ਕਿਸਾਨਾਂ ਨੇ ਘੇਰਿਆ ਬੀਜੇਪੀ ਆਗੂ ਅਮਿਤ ਸ਼ਾਹ, ਗੱਡੀਆਂ ਦੇ ਕਾਫ਼ਲੇ ਦੇ ਖੜ੍ਹ ਗਏ ਅੱਗੇ, ਡਟ ਕੇ ਕੀਤਾ ਵਿ ਰੋ ਧ

Uncategorized

ਕਿਸਾਨਾਂ ਨੇ ਘੇਰਿਆ ਅਮਿਤ ਸਾਹ ਗੱਡੀਆਂ ਦੇ ਨੰਗ ਰਹੇ ਕਾਫਲੇ ਤੇ ਖੜ੍ਹ ਗਏ ਕਿਸਾਨ ਅੱਗੇ ਪੈ ਗਿਆ ਰੌਲਾ ਪੁਲਿਸ ਨੂੰ ਵੀ ਪਾ ਦਿੱਤੀਆਂ ਭਾਜੜਾਂ ਕਿਸਾਨਾਂ ਨੇ ਵੀ ਮਾਰ ਦਿੱਤੇ ਲਲਕਾਰੇ ਪੁਲਿਸ ਤੋਂ ਨਾ ਆਏ ਕਾਬੂ ਕਿਸਾਨ ਅਮਿਤ ਸ਼ਾਹ ਦੀਆਂ ਲੰਘ ਰਹੀਆਂ ਗੱਡੀਆਂ ਦਾ ਕਾਫ਼ਲਾ ਦੇ ਮੂਹਰੇ ਹੋ ਕੇ ਖੜ੍ਹ ਗਏ ਕਿਸਾਨ ਘੇਰਿਆ ਅਮਿਤ ਸ਼ਾਹ ਲੋਕਾਂ ਨੇ ਕੀਤੀ ਨਾਅਰੇਬਾਜ਼ੀ ਉੱਤੇ ਕੀਤਾ ਡਟ ਕੇ ਵਿ ਰੋ ਧ ਸਰਕਾਰ ਦੁਆਰਾ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੇ ਸਰਹੱਦਾਂ ਉੱਤੇ ਬੈਠੇ ਕਿਸਾਨਾਂ ਦਾ ਗੁੱਸਾ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ

ਕਿਉਂਕਿ ਮੋਦੀ ਸਰਕਾਰ ਕਾਨੂੰਨ ਵਾਪਸ ਨਹੀਂ ਕਰ ਰਹੀ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਕਾ ਨੂੰ ਨਾਂ ਨੂੰ ਰੱਦ ਕਰਵਾਏ ਬਿਨਾਂ ਵਾਪਿਸ ਘਰ ਨਹੀਂ ਜਾਵਾਂਗੇ ਜਿਸ ਦੇ ਚੱਲਦਿਆਂ ਹੀ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੀ ਕਈ ਵਾਰ ਮੀਟਿੰਗ ਹੋਈ ਪਰ ਹਰ ਮੀਟਿੰਗ ਨਾਕਾਮ ਰਹੀ ਕੈਪਟਨ ਸਰਕਾਰ ਨੇ ਕਿਸਾਨ ਜਥੇਬੰਦੀਆਂ ਉੱਤੇ ਧਰਨੇ ਤੇ ਬੈਠੇ ਕਿਸਾਨਾਂ ਦਾ ਕੋਈ ਹੱਲ ਨਹੀਂ ਕੀਤਾ ਕਿਸਾਨਾਂ ਦਾ ਗੁੱਸਾ ਦਿਨੋਂ ਦਿਨ ਵਧ ਰਿਹਾ ਹੈ

ਅਤੇ ਹਰ ਰੋਜ਼ ਕਿਤੇ ਨਾ ਕਿਤੇ ਬੀਜੇਪੀ ਲੀਡਰ ਦਾ ਘਿਰਾਓ ਕੀਤਾ ਜਾ ਰਿਹਾ ਹੈ ਪਿਛਲੇ ਦਿਨੀਂ ਇੱਕ ਖ਼ਬਰ ਵਾਇਰਲ ਹੋਈ ਸੀ ਜਿਥੇ ਕਿ ਪੰਜਾਬ ਦੇ ਵਿੱਚ ਇੱਕ ਬੀਜੇਪੀ ਲੀਡਰ ਨੂੰ ਘੇਰਿਆ ਗਿਆ ਸੀ ਅਤੇ ਉਸ ਦੀ ਕੁੱ ਟ ਮਾ ਰ ਕੀਤੀ ਗਈ ਸੀ ਅਤੇ ਉਸ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਸੀ ਜਿਸ ਤੋਂ ਬਾਅਦ ਲਗਾਤਾਰ ਬੀਜੇਪੀ ਲੀਡਰਾਂ ਦਾ ਵੱਖ ਵੱਖ ਥਾਵਾਂ ਤੇ ਘਿਰਾਓ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਜਦੋਂ ਵੀ ਪਤਾ ਲੱਗਦਾ ਹੈ ਕਿ ਬੀਜੇਪੀ ਲੀਡਰ ਲੰਘ ਰਿਹਾ ਹੈ ਤਾਂ ਉੱਥੇ ਹੀ ਕਾਲੀਆਂ ਝੰਡੀਆਂ ਲੈ ਕੇ ਬੀਜੇਪੀ ਲੀਡਰ ਦਾ ਵਿਰੋਧ ਕਰਨ ਲਈ ਕਿਸਾਨ ਪਹੁੰਚ ਜਾਂਦੇ ਹਨ

ਅਤੇ ਹੁਣ ਇਹ ਘਰੋਂ ਪੰਜਾਬ ਹਰਿਆਣਾ ਤੋਂ ਹੁੰਦਾ ਹੋਇਆ ਬੰਗਾਲ ਤੱਕ ਪਹੁੰਚ ਗਿਆ ਦਰਅਸਲ ਕੇਂਦਰੀ ਮੰਤਰੀ ਬੀਜੇਪੀ ਆਗੂ ਅਮਿਤ ਸ਼ਾਹ ਨੂੰ ਦੌਰੇ ਦੇ ਦੌਰਾਨ ਕਿਸਾਨਾਂ ਦਾ ਸਾਹਮਣਾ ਕਰਨਾ ਪਿਆ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਅਮਿਤ ਸ਼ਾਹ ਦੇ ਗੱਡੀਆਂ ਦੇ ਕਾਫ਼ਲੇ ਨੂੰ ਘੇਰਾ ਪਾ ਲਿਆ ਗਿਆ ਅਤੇ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਕਰ ਦਿਉ ਵੱਧ ਤੋਂ ਵੱਧ ਸ਼ੇਅਰ

 

Leave a Reply

Your email address will not be published. Required fields are marked *