ਲੱਖੇ ਸਿਧਾਣੇ ਦੇ ਭਰਾ ਦੀ ਦਿੱਲੀ ਪੁਲੀਸ ਨੇ ਕੀਤੀ ਬੇਰਹਿਮੀ ਨਾਲ ਕੁੱ ਟ ਮਾ ਰ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਲੱਖਾ ਸਿਧਾਣਾ ਦੇ ਭਰਾ ਨੂੰ ਲੈ ਕੇ ਸਾਹਮਣੇ ਆ ਰਹੀਆਂ ਜਿੱਥੇ ਕਿ ਉਸਦੇ ਭਰਾ ਦੀ ਬੜੀ ਹੀ ਬੇਰਹਿਮੀ ਦੇ ਨਾਲ ਦਿੱਲੀ ਪੁਲੀਸ ਵੱਲੋਂ ਕੁੱ ਟ ਮਾ ਰ ਕੀਤੀ ਗਈ ਕਿਸਾਨੀ ਸੰਘਰਸ਼ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣ ਵਾਲੇ ਨੌਜਵਾਨ ਆਗੂ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਗੁਰਦੀਪ ਸਿੰਘ ਪਟਿਆਲਾ ਵਿਖੇ ਲਾਅ ਦਾ ਪੇਪਰ ਦੇਣ ਗਿਆ ਸੀ

ਜਿਥੋਂ ਉਸ ਨੂੰ ਸਿਵਲ ਵਰਦੀ ਵਿਚ ਦਿੱਲੀ ਪੁਲੀਸ ਚੁੱਕ ਕੇ ਲੈ ਗਈ ਗੁਰਦੀਪ ਸਿੰਘ ਦੀ ਖਿੱਚ ਧੂਹ ਕਰਨ ਤੋਂ ਬਾਅਦ ਉਸ ਨੂੰ ਅੰਬਾਲੇ ਲਿਜਾ ਕੇ ਛੱਡ ਦਿੱਤਾ ਗਿਆ ਹਸਪਤਾਲ ਵਿੱਚ ਭਰਤੀ ਗੁਰਦੀਪ ਸਿੰਘ ਦੀ ਖ਼ਬਰਸਾਰ ਲੈਣ ਲਈ ਲੱਖਾ ਸਿਧਾਣਾ ਵੀ ਪਹੁੰਚਿਆ ਲੱਖਾ ਸਿਧਾਣਾ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਹਨ ਕਿ ਕਿਸ ਤਰ੍ਹਾਂ ਦਿੱਲੀ ਦੀ ਪੁਲਸ ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਦਾਖ਼ਲ ਹੋ ਕੇ ਪੰਜਾਬ ਪੁਲੀਸ ਨੂੰ ਬਿਨਾਂ ਦੱਸੇ ਇੱਕ ਬੰਦੇ ਨੂੰ ਚੁੱਕ ਕੇ ਲੈ ਗਈ ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਪੁਲਸ ਕਿਸੇ ਹੋਰ ਸੂਬੇ ਵਿੱਚ ਜਾ ਕੇ ਇਸੇ ਤਰ੍ਹਾਂ ਕਰ ਸਕਦੀ ਹੈ

ਲੱਖਾ ਸਿਧਾਣਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਦਿੱਲੀ ਪੁਲੀਸ ਤੇ ਮਾ ਮ ਲਾ ਦਰਜ ਹੋਣਾ ਚਾਹੀਦਾ ਹੈ ਉਨ੍ਹਾਂ ਨੇ ਸੰਯੁਕਤ ਮੋਰਚੇ ਨੂੰ ਚੌਕਸ ਕਰਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਦੇ ਭਰਾ ਦੀ ਵਾਰੀ ਆਈ ਹੈ ਕੱਲ੍ਹ ਨੂੰ ਕਿਸੇ ਹੋਰ ਦੀ ਵੀ ਆ ਸਕਦੀ ਹੈ ਇਸ ਲਈ ਸੰਯੁਕਤ ਮੋਰਚੇ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਲੱਖਾ ਸਿਧਾਣਾ ਨੇ ਇਹ ਵੀ ਕਿਹਾ ਕਿ ਜੇਕਰ ਪੰਜਾਬ ਪੁਲਸ ਨੇ ਦਿੱਲੀ ਪੁਲੀਸ ਤੇ ਪ ਰ ਚਾ ਦਰਜ ਨਾ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਸੜਕਾਂ ਤੇ ਉਤਰਨਗੇ ਉਨ੍ਹਾਂ ਨੇ ਇਸ ਮਾਮਲੇ ਵਿਚ ਐੱਸਆਈਟੀ  ਬਣਾਉਣ ਦੀ ਵੀ ਮੰਗ ਕੀਤੀ ਉਨ੍ਹਾਂ ਨੇ ਲੋਕਾਂ ਨੂੰ ਇਕੱਠੇ ਹੋਣ ਦੀ ਵੀ ਅਪੀਲ ਕੀਤੀ ਲੱਖਾ ਸਿਧਾਣਾ ਨੇ ਦੱਸਿਆ ਕਿ

ਦਿੱਲੀ ਪੁਲਸ ਨੇ ਗੁਰਦੀਪ ਸਿੰਘ ਦੀ ਬਹੁਤ ਜ਼ਿਆਦਾ ਖਿੱਚ ਧੂਹ ਕੀਤੀ ਗੁਰਦੀਪ ਸਿੰਘ ਨੂੰ ਇਹ ਕਿਹਾ ਕਿ ਜੇਕਰ ਮੀਡੀਆ ਸਾਹਮਣੇ ਕੁਝ ਦੱਸਿਆ ਤਾਂ ਉਹ ਉਸ ਨੂੰ ਫੇਰ ਚੁੱਕ ਲੈਣਗੇ ਉਸ ਨੂੰ ਇਹ ਵੀ ਕਿਹਾ ਕਿ ਲੱਖੇ ਨਾਲ ਇਸ ਤੋਂ ਵੀ ਬੁਰੀ ਹੋਵੇਗੀ ਇਸ ਮਾ ਮ ਲੇ ਦੇ ਨਾਲ ਜੁੜੀ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਇਸ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *