ਰਾਕੇਸ਼ ਟਿਕੈਤ ਦੀ ਸਭ ਤੋਂ ਧ ਮਾ ਕੇ ਦਾ ਰ ਸਪੀਚ, ਇਹ ਰੂਪ ਪਹਿਲਾਂ ਕਦੇ ਨਹੀਂ ਦੇਖਿਆ ਹੋਣਾ

Uncategorized

ਕਿਸਾਨ ਦਿੱਲੀ ਵਿਚ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਦੇ ਗਲੇ ਦੀ ਹੱਡੀ ਕਾਰਪੋਰੇਟ ਘਰਾਣੇ ਬਣੇ ਹੋਏ ਹਨ ਉਨ੍ਹਾਂ ਲਈ ਹੀ ਸਰਕਾਰ ਨੇ ਇਹ ਤਿੰਨ ਖੇਤੀ ਕਾਨੂੰਨ ਬਣਾਏ ਹਨ ਕਿਸਾਨ ਅੰਦੋਲਨ ਇਕ ਸਮੇਂ ਟੁੱਟਣ ਦੇ ਰਾਹ ਤੇ ਸੀ ਪਰ ਹੁਣ ਉਸ ਸਮੇਂ ਰਕੇਸ਼ ਟਕੈਤ ਨੇ ਇਸ ਵਿਚ ਨਵੀਂ ਜਾਨ ਪਾ ਦਿੱਤੀ ਹੁਣ ਉਸ ਨੇ ਇਕ ਧਮਾਕੇਦਾਰ ਸਪੀਚ ਦਿੱਤੀ ਹੈ

ਉਸ ਦਾ ਅਜਿਹਾ ਰੂਪ ਕਿਸੇ ਨੇ ਵੀ ਨਹੀਂ ਦੇਖਿਆ ਹੋਣਾ ਇਸ ਦੌਰਾਨ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜੋ ਕਿ ਇਕ ਮਹਾਂ ਪੰਚਾਇਤ ਦੀਆਂ ਹਨ ਜਿਸ ਵਿੱਚ ਕਿਸਾਨ ਆਗੂ ਰਾਕੇਸ਼ ਟਕੈਤ ਆਪਣੀ ਸਪੀਚ ਦੇ ਰਿਹਾ ਹੈ ਉਸ ਨੇ ਕਿਹਾ ਕਿ ਜੇ ਖੇਤੀ ਕਾਨੂੰਨ ਕਿਸਾਨਾਂ ਲਈ ਬਣਾਉਣੇ ਚਾਹੀਦੇ ਸਨ ਉਹ ਹੋਰ ਲੋਕਾਂ ਲਈ ਬਣਾ ਦਿੱਤੇ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਹੱਕ ਵਿਚ ਬਣਾ ਦਿੱਤੇਉਸ ਨੇ ਕਿਹਾ ਕਿ ਸਰਕਾਰ ਦਾ ਕੰਮ ਹੁੰਦਾ ਹੈ

ਸੇਵਾਵਾਂ ਦੇਣਾ ਸੜਕ ਬਣਾਉਣਾ ਲੋਕਾਂ ਦੀ ਭਲਾਈ ਦੇ ਕੰਮ ਕਰਨਾ ਪਰ ਸਰਕਾਰ ਅਜਿਹਾ ਕੁਝ ਵੀ ਨਹੀਂ ਕਰ ਰਹੀ ਜਿਸ ਸਰਕਾਰ ਨੂੰ ਸਾਰਾ ਦੇਸ਼ ਸੰਭਾ ਦਿੱਤਾ ਹੈ ਉਸ ਸਰਕਾਰ ਨੇ ਹੀ ਦੇਸ਼ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਸਰਕਾਰ ਹੁਣ ਤੱਕ ਕੋਈ ਵੀ ਵਧੀਆ ਕੰਮ ਨਹੀਂ ਕਰ ਰਹੀ ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਸਰਕਾਰ ਤੋਂ ਅਸੀਂ ਬਿਨਾਂ ਹੀ ਚੰਗੇ ਹਾਂ ਕਿਉਂਕਿ ਇਸ ਸਰਕਾਰ ਨੇ ਅਜੇ ਤੱਕ ਕੋਈ ਵੀ ਲੋਕ ਭਲਾਈ ਦਾ ਕੰਮ ਨਹੀਂ ਕੀਤਾ

ਜੋ ਸਰਕਾਰ ਨੇ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਦੇਸ਼ ਨੂੰ ਵਿਕਣ ਨਹੀਂ ਦੇਵਾਂਗੇ ਹੁਣ ਉਦੋਂ ਵੀ ਦੇਸ਼ ਨੂੰ ਵੇਚ ਰਹੀ ਹੈ ਉਸਨੇ ਕਿਹਾ ਕਿ ਦੇਸ਼ ਨੂੰ ਵੇਚਿਆ ਜਾ ਰਿਹਾ ਹੈ ਸਭ ਕੁਝ ਦੇਰ ਸਦਾ ਵਿਕਣ ਲਈ ਦਾਅ ਤੇ ਲਗਾਇਆ ਹੋਇਆ ਹੈ ਕੋਈ ਵੀ ਚੀਜ਼ ਸਰਕਾਰ ਨਹੀਂ ਛੱਡ ਰਹੀ ਸਰਕਾਰ ਸਭ ਕੁਝ ਵੇਚਣ ਲੱਗੀ ਹੋਈ ਹੈ ਇਸ ਮਾਮਲੇ ਦੇ ਨਾਲ ਜੁੜੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀ ਦੇਖੋ ਇਹ ਵੀਡੀਓ ਅਤੇ ਇਸਨੂੰ ਕਰ ਦਿਓ  ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *