ਹਰਜੀਤ ਗਰੇਵਾਲ ਨੇ ਫੇਰ ਲਿਆ ਕਿਸਾਨਾਂ ਨਾਲ ਪੰਗਾ, ਦਿੱਤਾ ਅਜਿਹਾ ਬਿਆਨ, ਸੁਣ ਭੜਕ ਗਏ ਕਿਸਾਨ…

Uncategorized

ਇਸ ਵਰ੍ਹੇ ਦੀ ਵੱਡੀ ਖ਼ਬਰ ਬੀਜੇਪੀ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਥੇ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਕਿਸਾਨ ਨਹੀਂ ਸਮਝਿਆ ਉਨ੍ਹਾਂ ਨੇ ਕਿਹਾ ਹੈ ਕਿ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨ ਨਹੀਂ ਬਲਕਿ ਗੁੰਡੇ ਹਨ ਆਓ ਤੁਹਾਨੂੰ ਵੀ ਲੈ ਚੱਲਦੇ ਹਾਂ ਉਸ ਵੀਡਿਓ ਦੇ ਵੱਲ ਬੀਜੇਪੀ ਦੇ ਸੀਨੀਅਰ ਲੀਡਰ ਹਰਜੀਤ ਗਰੇਵਾਲ ਜੋ ਕਿ ਅਕਸਰ ਸੁਰਖੀਆਂ ਚ ਰਹਿੰਦੇ ਹਨ

ਹੁਣ ਹਰਜੀਤ ਗਰੇਵਾਲ ਦਾ ਇੱਕ ਅਜਿਹਾ ਬਿਆਨ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਜ਼ਰੂਰ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਰੋ ਸ ਪ੍ਰਗਟ ਕੀਤਾ ਜਾਵੇਗਾ ਦਰਅਸਲ ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਉਹ ਅਸਲੀ ਕਿਸਾਨ ਹਨ ਜੋ ਭਾਜਪਾ ਲੀਡਰਾਂ ਦਾ ਵਿਰੋਧ ਕਰ ਰਹੇ ਹਨ ਅਤੇ ਉਨ੍ਹਾਂ ਦੇ ਕੱਪੜੇ ਪਾੜ ਰਹੇ ਹਨ ਉਹ ਕਿਸਾਨ ਨਹੀਂਂ ਗੁੰਡੇ ਹਨ ਹੁਣ ਇਸ ਬਿਆਨ ਤੇ ਪ੍ਰਤੀਕਰਮ ਲੈਣ ਲਈ ਸਿਮਰਨਪ੍ਰੀਤ ਨੇ ਹਰਜੀਤ ਗਰੇਵਾਲ ਨਾਲ ਗੱਲਬਾਤ ਕੀਤੀ

ਸੁਣੋ ਇਸ ਵੀਡੀਓ ਦੇ ਵਿਚ ਇਹ ਗੱਲਬਾਤ ਕਰਦੇ ਹਰਜੀਤ ਗਰੇਵਾਲ ਨੇ ਕਿਸਾਨਾਂ ਨੂੰ ਕੀ ਕੁਝ ਕਹਿ ਦਿੱਤਾ ਜਦੋਂ ਸਿਮਰਪ੍ਰੀਤ ਪੱਤਰਕਾਰ ਦੇ ਵੱਲੋਂ ਹਰਜੀਤ ਸਿੰਘ ਗਰੇਵਾਲ ਦੇ ਨਾਲ ਗੱਲਬਾਤ ਕੀਤੀ ਗਈ ਦੋਵਾਂ ਨੂੰ ਸਵਾਲ ਕੀਤੇ ਗਏ ਕਿ ਦਿੱਲੀ ਦੀਆਂ ਸੜਕਾਂ ਉੱਤੇ ਬੈਠੇ ਕਿਸਾਨ ਤੁਹਾਨੂੰ ਕਿਸਾਨ ਨਹੀਂ ਲੱਗਦੇ ਤੁਸੀਂ ਇਨ੍ਹਾਂ ਨੂੰ ਗੁੰਡੇ ਕਿਉਂ ਕਹਿ ਰਹੇ ਹੋ ਤਾਂ ਉਨ੍ਹਾਂ ਦਾ ਜਵਾਬ ਸੁਣ ਕਿਸਾਨ ਭੜਕ ਉੱਠੇ

ਹਰਜੀਤ ਗਰੇਵਾਲ ਦਾ ਜਵਾਬ ਸੀ ਕਿ ਜੋ ਖੇਤਾਂ ਦੇ ਵਿੱਚ ਕੰਮ ਕਰ ਰਹੇ ਹਨ ਉਹ ਅਸਲ ਕਿਸਾਨ ਹਨ ਜਿਹੜੇ ਕਿ ਦਿੱਲੀ ਦੀਆਂ ਸੜਕਾਂ ਤੇ ਬੈਠੇ ਹਨ ਅਤੇ ਬੀਜੇਪੀ ਲੀਡਰਾਂ ਦਾ ਵਿਰੋਧ ਕਰ ਰਹੇ ਹਨ ਉਹ ਅਸਲ ਕਿਸਾਨ ਨਹੀਂ ਹਨ ਬਲਕਿ ਹਰਜੀਤ ਗਰੇਵਾਲ ਨੇ ਉਨ੍ਹਾਂ ਨੂੰ ਗੁੰਡੇ ਦੱਸਿਆ ਹੈ ਜਦੋਂ ਪੱਤਰਕਾਰ ਵੱਲੋਂ ਤੋਮਰ ਦੇ ਦਿੱਤੇ ਅਸਤੀਫੇ ਦੇ ਬਾਰੇ ਗੱਲਬਾਤ ਕੀਤੀ ਗਈ ਤਾਂ ਉਸ ਦੇ ਸਬੰਧੀ ਵੀ ਹਰਜੀਤ ਗਰੇਵਾਲ ਨੇ ਕੁਝ ਜਾਣਕਾਰੀ ਨਹੀਂ ਦਿੱਤੀ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਇਸਨੂੰ ਕਰ ਦਿਉ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *