ਟਰੇਨਾਂ ਦੀਆਂ ਟਰੇਨਾਂ ਭਰ ‘ਕੇ ਦਿੱਲੀ ਪਹੁੰਚੇ ਕਿਸਾਨ, ਵੇਖੋ ਧਰਨੇ ‘ਚ ਹੋ ਗਿਆ ਪਹਿਲਾਂ ਜਿੰਨਾ ਹੀ ਇਕੱਠ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਦਿੱਲੀ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਗੋਦੀ ਮੀਡੀਆ ਦੇ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਖਬਰਾਂ ਦਿੱਤੀਆਂ ਜਾਂਦੀਆਂ ਸਨ ਜਿਸ ਵਿਚ ਕਿਹਾ ਜਾਂਦਾ ਸੀ ਕਿ ਕਿਸਾਨ ਹੁਣ ਪਿੰਡਾਂ ਦੇ ਵੱਲ ਵਾਪਿਸ ਚਲੇ ਜਾਣਗੇ ਕਿਉਂਕਿ ਕਿਸਾਨਾਂ ਦੀ ਫਸਲ ਨੂੰ ਵੱਢਣ ਦਾ ਸਮਾਂ ਆ ਗਿਆ ਹੈ ਤਾਂ ਕਿਸਾਨ ਆਪਣੀਆਂ ਫਸਲਾਂ ਦੇ ਲਈ ਘਰਾਂ ਨੂੰ ਚਲੇ ਜਾਣਗੇ ਅਤੇ ਕਿਸਾਨੀ ਸੰਘਰਸ਼ ਖ ਤ ਮ ਹੋ ਜਾਵੇਗਾ

ਪਰ ਗੋਦੀ ਮੀਡੀਆ ਦੀ ਇਹ ਖ਼ਬਰ ਬਿਲਕੁਲ ਝੂਠੀ ਨਿਕਲੀ ਕਿਉਂਕਿ ਕਿਸਾਨੀ ਸੰਘਰਸ਼ ਵਿਚ ਅੱਜ ਵੀ ਓਨਾ ਹੀ ਇਕੱਠ ਬਰਕਰਾਰ ਹੈ ਜਿੰਨਾ ਕਿ ਕਿਸਾਨੀ ਸੰਘਰਸ਼ ਨੂੰ ਸ਼ੁਰੂ ਕਰਨ ਵੇਲੇ ਇਕੱਠ ਹੋਇਆ ਸੀ ਲੋਕਾਂ ਦੀਆਂ ਲਾਈਨਾਂ ਨੂੰ ਦੇਖ ਤੁਸੀਂ ਅੰਦਾਜ਼ਾ ਲਗਾ ਨਹੀਂ ਸਕਦੇ ਕਿ ਕਿਸਾਨੀ ਸੰਘਰਸ ਵਿੱਚ ਕਿੰਨੇ ਲੋਕ ਇਕੱਠੇ ਹੋਏ ਹਨ ਜਿਸ ਤੋਂ ਬਾਅਦ ਇੱਕ ਵੀਡੀਓ ਹੋਈ ਵਾਇਰਲ ਹੋ ਰਹੀ ਹੈ ਜਿਸ ਵਿਚ ਕੁਝ ਮੁੰਡਿਆਂ ਦੇ ਵੇਲੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ

ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਕਿਸ ਤਰ੍ਹਾਂ ਪੰਜਾਬ ਹਰਿਆਣਾ ਅਤੇ ਰਾਜਸਥਾਨ ਤੋਂ ਟਰੇਨਾਂ ਦੀਆਂ ਟਰੇਨਾਂ ਭਰ ਕੇ ਆ ਰਹੇ ਹਨ ਵੀਡੀਓ ਦੇਖ ਕੇ ਤੁਸੀਂ ਅੰਦਾਜਾ ਨਹੀਂ ਲਗਾ ਸਕਦੇ ਕਿ ਕਿਸਾਨੀ ਸੰਘਰਸ਼ ਵਿੱਚ ਹੋਰ ਕਿੰਨੇ ਲੋਕ ਜੁੜ ਗਏ ਹਨ ਕਿਉਂਕਿ ਇਹ ਡਰੇਨ ਕਿਸਾਨਾਂ ਦੀ ਭਰੀ ਹੋਈ ਕਿਸਾਨੀ ਸੰਘਰਸ਼ ਦੇ ਵਿਚ ਸ਼ਾਮਲ ਹੋਣ ਲਈ ਆਈ ਹੈ ਜਿਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਆਪਣੇ ਗਰਮੀ ਦੇ ਮੌਸਮ ਵਿਚ ਕੰਮ ਆਉਣ ਵਾਲੀਆਂ ਚੀਜ਼ਾਂ ਨੂੰ ਵੀ ਆਪਣੇ ਨਾਲ ਹੀ ਲਿਆਂਦਾ ਗਿਆ ਹੈ

ਵੀਡੀਓ ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸਾਨ ਆਪਣੇ ਹੱਥਾਂ ਦੇ ਵਿੱਚ ਏਸ਼ੀਆ ਨੂੰ ਚੁੱਕ ਕੇ ਲੈ ਕੇ ਆ ਰਹੇ ਹਨ ਕਿਉਂਕਿ ਗਰਮੀ ਦਾ ਮੌਸਮ ਆ ਗਿਆ ਹੈ ਅਤੇ ਹੁਣ ਮੱਛਰ ਬਹੁਤ ਜ਼ਿਆਦਾ ਜ਼ਿਆਦਾ ਹੋਣਾ ਹੈ ਜਿਸਦੇ ਕਾਰਨ ਪੱਖੇ ਅਤੇ ਏਸੀ ਦੀ ਜ਼ਰੂਰਤ ਪਵੇਗੀ ਕਿਸਾਨਾਂ ਨੇ ਆਪਣੇ ਘਰਾਂ ਦੇ ਵਿਚੋਂ ਏਸੀ ਚੱਕ ਕੇ ਦਿੱਲੀ ਧਰਨੇ ਵੱਲ ਲਿਆਂਦੇ ਹਨ ਤੁਸੀਂ ਵੀ ਦੇਖੋ ਇਹ ਵੀਡੀਓ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਗੋਦੀ ਮੀਡੀਆ ਤਕ ਇਹ ਤਸਵੀਰਾਂ ਪਹੁੰਚ ਜਾਣ

Leave a Reply

Your email address will not be published. Required fields are marked *