ਲੱਖਾ ਸਿਧਾਣਾ ਦੇ ਭਰਾ ਨੂੰ ਚੁੱਕਣ ਦੇ ਮਾਮਲੇ ‘ਚ ਦਿੱਲੀ ਪੁਲਿਸ ਦਾ ਆਇਆ ਬਿਆਨ, ਜਾਣੋ ਕੀ ਹੈ ਸੱਚਾਈ

Uncategorized

ਵੱਡੀ ਖ਼ਬਰ ਦਿੱਲੀ ਪੁਲਸ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਿਛਲੇ ਦਿਨ ਹੀ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਨੂੰ ਦਿੱਲੀ ਪੁਲੀਸ ਦੇ ਵੱਲੋਂ ਪਟਿਆਲੇ ਤੋਂ ਚੁੱਕਿਆ ਗਿਆ ਸੀ ਅਤੇ ਉਸ ਦੇ ਭਰਾ ਗੁਰਦੀਪ ਸਿੰਘ ਨੂੰ ਬੜੀ ਬੇਰਹਿਮੀ ਨਾਲ ਦਿੱਲੀ ਪੁਲੀਸ ਦੇ ਵੱਲੋਂ ਕੁੱਟਮਾਰ ਕੀਤੀ ਗਈ ਸੀ ਅਤੇ ਉਸ ਤੋਂ ਲੱਖਾ ਸਿਧਾਣਾ ਦੇ ਬਾਰੇ ਸਵਾਲ ਪੁੱਛੇ ਗਏ ਸਨ ਦਿੱਲੀ ਪੁਲੀਸ ਨੇ ਗੁਰਦੀਪ ਸਿੰਘ ਨਾਲ ਖਿੱਚ ਤੋਂ ਕਰੀਏ ਅਤੇ ਉਸ ਨੂੰ ਡਰਾਇਆ ਧਮਕਾਇਆ ਗਿਆ ਦਿੱਲੀ ਪੁਲਸ ਨੇ ਲੱਖਾ ਸਧਾਣਾ ਦੇ ਭਰਾ ਨੂੰ ਪਟਿਆਲੇ ਤੋਂ ਚਰਖਾ ਉਸ ਨਾਲ ਬੇਰਹਿਮੀ ਕਰੀ ਗਈ

ਅਤੇ ਦਿੱਲੀ ਪੁਲੀਸ ਨੇ ਉਸ ਨੂੰ ਕਿਹਾ ਕਿ ਲੱਖਾ ਸਧਾਣਾ ਦਾ ਇਨਕਾਊਂਟਰ ਕੀਤਾ ਜਾਵੇਗਾ ਕਿਉਂਕਿ ਦਿੱਲੀ ਦੀ ਪੁਲਿਸ ਛੱਬੀ ਜਨਵਰੀ ਵਾਲੇ ਮਾਮਲੇ ਤੋਂ ਬਾਅਦ ਲੱਖੇ ਸਿਧਾਣੇ ਦੀ ਭਾਲ ਵਿੱਚ ਲੱਗੀ ਹੋਈ ਸੀ ਜਿਸ ਨੂੰ ਲੱਭਦੇ ਹੋਏ ਉਹ ਪਟਿਆਲੇ ਪਹੁੰਚੇ ਅਤੇ ਉਥੇ ਉਸ ਦੇ ਭਰਾ ਨੂੰ ਚੁੱਕ ਲਿਆ ਉਸ ਦੇ ਭਰਾ ਨੂੰ ਦਿੱਲੀ ਪੁਲੀਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਤੋਂ ਇਸ ਗੱਲ ਬਾਰੇ ਦੱਸਿਆ ਤਾਂ ਤੇਰਾ ਵੀ ਐਨਕਾਊਂਟਰ ਕੀਤਾ ਜਾਵੇਗਾ ਜਿਸ ਤੋਂ ਬਾਅਦ ਲੱਖਾ ਸਧਾਣਾ ਦਾ ਭਰਾ ਗੁਰਦੀਪ ਸਿੰਘ ਬੁਰੀ ਤਰ੍ਹਾਂ ਦੇ ਨਾਲ ਜ਼ਖ਼ਮੀ ਹੋ ਗਿਆ

ਅਤੇ ਉਸ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਦੋਂ ਇਸ ਖ਼ਬਰ ਬਾਰੇ ਲੱਖਾ ਸਧਾਣਾ ਨੂੰ ਪਤਾ ਲੱਗਿਆ ਤਾਂ ਉਹ ਅੱਧੀ ਰਾਤ ਨੂੰ ਹੀ ਬਠਿੰਡਾ ਦੀ ਹਸਪਤਾਲ ਪਹੁੰਚ ਗਿਆ ਜੋ ਕਿ ਪਹਿਲਾਂ ਦਿੱਲੀ ਦੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਸੀ ਜਿਸ ਤੋਂ ਬਾਅਦ ਲੱਖਾ ਸਧਾਣਾ ਨੇ ਲਾਈਵ ਹੋ ਕੇ ਪੰਜਾਬ ਸਰਕਾਰ ਨੂੰ ਦੋ ਸ਼ੀ ਦੱਸਿਆ ਗਿਆ ਸੀ ਅਤੇ ਦਿੱਲੀ ਸਰਕਾਰ ਦੇ ਉੱਪਰ ਵੱਡੇ ਆ ਰੋ ਪ ਲਗਾਏ ਗਏ ਸਨ ਪਰ ਹੁਣ ਦਿੱਲੀ ਦੀ ਪੁਲੀਸ ਦਾ ਬਿਆਨ ਸਾਹਮਣੇ ਆਇਆ ਹੈ

ਦਿੱਲੀ ਦੀ ਪੁਲਸ ਨੇ ਸਾਰੀ ਗੱਲ ਮੰਨ ਲਈ ਹੈ ਉਸ ਦਾ ਕਹਿਣਾ ਹੈ ਕਿ ਅਸੀਂ ਲੱਖਾ ਸਧਾਣਾ ਨੂੰ ਲੱਭਣ ਦੇ ਲਈ ਪਟਿਆਲਾ ਪਹੁੰਚੇ ਸੀ ਉੱਥੇ ਉਸਦਾ ਭਰਾ ਮਿਲ ਗਿਆ ਅਤੇ ਉਸ ਨੂੰ ਚੁੱਕਿਆ ਗਿਆ ਅਤੇ ਲੱਖਾ ਸਧਾਣਾ ਤੇ ਬਾਰੇ ਪੁੱਛਗਿੱਛ ਕੀਤੀ ਗਈ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *