ਦੀਪ ਸਿੱਧੂ ਨੂੰ ਫਿਰ ਕਿਉਂ ਨਹੀਂ ਮਿਲੀ ਜ਼ਮਾਨਤ, ਜਾਣੋ ਕਿਉਂ ਮਿਲ ਰਹੀ ਹੈ ਤਰੀਕ ਤੇ ਤਰੀਕ, ਕਿੱਥੇ ਅੜਿਆ ਪੇਚ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਦੀ ਪ੍ਰਸਿੱਧ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਥੇ ਕਿ ਦੀਪ ਸਿੱਧੂ ਦੀ ਅੱਜ ਯਾਨੀ ਕਿ ਬਾਰਾਂ ਅਪ੍ਰੈਲ ਨੂੰ ਪੇਸ਼ੀ ਸੀ ਜਿਸਦੇ ਦੌਰਾਨ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀਗੇ ਦੀਪ ਸਿੱਧੂ ਨੂੰ ਅੱਜ ਜ਼ਮਾਨਤ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੋਇਆ ਦੀਪ ਸਿੱਧੂ ਤੇ ਪੇਸ਼ੀ ਦੀ ਤਰੀਕ ਜੱਜ ਸਾਹਿਬ ਨੇ ਵਧਾ ਕੇ ਪੰਦਰਾਂ ਅਪ੍ਰੈਲ ਕਰ ਦਿੱਤੀ ਹੈ ਜਾਣੀ ਕਿ ਤਿੰਨ ਦਿਨ ਬਾਅਦ ਦੀਪ ਸਿੱਧੂ ਦੀ ਦੁਬਾਰਾ ਪੇਸ਼ੀ ਹੋਵੇਗੀ ਉਸ ਤੇ ਜੱਜ ਸਾਹਿਬ ਫੈਸਲਾ ਸੁਣਾਉਣਗੇ  ਤਾਂ ਹੁਣ ਤਿੰਨ ਦਿਨ ਬਾਅਦ ਹੀ ਪਤਾ ਲੱਗੇਗਾ ਕਿ ਆਖਿਰਕਾਰ ਦੀਪ ਸਿੱਧੂ ਨੂੰ ਜ਼ਮਾਨਤ ਮਿਲਦੀ ਹੈ ਜਾਂ ਨਹੀਂ

ਜਿਵੇਂ ਕੀ ਦਿੱਲੀ ਦੀਆਂ ਸਰਹੱਦਾਂ ਉੱਤੇ ਕਿਸਾਨ ਕਾਫੀ ਲੰਬੇ ਸਮੇਂ ਤੋਂ ਡਟ ਕੇ ਬੈਠੇ ਹਨ ਜੋ ਕਿ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਇਹ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਜਿਸਦੇ ਵਿੱਚ ਲੱਖਾ ਸਧਾਣਾ ਅਤੇ ਦੀਪ ਸਿੱਧੂ ਵੀ ਸ਼ਾਮਲ ਹੋਏ ਸਨ ਛੱਬੀ ਜਨਵਰੀ ਵਾਲੇ ਦਿਨ ਲਾਲ ਕਿਲੇ ਵਾਲੀ ਹੋਈ ਘ ਟ ਨਾ ਦੇ ਦੌਰਾਨ ਲੱਖਾ ਸਧਾਣਾ ਅਤੇ ਦੀਪ ਸਿੱਧੂ ਨੂੰ ਦਿੱਲੀ ਦੀ ਪੁਲਸ ਨੇ ਗ੍ਰਿ ਫ ਤਾ ਰ ਕਰ ਲਿਆ ਸੀ ਜਿਸ ਤੋਂ ਬਾਅਦ ਲੱਖੇ ਸਿਧਾਣੇ ਨੂੰ ਦਿੱਲੀ ਦੀ ਪੁਲਸ ਨੇ ਭਾਲਣਾ ਸ਼ੁਰੂ ਕਰ ਦਿੱਤਾ ਅਤੇ ਉਸ ਤੇ ਇਨਾਮ ਵੀ ਰੱਖ ਦਿੱਤਾ

ਦੀਪ ਸਿੱਧੂ ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਜਿਸ ਤੋਂ ਬਾਅਦ ਦੀਪ ਸਿੱਧੂ ਲਗਾਤਾਰ ਜੇਲ੍ਹ ਵਿਚ ਬੈਠੇ ਹਨ ਦੀਪ ਸਿੱਧੂ ਦੇ ਵੱਲੋਂ ਜੱਜ ਸਾਹਿਬਾਨ ਨੂੰ ਇੱਕ ਚਿੱਠੀ ਪੱਤਰ ਲਿਖ ਕੇ ਆਪਣੀ ਜ਼ਮਾਨਤ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਨਜ਼ਰਅੰਦਾਜ਼ ਕਰਦੇ ਇਸ ਤੋਂ ਪਹਿਲਾਂ ਦੀਪ ਸਿੱਧੂ ਦੀਆਂ ਕਈ ਵਾਰ ਤਰੀਕਾਂ ਪੈ ਚੁੱਕੀਆਂ ਹਨ ਪਰ ਉਸ ਦਾ ਕੋਈ ਹੱਲ ਨਹੀਂ ਨਿਕਲ ਰਿਹਾ

ਇਸ ਤੋਂ ਪਹਿਲਾਂ ਵੀ ਦੀਪ ਸਿੱਧੂ ਦੀ ਅੱਠ ਤਰੀਕ ਨੂੰ ਪੇਸ਼ੀ ਸੀ ਜਿਸ ਤੋਂ ਬਾਅਦ ਦਸ ਤਰੀਕ ਦਿੱਤੀ ਗਈ ਅਤੇ ਦਸ ਤਰੀਕ ਤੋਂ ਬਾਅਦ ਬਾਰਾਂ ਅਪਰੈਲ ਦੀ ਤਰੀਕ ਦਿੱਤੀ ਗਈ ਲੋਕਾਂ ਨੂੰ ਲੱਗ ਰਿਹਾ ਸੀ ਕਿ ਬਾਰਾਂ ਅਪ੍ਰੈਲ ਵਾਲੇ ਦਿਨ ਦੀਪ ਸਿੱਧੂ ਨੂੰ ਜ਼ਮਾਨਤ ਮਿਲ ਜਾਵੇਗੀ ਪਰ ਜੱਜ ਸਾਹਿਬਾਨ ਨੇ ਇਸ ਤੋਂ ਬਾਅਦ ਵੀ ਪੰਦਰਾਂ ਤਾਰੀਕ ਰੱਖ ਦਿੱਤੀ ਤੁਸੀਂ ਵੀ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *