ਸਰਨਾ ਭਰਾਵਾਂ ਨੇ ਜਾਰੀ ਕੀਤਾ ਚੋਣ ਮੈਨੀਫ਼ੈਸਟੋ, ਵੇਖੋ ਦਿੱਲੀ ਦੇ ਸਿੱਖਾਂ ਲਈ ਕੀ ਨਵਾਂ ਕਰਨ ਜਾ ਰਹੇ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਦਿੱਲੀ ਵਿਚ ਸਰਨਾ ਭਰਾਵਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਥੇ ਕਿ ਦਿੱਲੀ ਦੇ ਵਿਚ ਸਰਨਾ ਭਰਾਵਾਂ ਨੇ ਇਕ ਵੱਡਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਦਿੱਲੀ ਦੇ ਸਿੱਖਾਂ ਦੇ ਬਾਰੇ ਇਕ ਵੱਡੀ ਸਹੂਲਤ ਦਿੱਤੀ ਗਈ ਹੈ ਤੁਹਾਨੂੰ ਦੱਸਦੀਏ ਕਿ ਸਰਨਾ ਭਰਾਵਾਂ ਦੇ ਵੱਲੋਂ ਅੱਜ ਵੱਡੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡਿਓ ਦੱਸ ਰਹੀ ਹੈ ਕਿ ਸਰਨਾ ਭਰਾਵਾਂ ਦੇ ਵੱਲੋਂ ਅੱਜ ਅਜਿਹੇ ਕਿ ਹੁਕਮ ਜਾਰੀ ਕੀਤੇ ਗਏ ਹਨ

ਜੋ ਕਿ ਦਿੱਲੀ ਦੇ ਸਿੱਖਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੋਣਗੇ ਜੀ ਹਾਂ ਦੋਸਤੋ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਵੀਡੀਓ ਦੇ ਵਿੱਚ ਕੀ ਆਖਿਰਕਾਰ ਸਰਨਾ ਭਰਾਵਾਂ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ ਅਤੇ ਉਸ ਵਿੱਚ ਕੀ ਐਲਾਨ ਕੀਤਾ ਗਿਆ ਹੈ ਕਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਸਿੱਖਾਂ ਨੂੰ ਸਹੂਲਤ ਦਿੱਤੀ ਜਾਵੇਗੀ ਸਾਡੀ ਜਾਣਕਾਰੀ ਦੇ ਨਾਲ ਜੁੜੇ ਰਹਿਣ ਲਈ ਇਸ ਵੀਡਿਓ ਨੂੰ ਜ਼ਰੂਰ ਦੇਖ ਲੈਣਾ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ

ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਹਰ ਇੱਕ ਪੰਜਾਬੀ ਤੱਕ ਪਹੁੰਚ ਜਾਵੇ ਤੁਹਾਨੂੰ ਦੱਸ ਦਈਏ ਕਿ ਸਰਨਾ ਭਰਾਵਾਂ ਨੇ ਵੱਡੇ ਰੂਪ ਅਕਾਲੀ ਦਲ ਪਾਰਟੀ ਦੇ ਉੱਪਰ ਲਗਾਏ ਗਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਗੁਰਦੁਆਰਿਆਂ ਦੇ ਵਿਚ ਹੋਣ ਵਾਲੀਆਂ ਚੋਣਾਂ ਦੇ ਪ੍ਰਧਾਨ ਅਕਾਲੀ ਦਲ ਬਣ ਜਾਂਦੀ ਹੈ ਜਿਸ ਤੋਂ ਬਾਅਦ ਗੁਰੂ ਘਰ ਵਿੱਚ ਚੋਰੀ ਦੇ ਇਲਜ਼ਾਮ ਲਗਾਏ ਜਾਂਦੇ ਹਨ ਅਤੇ

ਸੰਗਤਾਂ ਇਸ ਗੱਲ ਤੋਂ ਪ੍ਰੇਸ਼ਾਨ ਹਨ ਪਰ ਇਸ ਵਾਰ ਅਜਿਹਾ ਕੁਝ ਨਹੀਂ ਹੋਵੇਗਾ ਜਿਸ ਨੂੰ ਲੈ ਕੇ ਹੀ ਸਰਨਾ ਭਰਾਵਾਂ ਨੇ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਹੈ ਅਤੇ ਉਸ ਵਿਚ ਦਿੱਲੀ ਦੇ ਰਹਿੰਦੇ ਸਿੱਖਾਂ ਦੇ ਬਾਰੇ ਇਕ ਨਵਾਂ ਆਦੇਸ਼ ਦਿੱਤਾ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਅਤੇ ਕਰ ਦਿਉ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਦਿੱਲੀ ਵਿੱਚ ਬੈਠੇ ਹਰੇਕ ਮਨੁੱਖ ਤਕ ਇਹ ਵੀਡੀਓ ਪਹੁੰਚ ਜਾਵੇ

Leave a Reply

Your email address will not be published. Required fields are marked *