ ਨੂੰ ਬਿਜਲੀ ਬਿਲਕੁਲ ਫ੍ਰੀ ਦਿੱਤੀ ਜਾਵੇਗੀ ਜੇਕਰ ਕੋਈ ਵੀ ਵਿਅਕਤੀ ਆਪਣੇ ਘਰ ਦੀ ਬਿਜਲੀ ਨੂੰ ਦੋ ਸੌ ਯੂਨਿਟ ਤੋਂ ਉਪਰ ਖਪਤ ਕਰਦਾ ਹੈ

ਤਾਂ ਉਸ ਨੂੰ ਬਿੱਲ ਭਰਨਾ ਪਵੇਗਾ ਪਰ ਇਹ ਸਕੀਮ ਅੱਜ ਤੋਂ ਚਾਰ ਸਾਲ ਪਹਿਲਾਂ ਹੀ ਲਾਗੂ ਕਰ ਦਿੱਤੀ ਸੀ ਦਿੱਲੀ ਸਰਕਾਰ ਨੇ ਪਰ ਹੁਣ ਅਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਇਸ ਮਾਡਲ ਨੂੰ ਉਨ੍ਹਾਂ ਨੇ ਵੀ ਵਧੀਆ ਮੰਨਿਆ ਹੈ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦੁਆਰਾ ਲਾਂਚ ਕੀਤੇ ਗਏ ਇਸ ਮਾਡਲ ਦਾ ਸੁਪਰਹਿੱਟ ਫ਼ਾਇਦਾ ਹੈ ਇਸੇ ਨੂੰ ਦੇਖਦੇ ਹੋਏ ਉਨ੍ਹਾਂ ਨੇ ਵੀ ਇਹ ਮਾਡਲ ਲਾਂਚ ਕਰ ਦਿੱਤਾ ਹੈ

ਅਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਦੋ ਸੌ ਯੂਨਿਟ ਤਕ ਬਿਜਲੀ ਫ੍ਰੀ ਕੀਤੀ ਜਾਵੇਗੀ ਜਦਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਅੱਜ ਦੋ ਚਾਰ ਸਾਲ ਪਹਿਲਾਂ ਹੀ ਇਹ ਸਕੀਮ ਲਾਗੂ ਕਰ ਦਿੱਤੀ ਸੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਅਮਿਤ ਸ਼ਾਹ ਮੇਰੀ ਰੀਸ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਇਹ ਕੰਮ ਨਹੀਂ ਹੋਣਾ ਜ਼ਿਮੀਂ ਕੀ ਤੁਹਾਨੂੰ ਪਤਾ ਈ ਰਖੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਬਹੁਤ ਜ਼ਿਆਦਾ ਸਹੂਲਤਾਂ ਦੇ ਦਿੱਤੀਆਂ ਹਨ

ਜੋ ਕਿ ਆਮ ਲੋਕਾਂ ਦੇ ਫ਼ਾਇਦੇ ਦੀਆਂ ਹੁੰਦੀਆਂ ਹਨ ਇਸ ਲਈ ਆਮ ਲੋਕ ਉਨ੍ਹਾਂ ਨੂੰ ਦੁਬਾਰਾ ਫਿਰ ਤੋਂ ਵੋਟਾਂ ਪਾ ਕੇ ਜਿਤਾ ਰਹੇ ਹਨ ਅਤੇ ਅੱਗੇ ਤੋਂ ਵੀ ਲੋਕਾਂ ਦਾ ਵਾਅਦਾ ਹੈ ਕਿ ਕੇਜਰੀਵਾਲ ਦੀ ਸਰਕਾਰ ਹੀ ਲਿਆਵਾਂਗੇ ਕਿਉਂਕਿ ਅਰਵਿੰਦ ਕੇਜਰੀਵਾਲ ਸਰਕਾਰ ਦੁਆਰਾ ਕੀਤੇ ਗਏ ਕਾਮਾ ਆਮ ਜਨਤਾ ਦੇ ਲਈ ਬਹੁਤ ਫ਼ਾਇਦੇਮੰਦ ਸਾਬਤ ਹੋ ਰਹੇ ਹਨ ਤੁਸੀਂ ਵੀ ਦੇਖੋ ਇਹ ਵੀਡੀਓ ਅਤੇ ਇਸਨੂੰ ਕਰ ਦਿਉ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *