ਬੀਜੇਪੀ ਆਗੂਆਂ ਨੇ ਇੱਥੇ ਦੇਖੋ ਕਿੱਦਾਂ ਕੱਢਿਆ ਜ ਲੂ ਸ

Uncategorized

ਵੱਡੀ ਖ਼ਬਰ ਬੀਜੇਪੀ ਦੇ ਆਗੂਆਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਬੀਜੇਪੀ ਆਗੂਆਂ ਦਾ ਕਿਸਾਨਾਂ ਦੇ ਵੱਲੋਂ ਲਗਾਤਾਰ ਘਿਰਾਓ ਕੀਤਾ ਜਾ ਰਿਹਾ ਹੈ ਪਿਛਲੇ ਦਿਨ ਹੀ ਬਹੁਤ ਸਾਰੀਆਂ ਵੀਡੀਓ ਵਾਇਰਲ ਹੋਈਆਂ ਸਨ ਜਿਸ ਵਿੱਚ ਬੀਜੇਪੀ ਆਗੂਆਂ ਦਾ ਜ ਲੂ ਸ ਕੱਢਿਆ ਜਾਂਦਾ ਸੀ ਤਾਂ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਜਿਥੇ ਕਿ ਬੀਜੇਪੀ ਦਾ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਜ ਲੂ ਸ ਨਿਕਲ ਗਿਆ ਹੈ ਜਿਸਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ

ਜਿੱਥੇ ਇੱਕ ਪਾਸੇ ਬੀਜੇਪੀ ਸਰਕਾਰ ਆਪਣੇ ਆਪ ਨੂੰਹ ਆਉਣ ਵਾਲੀਆਂ ਚੋਣਾਂ ਵਿਚ ਫਿਰ ਸੱਤਾ ਤੇ ਆਉਣ ਵਾਲੀ ਸਰਕਾਰ ਹੋਣ ਦੇ ਦਾਅਵੇ ਕਰ ਰਹੀ ਹੈ ਤੇ ਇਹੀ ਕਹਿ ਰਹੀ ਹੈ ਕਿ ਉਨ੍ਹਾਂ ਦੀ ਹੀ ਸਰਕਾਰ ਹਰ ਜਗ੍ਹਾ ਹੋਵੇਗੀ ਪਰ ਇਸ ਦੇ ਉਲਟ ਹੀ ਦੂਸਰੇ ਪਾਸੇ ਉਨ੍ਹਾਂ ਵਿੱਚ ਆਪਸੀ ਫੁੱਟ ਦੇਵੀ ਮਾਮਲੇ ਸਾਹਮਣੇ ਆ ਰਹੇ ਹਨ ਹੁਣ ਵੀ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਯੂਪੀ ਵਿੱਚ ਬੀਜੇਪੀ ਐੱਮ ਐੱਲ ਏ ਆਪਸ ਵਿੱਚ ਲੜਦੇ ਝਗੜਦੇ ਨਜ਼ਰ ਆ ਰਹੇ ਹਨ ਜਿਨ੍ਹਾਂ ਦੇ ਵਿੱਚੋਂ ਐਮਐਲਏ ਯੋਗੇਸ਼ ਸ਼ਰਮਾ ਅਤੇ ਪਵਨ ਗੁਪਤਾ ਦੀ ਆਪਸ ਵਿਚ ਲੜਾਈ ਹੋ ਗਈ

ਇਸੇ ਦੌਰਾਨ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਜੋ ਯੂਪੀ ਦੀਆਂ ਹਨ ਜਿੱਥੇ ਦੇ ਲਖੀਮਪੁਰ ਖੀਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈ ਰਾ ਨ ਕਰ ਦਿੱਤਾ ਹੈ ਇੱਥੇ ਨਗਰ ਪੰਚਾਇਤ ਦੀਆਂ ਚੋਣਾਂ ਤੋਂ ਪਹਿਲਾਂ ਹੀ ਉਮੀਦਵਾਰ ਆਪਸ ਵਿਚ ਭਿੜ ਗਏ ਇਹ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਨਹੀਂ ਸਗੋਂ ਇੱਕੋ ਹੀ ਪਾਰਟੀ ਦੇ ਉਮੀਦਵਾਰ ਹਨ

ਇਹ ਬੀਜੇਪੀ ਐੱਮ ਐੱਲ ਏ ਯੋਗੇਸ਼ ਸ਼ਰਮਾ ਅਤੇ ਪਵਨ ਗੁਪਤਾ ਹਨ ਜੋ ਕਿ ਇਕ ਉਮੀਦਵਾਰ ਦੇ ਪੇਪਰ ਵਾਪਸ ਕਰਵਾਉਣ ਨੂੰ ਲੈ ਕੇ ਭਿੜ ਗਏ ਕੰਮ ਏਨਾ ਵੱਧ ਗਿਆ ਕਿ ਇੱਕ ਨੇ ਦੂਜੇ ਦੇ ਗਲਾਵੇਂ ਨੂੰ ਹੱਥ ਪਾ ਲਿਆ ਤੇ ਦੂਸਰੇ ਨੇ ਗੁੱਸੇ ਵਿੱਚ ਆ ਕੇ ਆਪਣਾ ਪਿਸਤੌਲ ਕੱਢ ਲਿਆ ਜਿਸ ਤੋਂ ਇਕ ਦੇ ਸੁਰੱਖਿਆ ਗਾਰਡ ਨੂੰਹ ਵਿਚ ਆਉਣਾ ਪਿਆ ਤੇ ਉਨ੍ਹਾਂ ਤੇ ਕਾਬੂ ਕੀਤਾ ਤੁਸੀਂ ਵੀ ਦੇਖੋ ਇਹ ਵੀਡੀਓ ਅਤੇ ਕਰ ਦਿਉ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *